ਪਰੋਟਿਸਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਰੋਟਿਸਟ
Temporal range: Neoproterozoic – Recent
Scientific classification
Domain:
Excluded groups

Many others;
classification varies

ਕੁਝ ਬਾਇਓਲਾਜੀਕਲ ਟੈਕਸਾਨੋਮੀ ਸਕੀਮਾਂ ਵਿੱਚ, ਪਰੋਟਿਸਟ (/ˈprt[invalid input: 'ɨ']st/) ਯੂਕੈਰੀਔਟ ਸੂਖਮਜੀਵਾਂ ਦਾ ਇੱਕ ਵੱਡਾ ਅਤੇ ਵੰਨ ਸਵੰਨਾ ਗਰੁੱਪ ਹਨ, ਜੋ ਮੁੱਖ ਤੌਰ 'ਤੇ ਇੱਕਸੈੱਲੀ ਜਾਨਵਰ ਅਤੇ ਪੌਦੇ ਹਨ, ਜੋ ਟਿਸ਼ੂ ਨਹੀਂ ਬਣਾਉਂਦੇ। ਪ੍ਰੋਟਿਸਟ ਸ਼ਬਦ ਸਭ ਤੋਂ ਪਹਿਲਾਂ 1866 ਵਿੱਚ ਅਰਨੇਸਟ ਹੈਚਕਲ ਦੁਆਰਾ ਇਸਤੇਮਾਲ ਕੀਤਾ ਗਿਆ ਸੀ।