ਪੀਪਲਜ਼ ਚੁਆਇਸ ਅਵਾਰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪੀਪਲਜ਼ ਚੁਅਾਇਸ ਅਵਾਰਡ ਤੋਂ ਰੀਡਿਰੈਕਟ)

'ਪੀਪਲਜ਼ ਚੁਆਇਸ ਅਵਾਰਡ'(English-People choice Award) ਭਾਵ 'ਲੋਕ-ਪਸੰਦੀਦਾ ਪੁਰਸਕਾਰ' ਇੱਕ ਅਮਰੀਕਨ ਪੁਰਸਕਾਰ ਹੈ, ਜੋ ਲੋਕਾਂ ਨੂੰ ਪਛਾਣਦੇ ਹੋਏ ਅਤੇ ਪ੍ਰਸਿੱਧ ਸੱਭਿਆਚਾਰ ਦੇ ਕੰਮ ਨੂੰ ਦਰਸਾਉਂਦਾ ਹੈ। ਸ਼ੋਅ 1975 ਈ: ਤੋਂ ਸਾਲਾਨਾ ਆਯੋਜਤ ਕੀਤਾ ਗਿਆ ਹੈ ਅਤੇ ਆਮ ਜਨਤਾ ਦੁਆਰਾ ਵੋਟਿੰਗ ਕੀਤੀ ਗਈ ਹੈ।[1] ਲੋਕ ਚੋਣ ਕਰਕੇ ਕਿਸੇ ਪਸੰਦੀਦਾ ਕਲਾਕਾਰ ਦੀ ਇਸ ਪੁਰਸਕਾਰ ਲਈ ਚੋਣ ਕਰਦੇ ਹਨ। ਵਿਜੇਤਾਵਾਂ ਵਿਚੋਂ 'ਪਿਟ' ਨੂੰ ਗਿਆਰਾਂ ਨਾਮਾਂਕਨ ਵਿੱਚੋਂ ਚਾਰ ਪੁਰਸਕਾਰ ਪ੍ਰਾਪਤ ਹੋਏ ਹਨ।

ਪੁਰਸਕਾਰ ਦਾ ਬਿਓਰਾ[ਸੋਧੋ]

ਇਹ ਹੇਠਾਂ ਅਨੁਸਾਰ ਦਰਸਾਇਆ ਗਿਆ ਹੈ, ਜਿਵੇਂ-

ਸਾਲ ਨਾਮਜ਼ਦਗੀ/ਕਾਰਜ ਸਨਮਾਨ ਸਿੱਟਾ
2005 ਪਸੰਦੀਦਾ ਅਦਾਕਾਰ ਜੇਤੂ
2006 ਮਿਸਟਰ ਐਂਡ ਮਿਸਿਜ ਸਮਿੱਥ(2005 ਫ਼ਿਲਮ) ਪਰਦੇ 'ਤੇ ਪਸੰਦੀਦਾ ਜੋੜੀ
('ਐਜਲੀਨਾ ਜੌਲੀ' ਨਾਲ਼ ਸਾਂਝਾ)
ਨਾਮਜ਼ਦ
ਪਸੰਦੀਦਾ ਮੁੱਖ-ਅਦਾਕਾਰ(ਪੁਰਸ਼) ਨਾਮਜ਼ਦ
ਪਸੰਦੀਦਾ ਮੁੱਖ ਅਦਾਕਾਰ ਜੇਤੂ
2007 ਨਾਮਜ਼ਦ
2008 ਓਸ਼ੀਅਨ'ਜ ਥਰੀਟੀਨ ਪਰਦੇ 'ਤੇ ਮੈਚਿੰਗ ਲਇ ਪਸੰਦੀਦਾ
('ਜਾਰਜ ਕਲੂਨੀ' ਨਾਲ਼ ਸਾਂਝਾ)
ਜੇਤੂ
2009 ਪਸੰਦੀਦਾ ਮੁੱਖ-ਅਦਾਕਾਰ ਜੇਤੂ
2010 ਇਨਗਲੋਰੀਅਸ ਬਾਸਟਰਡਜ਼ ਪਸੰਦੀਦਾ ਫ਼ਿਲਮ ਅਦਾਕਾਰ ਨਾਮਜ਼ਦ
2014 ਵਰਲਡ ਵਾਰ ਜ਼ੈੱਡ ਪਸੰਦਦੀਦਾ ਫ਼ਿਲਮ ਐਕਸ਼ਨ ਅਦਾਕਾਰ ਨਾਮਜ਼ਦ
2015 ਫਿਉਰੀ ਪਸੰਦੀਦਾ ਫ਼ਿਲਮ ਅਦਾਕਾਰ ਨਾਮਜ਼ਦ
ਪਸੰਦੀਦਾ ਨਾਟਕੀ ਫ਼ਿਲਮ ਅਦਾਕਾਰ ਨਾਮਜ਼ਦ

ਹਵਾਲਾ[ਸੋਧੋ]

  1. "Lady Antebellum to Perform at People's Choice Awards 2015". Procter & Gamble. December 12, 2014. Archived from the original on March 4, 2016. Retrieved July 9, 2015. {{cite web}}: Unknown parameter |deadurl= ignored (|url-status= suggested) (help)