ਵਿੰਟਰ ਵਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿੰਟਰ ਵਾਰ
ਦੂਜੀ ਸੰਸਾਰ ਜੰਗ ਦਾ ਹਿੱਸਾ

ਵਿੰਟਰ ਵਾਰ ਦੇ ਦੌਰਾਨ ਇੱਕ ਫਿਨਿਸ਼ ਮਸ਼ੀਨ ਗੰਨ ਟੋਲੀ
ਮਿਤੀ30 ਨਵੰਬਰ 1939 – 13 ਮਾਰਚ 1940
(3 ਮਹੀਨੇ, 1 ਹਫਤਾ ਅਤੇ 6 ਦਿਨ)
ਥਾਂ/ਟਿਕਾਣਾ
ਪੂਰਬੀ ਫਿਨਲੈਂਡ
ਨਤੀਜਾ ਮਾਸਕੋ ਅਮਨ ਸੰਧੀ
(See Aftermath)
ਰਾਜਖੇਤਰੀ
ਤਬਦੀਲੀਆਂ
ਫਿਨਲੈਂਡ ਦੀ ਖਾੜੀ ਟਾਪੂ, ਕਾਰੇਲੀਅਨ ਇਸਥਮਸ, ਲੱਦਾਗਾ ਕਰੇਲੀਆ, ਸੱਲਾ, ਅਤੇ ਰਾਇਬੇਕੀ ਪੈਨੀਸੂਲਾ, ਸੋਵੀਅਤ ਯੂਨੀਅਨ ਨੂੰ ਦਿੱਤੇ ਅਤੇ ਹੰਕੋ ਦੀ ਲੀਜ਼।
Belligerents

ਫਰਮਾ:Country data ਫਿਨਲੈਂਡ

ਫਰਮਾ:Country data ਸੋਵੀਅਤ ਯੂਨੀਅਨ
Commanders and leaders
ਫਰਮਾ:Country data ਫਿਨਲੈਂਡ ਕਿਓਸਤੀ ਕਾਲੀਓ
ਫਰਮਾ:Country data ਫਿਨਲੈਂਡ ਰੀਸਟੋ ਰਿਟੀ
ਫਰਮਾ:Country data ਫਿਨਲੈਂਡ ਕਾਰਲ ਗੁਸਤਾਫ਼ ਏਮਿਲ ਮੈਨਰਹੇਮ
ਫਰਮਾ:Country data ਸੋਵੀਅਤ ਯੂਨੀਅਨ ਜੋਸਫ ਸਟਾਲਿਨ
ਫਰਮਾ:Country data ਸੋਵੀਅਤ ਯੂਨੀਅਨ ਕਿਰਿੱਲ ਮੇਰੇਤਸਕੋਵ
ਫਰਮਾ:Country data ਸੋਵੀਅਤ ਯੂਨੀਅਨ ਕਲਮਿੰਟ ਵੋਰੋਸ਼ੀਲੋਵ
ਫਰਮਾ:Country data ਸੋਵੀਅਤ ਯੂਨੀਅਨ ਸੈਮੀਸਨ ਟਿਮੋਜ਼ੈਂਕੋ[F 1]
Strength
300,000–340,000 ਫ਼ੌਜੀ[F 2]
32 ਟੈਂਕ[F 3]
114 ਏਅਰਕਰਾਫਟ[F 4]
425,000–760,000 ਫ਼ੌਜੀ [F 5]
2,514–6,541 ਟੈਂਕ[F 6]
3,880 ਏਅਰਕਰਾਫਟ[14]
Casualties and losses
25,904 ਮਰ ਗਏ ਜਾਂ ਮਿਲੇ ਨਹੀਂ[15]
43,557 ਜਖਮੀ[16]
800–1,100 ਬੰਦੀ[17]
20–30 ਟੈਂਕ
62 ਏਅਰਕਰਾਫਟ[18]
70,000 ਕੁੱਲ ਜਖਮੀ ਅਤੇ ਮੌਤਾਂ
126,875–167,976 ਮਰ ਗਏ ਜਾਂ ਮਿਲੇ ਨਹੀਂ[19][20][21]
188,671–207,538 ਜਖਮੀ[19][20]
5,572 ਬੰਦੀ[22]
1,200–3,543 ਟੈਂਕ[23][24][25]
261–515 ਏਅਰਕਰਾਫਟ[25][26]
321,000–381,000 ਕੁੱਲ ਜਖਮੀ ਅਤੇ ਮੌਤਾਂ

ਸਰਦੀਆਂ ਦੀ ਜੰਗ (ਵਿੰਟਰ ਵਾਰ)[F 7] ਸੋਵੀਅਤ ਯੂਨੀਅਨ (ਯੂਐਸਐਸਆਰ) ਅਤੇ ਫਿਨਲੈਂਡ ਵਿਚਕਾਰ ਇੱਕ ਫੌਜੀ ਲੜਾਈ ਸੀ। ਇਹ ਦੂਜੀ ਵਿਸ਼ਵ ਜੰਗ ਫੈਲਣ ਦੇ ਤਿੰਨ ਮਹੀਨਿਆਂ ਬਾਅਦ 30 ਨਵੰਬਰ 1939 ਨੂੰ ਫਿਨਲੈਂਡ ਦੇ ਸੋਵੀਅਤ ਹਮਲੇ ਨਾਲ ਸ਼ੁਰੂ ਹੋਈ ਸੀ ਅਤੇ ਸਾਢੇ ਤਿੰਨ ਮਹੀਨਿਆਂ ਬਾਅਦ 13 ਮਾਰਚ 1940 ਨੂੰ ਮਾਸਕੋ ਅਮਨ ਸੰਧੀ ਨਾਲ ਖ਼ਤਮ ਹੋ ਗਈ। ਲੀਗ ਆਫ ਨੈਸ਼ਨਜ਼ ਨੇ ਇਸ ਹਮਲੇ ਨੂੰ ਗੈਰ ਕਾਨੂੰਨੀ ਮੰਨਿਆ ਅਤੇ ਸੋਵੀਅਤ ਸੰਘ ਨੂੰ ਸੰਗਠਨ ਤੋਂ ਬਾਹਰ ਕੱਢ ਦਿੱਤਾ ਗਿਆ। 

ਸੋਵੀਅਤ ਸੰਘ ਨੇ ਫਿਨਲੈਂਡ ਦੇ ਕਈ ਹਿੱਸਿਆਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ, ਇਸ ਤੋਂ ਬਾਅਦ ਟਕਰਾ ਸ਼ੁਰੂ ਹੋ ਗਿਆ, ਫਿਨਲੈਂਡ ਤੋਂ ਹੋਰ ਕੀਤੇ ਜ਼ਮੀਨ ਦੇ ਬਦਲੇ ਵੱਡੇ ਸਰਹੱਦੀ ਇਲਾਕਿਆਂ ਦੀ ਮੰਗ ਕੀਤੀ, ਸੁਰੱਖਿਆ ਕਾਰਨਾਂ - ਮੁੱਖ ਤੌਰ ਤੇ ਫਿਨਲੈਂਡ ਦੀ ਸਰਹੱਦ ਤੋਂ 32 ਕਿਲੋਮੀਟਰ (20 ਮੀਲ) ਦੂਰ, ਲੈਨਿਨਗਰਾਦ ਦੀ ਸੁਰੱਖਿਆ - ਦਾ ਬਹਾਨਾ ਬਣਾਇਆ ਗਿਆ। ਫਿਨਲੈਂਡ ਨੇ ਇਨਕਾਰ ਕਰ ਦਿੱਤਾ ਅਤੇ ਯੂਐਸਐਸਆਰ ਨੇ ਦੇਸ਼ 'ਤੇ ਹਮਲਾ ਕੀਤਾ। ਬਹੁਤ ਸਾਰੇ ਸਰੋਤ ਇਹ ਸਿੱਟਾ ਕੱਢਦੇ ਹਨ ਕਿ ਸੋਵੀਅਤ ਯੂਨੀਅਨ ਦਾ, ਫਿਨਲੈਂਡ ਵਿੱਚ ਕਮਿਊਨਿਸਟ ਕਠਪੁਤਲੀ ਸਰਕਾਰ ਦੀ ਵਰਤੋਂ ਕਰਕੇ, ਸਾਰੇ ਫਿਨਲੈਂਡ ਉੱਤੇ ਕਬਜ਼ਾ ਕਰਨ ਦਾ ਇਰਾਦਾ ਕੀਤਾ ਸੀ। ਇਹ ਦਾਹਵਾ ਕਰਨ ਵਾਲੇ ਮੋਲੋਟੋਵ-ਰਿਬੇਨਟਰਪ ਪੈਕਟ ਦੇ ਗੁਪਤ ਪ੍ਰੋਟੋਕੋਲਾਂ ਨੂੰ ਇਸ ਦਾ ਸਬੂਤ ਵਜੋਂ ਪੇਸ਼ ਕਰਦੇ ਹਨ,  [F 8] ਜਦਕਿ ਦੂਜੇ ਸਰੋਤ ਪੂਰੇ ਸੋਵੀਅਤ ਕਬਜੇ ਦੇ ਵਿਚਾਰ ਨੂੰ ਸਹੀ ਨਹੀਂ ਮੰਨਦੇ।[F 9] ਫਿਨਲੈਂਡ ਨੇ ਸੋਵੀਅਤ ਹਮਲਿਆਂ ਨੂੰ ਦੋ ਮਹੀਨਿਆਂ ਤੋਂ ਵੱਧ ਸਮਾਂ ਮੂੰਹ ਤੋੜ ਜਵਾਬ ਦਿੱਤਾ ਅਤੇ ਹਮਲਾਵਰਾਂ ਉੱਤੇ ਕਾਫ਼ੀ ਨੁਕਸਾਨ ਪਹੁੰਚਾਏ ਜਦੋਂ ਕਿ ਤਾਪਮਾਨ ਬਹੁਤ ਘੱਟ −43 °C (−45 °F) ਤੱਕ ਸੀ। ਸੋਵੀਅਤ ਫੌਜ ਦੇ ਪੁਨਰਗਠਨ ਅਤੇ ਵੱਖ-ਵੱਖ ਰਣਨੀਤੀਆਂ ਨੂੰ ਅਪਣਾਉਣ ਤੋਂ ਬਾਅਦ, ਉਨ੍ਹਾਂ ਨੇ ਫਰਵਰੀ ਵਿੱਚ ਨਵੇਂ ਹਮਲੇ ਕੀਤੇ ਅਤੇ ਫਿਨਲੈਂਡ ਦੇ ਰੱਖਿਆ ਮੋਰਚਿਆਂ ਉੱਤੇ ਜਿੱਤ ਪ੍ਰਾਪਤ ਕੀਤੀ। 

ਮਾਸਕੋ ਅਮਨ ਸੰਧੀ ਉੱਤੇ ਹਸਤਾਖਰ ਨਾਲ ਮਾਰਚ 1940 ਵਿੱਚ ਦੁਸ਼ਮਣੀ ਖਤਮ ਹੋ ਗਈ. ਫਿਨਲੈਂਡ ਨੇ ਸੋਵੀਅਤ ਯੂਨੀਅਨ ਨੂੰ ਆਪਣੇ ਖੇਤਰੀ ਖੇਤਰ ਦਾ 11 ਫੀ ਸਦੀ ਅਤੇ ਆਪਣੀ ਆਰਥਿਕਤਾ ਦਾ 30 ਪ੍ਰਤੀਸ਼ਤ ਹਿੱਸਾ ਦੇਣ ਦੀ ਵਿਵਸਥਾ ਕੀਤੀ। ਸੋਵੀਅਤ ਨੂੰ ਹੋਏ ਨੁਕਸਾਨ ਬਹੁਤ ਭਾਰੀ ਸਨ, ਅਤੇ ਦੇਸ਼ ਦੇ ਅੰਤਰਰਾਸ਼ਟਰੀ ਵਕਾਰ ਨੂੰ ਨੁਕਸਾਨ ਪਹੁੰਚਿਆ। ਸੋਵੀਅਤ ਪ੍ਰਾਪਤੀਆਂ ਉਸਦੀਆਂ ਜੰਗ-ਪਹਿਲੋਂ ਦੀਆਂ ਮੰਗਾਂ ਤੋਂ ਵੱਧ ਸਨ ਅਤੇ ਯੂਐਸਐਸਆਰ ਨੇ ਝੀਲ ਲਾਦੌਗਾ ਅਤੇ ਉੱਤਰੀ ਫਿਨਲੈਂਡ ਵਿੱਚ ਕਾਫੀ ਖੇਤਰ ਪ੍ਰਾਪਤ ਕੀਤੇ। ਫਿਨਲੈਂਡ ਨੇ ਆਪਣੀ ਪ੍ਰਭੂਸੱਤਾ ਕਾਇਮ ਰੱਖੀ ਅਤੇ ਇਸਦਾ ਅੰਤਰਰਾਸ਼ਟਰੀ ਵਕਾਰ ਵਧ ਗਿਆ। ਲਾਲ ਫ਼ੌਜ ਦੀ ਮਾੜੀ ਕਾਰਗੁਜ਼ਾਰੀ ਨੇ ਐਡੋਲਫ ਹਿਟਲਰ ਨੂੰ ਇਹ ਸੋਚਣ ਲਈ ਉਤਸਾਹਿਤ ਕੀਤਾ ਕਿ ਸੋਵੀਅਤ ਸੰਘ 'ਤੇ ਹਮਲਾ ਕਾਮਯਾਬ ਹੋਵੇਗਾ ਅਤੇ ਸੋਵੀਅਤ ਫੌਜ ਦੇ ਬਾਰੇ ਨਕਾਰਾਤਮਕ ਪੱਛਮੀ ਮੱਤ ਦੀ ਪੁਸ਼ਟੀ ਕੀਤੀ। ਅੰਤਰਿਮ ਸ਼ਾਂਤੀ ਦੇ 15 ਮਹੀਨੇ ਬਾਅਦ, ਜੂਨ 1941 ਵਿੱਚ, ਨਾਜ਼ੀ ਜਰਮਨੀ ਨੇ ਓਪਰੇਸ਼ਨ ਬਾਰਬਾਰੋਸਾ ਸ਼ੁਰੂ ਕੀਤਾ ਅਤੇ ਫਿਨਲੈਂਡ ਅਤੇ ਯੂਐਸਐਸਆਰ ਦੇ ਵਿਚਕਾਰ ਨਿਰੰਤਰ ਜੰਗ ਸ਼ੁਰੂ ਹੋ ਗਈ।

ਨੋਟ ਅਤੇ ਹਵਾਲੇ[ਸੋਧੋ]

ਸੂਚਨਾ[ਸੋਧੋ]

  1. ਲੈਨਿਨਗਰਾਡ ਮਿਲਟਰੀ ਡਿਸਟ੍ਰਿਕਟ ਦੇ ਕਮਾਂਡਰ ਕਿਰਿਲ ਮੇਰੇਸਕੋਵ ਨੇ ਸ਼ੁਰੂ ਵਿੱਚ ਫਿਨਾਂ ਦੇ ਵਿਰੁੱਧ ਸਮੁੱਚੇ ਅਪਰੇਸ਼ਨ ਚਲਾਏ।[1] The command was passed on 9 December 1939 to ਜਨਰਲ ਸਟਾਫ ਸੁਪਰੀਮ ਕਮਾਨ (ਬਾਅਦ ਵਿੱਚ ਸਟਾਵਕਾ ਵਜੋਂ ਜਾਣਿਆ ਜਾਂਦਾ ਸੀ, ਸਿੱਧੇ ਸਿੱਧੇ ਤੌਰ ਤੇ ਕਲਮਿੰਟ ਵੋਰੋਸ਼ੀਲੋਵ (ਚੇਅਰਮੈਨ), ਨਿਕੋਲਾਈ ਕੁਜਨੇਤਸਵ, ਜੋਸਫ਼ ਸਟੈਲਿਨ ਅਤੇ ਬੋਰਿਸ ਸ਼ਾਪੋਸ਼ਨੀਕੋਵ[2][3] ਜਨਵਰੀ 1940 ਵਿਚ, ਲੈਨਿਨਗ੍ਰਾਡ ਮਿਲਟਰੀ ਡਿਸਟ੍ਰਿਕਟ ਨੂੰ ਮੁੜ ਢਾਲਿਆ ਗਿਆ ਅਤੇ ਇਸਦਾ ਨਾਂ "ਨਾਰਥ-ਵੈਸਟਨ ਫਰੰਟ" ਰੱਖਿਆ ਗਿਆ। ਸੈਮੀਅਨ ਟਿਮੋਸੈਂਕੋ ਨੂੰ ਮੈਨਰਹਾਈਨ ਲਾਈਨ ਤੋੜਨ ਲਈ ਆਰਮੀ ਕਮਾਂਡਰ ਚੁਣ ਲਿਆ ਗਿਆ ਸੀ।[4]
  2. At the beginning of the war, the Finns had 300,000 soldiers. The Finnish army had only 250,028 rifles (total 281,594 firearms), but White Guards brought their own rifles (over 114,000 rifles, total 116,800 firearms) to the war. The Finnish Army reached its maximum strength at the beginning of March 1940 with 346,000 soldiers in uniform.[5][6]
  3. From 1919 onwards, the Finns possessed 32 French Renault FT tanks and few lighter tanks. These were unsuitable for the war and they were subsequently used as fixed pillboxes. The Finns bought 32 British Vickers 6-Ton tanks during 1936–39, but without weapons. Weapons were intended to be manufactured and installed in Finland. Only 10 tanks were fit for combat at the beginning of the conflict.[7]
  4. On 1 December 1939 the Finns had 114 combat aeroplanes fit for duty and seven aeroplanes for communication and observation purposes. Almost 100 aeroplanes were used for flight training purposes, not suitable for combat, or under repair. In total, the Finns had 173 aircraft and 43 reserve aircraft.[8]
  5. [9] 550,757 1 ਜਨਵਰੀ 1940 ਨੂੰ ਸਿਪਾਹੀਅਤੇ ਮਾਰਚ ਦੇ ਸ਼ੁਰੂ ਹੋਣ ਤੱਕ 760,578 ਸਿਪਾਹੀ।[10] ਲੈਨਿਨਗ੍ਰਾਡ ਮਿਲਟਰੀ ਡਿਸਟ੍ਰਿਕਟ ਵਿਚ, 1,000,000 ਫ਼ੌਜੀ[11] ਅਤੇ ਯੁੱਧ ਤੋਂ ਇੱਕ ਮਹੀਨੇ ਪਹਿਲਾਂ ਤੱਕ 20 ਡਿਵੀਜ਼ਨਾਂ ਅਤੇ ਅੰਤ ਤੋਂ ਦੋ ਹਫਤੇ ਪਹਿਲਾਂ 58 ਡਿਵੀਜ਼ਨ।[12]
  6. At the beginning of the war the Soviets had 2,514 tanks and 718 armoured cars. The main battlefield was the Karelian Isthmus where the Soviets deployed 1,450 tanks. At the end of the war the Soviets had 6,541 tanks and 1,691 armoured cars. The most common tank type was T-26, but also BT type was very common.[13]
  7. This name is translated as follows: ਫ਼ਿਨਲੈਂਡੀ: [talvisota] Error: [undefined] Error: {{Lang}}: no text (help): text has italic markup (help), ਸਵੀਡਨੀ: [vinterkriget] Error: [undefined] Error: {{Lang}}: no text (help): text has italic markup (help), ਰੂਸੀ: Зи́мняя война́, tr. Zimnyaya voyna. The names Soviet–Finnish War 1939–1940 (ਰੂਸੀ: Сове́тско-финская война́ 1939–1940) and Soviet–Finland War 1939–1940 (ਰੂਸੀ: Сове́тско-финляндская война́ 1939–1940) are often used in Russian historiography;[27][28][29] Russo–Finnish War 1939–1940 or Finno-Russian War 1939–1940 are used by the US Library of Congress' catalogue (see authority control).
  8. See the relevant section and the following sources:[30][31][32][33][34][35]
  9. See the relevant section and the following sources:[36][37][38]

ਹਵਾਲੇ[ਸੋਧੋ]