ਸਮੱਗਰੀ 'ਤੇ ਜਾਓ

ਜੀ ਡੀ ਅਗਰਵਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੀ ਡੀ ਅਗਰਵਾਲ
ਜੀ.ਡੀ. ਅਗਰਵਾਲ ਅਕਤੂਬਰ 2011 ਵਿਚ ਸਰਵ ਸੇਵਾ ਸੰਘ, ਰਾਜਘਾਟ, ਵਾਰਾਣਸੀ ਵਿਖੇ ਇੱਕ ਮੀਟਿੰਗ ਵਿਚ
ਜਨਮ
ਜੀ ਡੀ ਅਗਰਵਾਲ

20 ਜੁਲਾਈ 1932
ਮੌਤ11 ਅਕਤੂਬਰ 2018
(ਉਮਰ 87)
ਮੌਤ ਦਾ ਕਾਰਨਦਿਲ ਦਾ ਦੌਰਾ
ਕਬਰਚਿੱਤਰਕੂਟ, ਮੱਧ ਪ੍ਰਦੇਸ਼ ਚਿੱਤਰਕੂਟ,
ਮੱਧ ਪ੍ਰਦੇਸ਼,
ਭਾਰਤ
ਰਾਸ਼ਟਰੀਅਤਾਭਾਰਤੀ
ਹੋਰ ਨਾਮਸੰਤ ਸਵਾਮੀ ਸਾਨੰਦ,
ਸਵਾਮੀ ਗਿਆਨ ਸਵਰੂਪ ਸਾਨੰਦ
ਨਾਗਰਿਕਤਾਭਾਰਤੀ
ਸਿੱਖਿਆਸਿਵਲ ਇੰਜਨੀਅਰਿੰਗ ਵਾਤਾਵਰਨ ਇੰਜੀਨੀਅਰਿੰਗ
ਅਲਮਾ ਮਾਤਰਆਈਆਈਟੀ ਰੁੜਕੀ, ਬਰਕਲੇ ਵਿਖੇ ਕੈਲੀਫੋਰਨੀਆ ਯੂਨੀਵਰਸਿਟੀ
ਪੇਸ਼ਾਵਾਤਾਵਰਨ ਇੰਜਨੀਅਰ
ਸਰਗਰਮੀ ਦੇ ਸਾਲ1952-2018
ਮਾਲਕਭਾਰਤ ਸਰਕਾਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਸਿਵਲ ਅਤੇ ਐਨਵਾਇਰਮੈਂਟਲ ਇੰਜਨੀਅਰਿੰਗ ਆਈਆਈਟੀ ਕਾਨਪੁਰ
ਲਈ ਪ੍ਰਸਿੱਧਭਾਗੀਰਥੀ ਦਰਿਆ ਤੇ ਡੈਮ ਬਣਾਉਣ ਨੂੰ ਰੋਕਣ ਲਈ
ਖਿਤਾਬਪਹਿਲਾ ਮੈਂਬਰ-ਸਕੱਤਰ (ਸੀ.ਪੀ.ਸੀ. ਬੀ.), ਵਿਭਾਗ ਦਾ ਸਾਬਕਾ ਮੁਖੀ (ਆਈਆਈਟੀ)
ਮਿਆਦ17 ਸਾਲ ਆਈਆਈਟੀ ਕਾਨਪੁਰ

ਜੀ ਡੀ ਅਗਰਵਾਲ ਉਰਫ ਸਵਾਮੀ ਗਿਆਨ ਸਵਰੂਪ ਸਾਨੰਦ (ਜਨਮ 20 ਜੁਲਾਈ 1932)  ਇੱਕ ਭਾਰਤ ਦੇ ਪ੍ਰਸਿੱਧ ਵਾਤਾਵਰਨਪ੍ਰੇਮੀ ਇੰਜਨੀਅਰ ਸਨ। ਉਹਨਾਂ ਦਾ ਮੂਲ ਨਾਮ ਜੀ ਡੀ ਅਗਰਵਾਲ ਸੀ। ਉਹ ਪੰਡਤ ਮੰਡਨ ਮੋਹਨ ਮਾਲਵੀਆ ਦੁਆਰਾ 1905 ਵਿਚ ਸਥਾਪਿਤ ਇੱਕ ਗ਼ੈਰ-ਸਰਕਾਰੀ ਸੰਸਥਾ ਗੰਗਾ ਮਹਾਂਸਭਾ ਦਾ ਸਰਪ੍ਰਸਤ ਸੀ। ਉਸ ਦਾ ਕੈਰੀਅਰ ਆਈ.ਆਈ.ਟੀ.-ਕਾਨਪੁਰ ਦੇ ਫੈਕਲਟੀ ਮੈਂਬਰ ਬਣਨ ਤੋਂ, ਭਾਰਤੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੈਂਬਰ ਅਤੇ ਹੁਣ ਸਨਿਆਸੀ ਹੋਣ ਤੱਕ  ਹੈ। ਉਸਨੇ ਮੱਧ ਪ੍ਰਦੇਸ਼ ਦੇ ਚਿੱਤਰਕੂਟ ਵਿਚ ਮਹਾਤਮਾ ਗਾਂਧੀ ਚਿੱਤਰਕੂਟ ਗ੍ਰਾਮੋਦਏ ਵਿਸ਼ਵਵਿਦਿਆਲੇ ਵਿਖੇ ਵਾਤਾਵਰਣ ਵਿਗਿਆਨ ਦੇ ਆਨਰੇਰੀ ਪ੍ਰੋਫੈਸਰ ਵਜੋਂ ਵੀ ਪੜ੍ਹਾਇਆ ਹੈ। [ਹਵਾਲਾ ਲੋੜੀਂਦਾ]

ਉਹ ਗੰਗਾ ਨਦੀ ਤੇ ਕਈ ਪ੍ਰਾਜੈਕਟਾਂ ਨੂੰ ਰੋਕਣ ਲਈ ਚੁੱਕੇ ਗਏ ਕਈ ਉਪਵਾਸਾਂ ਲਈ ਮਸ਼ਹੂਰ ਹੈ। 2009 ਵਿੱਚ ਉਸ ਦੇ ਉਪਵਾਸ ਕਾਰਨ ਭਾਗੀਰਥੀ ਦਰਿਆ ਤੇ ਡੈਮ ਬਣਾਉਣ ਨੂੰ ਰੋਕਿਆ ਗਿਆ ਸੀ। [1].

ਅਗਰਵਾਲ ਦੀ 11 ਅਕਤੂਬਰ, 2018 ਨੂੰ  ਮੌਤ ਹੋ ਗਈ।  ਉਹ 22 ਜੂਨ 2018 ਤੋਂ ਅਨਿਸਚਿਤ ਸਮੇਂ ਲਈ ਵਰਤ ਤੇ ਸੀ। ਉਸ ਦੀ ਮੰਗ ਸੀ ਕਿ ਸਰਕਾਰ ਨਦੀ ਗੰਗਾ ਨੂੰ ਸਾਫ਼ ਕਰਨ ਅਤੇ ਇਸ ਨੂੰ ਬਚਾਉਣ ਲਈ ਕੀਤੇ ਆਪਣੇ ਵਾਅਦੇ ਤੇ ਅਮਲ ਕਰੇ।[2]

ਹਵਾਲੇ

[ਸੋਧੋ]
  1. Desh (21 May 2008). "Professor GD Agrawal's Fast unto death over Dam on Bhagirathi". Drishtikone. Retrieved 2 March 2010.
  2. "'Ganga Activist' GD Agarwal, On Fast From About 4 Months For Clean Ganga, Dies At 87 - HeadLines Today". headlinestoday.org. Headlines Today. 11 October 2018. Archived from the original on 11 ਅਕਤੂਬਰ 2018. Retrieved 11 October 2018. {{cite news}}: Unknown parameter |dead-url= ignored (|url-status= suggested) (help)