ਗੁਰਕੀਰਤ ਸਿੰਘ ਕੋਟਲੀ
ਦਿੱਖ
ਗੁਰਕੀਰਤ ਸਿੰਘ ਕੋਟਲੀ | |
---|---|
ਪੰਜਾਬ ਵਿਧਾਨ ਸਭਾ ਦਾ ਮੈਂਬਰ | |
ਦਫ਼ਤਰ ਸੰਭਾਲਿਆ 2017 | |
ਪੰਜਾਬ ਵਿਧਾਨ ਸਭਾ ਦਾ ਮੈਂਬਰ | |
ਦਫ਼ਤਰ ਵਿੱਚ 2012–2017 | |
ਨਿੱਜੀ ਜਾਣਕਾਰੀ | |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਗਰਸ |
ਕਿੱਤਾ | ਸਿਆਸਤਦਾਨ |
ਗੁਰਕੀਰਤ ਸਿੰਘ ਕੋਟਲੀ ਭਾਰਤੀ ਪੰਜਾਬ ਤੋਂ ਇੱਕ ਭਾਰਤੀ ਰਾਸ਼ਟਰੀ ਕਾਂਗਰਸ ਦਾ ਸਿਆਸਤਦਾਨ ਹੈ। ਉਹ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਾ ਹੈ।
ਹਲਕਾ
[ਸੋਧੋ]ਗੁਰਕੀਰਤ ਸਿੰਘ ਨੇ 2012 - 2017 ਦੌਰਾਨ ਲੁਧਿਆਣਾ ਜਿਲ੍ਹੇ ਦੇ ਖੰਨਾ ਹਲਕੇ ਦੇ ਨੁਮਾਇੰਦਗੀ ਕੀਤੀ ਅਤੇ 2017 ਵਿੱਚ ਖੰਨਾ ਹਲਕੇ ਤੋਂ ਹੀ ਦੁਬਾਰਾ ਜਿੱਤ ਹਾਸਲ ਕਰਕੇ ਵਿਧਾਇਕ ਹੈ।
ਪਰਿਵਾਰ
[ਸੋਧੋ]ਗੁਰਕੀਰਤ ਸਿੰਘ ਦਾ ਪਿਤਾ ਸ. ਤੇਜ ਪ੍ਰਕਾਸ਼ ਸਿੰਘ ਪਾਇਲ ਹਲਕੇ ਤੋਂ 2002-2007 ਅਤੇ 2007-2012 ਦੋ ਵਾਰ ਵਿਧਾਇਕ ਅਤੇ ਦਾਦਾ ਬੇਅੰਤ ਸਿੰਘ 1992-1995 ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਉੱਤੇ ਰਿਹਾ।[1]
ਹਵਾਲੇ
[ਸੋਧੋ]- ↑ "Political families of Punjab, India" Archived 2016-08-25 at the Wayback Machine.. electioncommissionindia.co.in/.