ਉਮਦ ਭੱਟੀਯਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉਮਦ ਭੱਟੀਯਾਨੀ
ਜੈਸਲ ਮੇਰ ਦੀ ਰਾਜਕੁਮਾਰੀ
ਮਾਰਵਾੜ ਦੀ ਰਾਣੀ
Tenureਅੰ. 1537 – 1562
ਮੌਤ10 ਨਵੰਬਰ 1562
ਕੇਲਵਾ, ਮੇਵਾੜ, ਭਾਰਤ
ਜੀਵਨ-ਸਾਥੀਮਾਲਦਿਓ ਰਾਠੋੜ
ਪਿਤਾਰਾਵਲ ਲੂਨਕਰਨ ਭੱਟੀ
ਧਰਮਹਿੰਦੂ

ਉਮਦ ਭੱਟੀਯਾਨੀ (d. 1562; ਹੋਰ ਨਾਂ ਉਮਾਦਿਓ, ਉਮਾ ਦੇਵੀ ) ਮਾਲਦਿਓ ਰਾਠੋੜ, ਮੇਵਾੜ ਦੇ ਰਾਠੋੜ ਸ਼ਾਸਕ (r. 1532 – 1562)ਵਜੋਂ ਮਸ਼ਹੂਰ ਸੀ, ਦੀ ਦੂਜੀ ਪਤਨੀ ਸੀ।ਉਸਨੇ ਰੁਥੀ ਰਾਣੀ ਦਾ ਖ਼ਿਤਾਬ ਹਾਸਿਲ ਕੀਤਾ — ਉਸਦੇ ਪਤੀ ਨਾਲ ਉਸਦੇ ਤਣਾਅ-ਭਰੇ ਰਿਸ਼ਤੇ ਦੇ ਕਾਰਨ ਉਸਨੂੰ ਨਫ਼ਰਤ ਜਾਂ ਪੀੜਤ ਮਹਾਰਾਣੀ ਕਿਹਾ ਜਾਂਦਾ ਸੀ।[1]

ਪਰਿਵਾਰ[ਸੋਧੋ]

ਉਮਦ, ਜੈਸਲ ਮੇਰ ਦੇ ਭੱਟੀ ਰਾਜਪੂਤ ਕਬੀਲੇ ਦੀ ਰਾਜਕੁਮਾਰੀ ਸੀ ਅਤੇ ਉਹ ਰਵਾਲ ਲੂਨਕਰਨ ਭੱਟੀ, ਜੈਸਲ ਮੇਰ ਦਾ ਰਾਜਾ (r. 1530 - 1551), ਦੀ ਧੀ ਸੀ।[2]

ਸੱਭਿਆਚਾਰ ਵਿੱਚ ਪ੍ਰਸਿੱਧੀ[ਸੋਧੋ]

  • ਪ੍ਰੇਮਚੰਦ ਦੁਆਰਾ ਲਿੱਖਿਆ ਨਾਵਲ "ਰੁਠੀ ਰਾਣੀ" ਦੀ ਪਾਤਰ ਉਮਦ ਹੈ।
  • ਮ੍ਰੀਨਲ ਦੇਸ਼ਰਾਜ ਦੁਆਰਾ ਇੱਕ ਕਾਲਪਨਿਕ ਪਾਤਰ ਨੂੰ ਸੋਨੀ ਟੀਵੀ ਦੇ "ਭਾਰਤ ਕਾ ਵੀਰ ਪੁੱਤਰ- ਮਹਾਰਾਣਾ ਪ੍ਰਤਾਪ" ਵਿੱਚ ਪੇਸ਼ ਕੀਤਾ ਗਿਆ।[3]

ਹਵਾਲੇ[ਸੋਧੋ]

  1. Hooja, Rima (2006). A history of Rajasthan (in ਅੰਗਰੇਜ਼ੀ). Rupa & Co. p. 520.
  2. Kothiyal, Tanuja (2016). Nomadic Narratives: A History of Mobility and Identity in the Great Indian Desert (in ਅੰਗਰੇਜ਼ੀ). Cambridge University Press. p. 85, 87. ISBN 9781107080317.
  3. Chopra, Rukmini (June 22, 2014). "Mreenal Deshraj to be a part of Maharana Pratap?". Retrieved 9 August 2017.