ਅਮਰੀਕੀ ਮਨੋਵਿਗਿਆਨਕ ਸਭਾ
ਦਿੱਖ
ਤਸਵੀਰ:APA-logo.png | |
ਨਿਰਮਾਣ | 1892 |
---|---|
ਮੁੱਖ ਦਫ਼ਤਰ | 750 ਪਹਿਲੀ ਗਲੀ, ਐਨਈ ਵਾਸ਼ਿੰਗਟਨ, ਡੀ.ਸੀ., ਸੰਯੁਕਤ ਰਾਜ ਅਮਰੀਕਾ |
ਮੈਂਬਰhip | 134,000 ਮੈਂਬਰ |
2014 ਪ੍ਰਧਾਨ | Nadine J. Kaslow |
CEO | Norman B. Anderson |
ਵੈੱਬਸਾਈਟ | www |
ਅਮਰੀਕੀ ਮਨੋਵਿਗਿਆਨਕ ਸਭਾ (ਅਮਰੀਕਨ ਮਨੋਵਿਗਿਆਨਕ ਐਸੋਸੀਏਸ਼ਨ (ਏਪੀਏ), ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਵਿੱਚ ਮਨੋਵਿਗਿਆਨੀਆਂ ਸਭ ਤੋਂ ਵੱਡਾ ਵਿਗਿਆਨਿਕ ਅਤੇ ਪੇਸ਼ੇਵਰ ਸੰਗਠਨ ਹੈ।[1] ਇਹ ਮਨੋਵਿਗਿਆਨੀਆਂ ਦੀ ਵੀ ਦੁਨੀਆ ਦੀ ਸਭ ਤੋਂ ਵੱਡੀ ਐਸੋਸੀਏਸ਼ਨ ਹੈ। ਇਸ ਵਿੱਚ ਮਨੋਵਿਗਿਆਨੀਆਂ ਦੇ ਇਲਾਵਾ ਵਿਗਿਆਨੀ, ਅਧਿਆਪਕ, ਡਾਕਟਰ, ਸਲਾਹਕਾਰ ਅਤੇ ਵਿਦਿਆਰਥੀ ਵੀ ਸ਼ਾਮਲ ਹਨ ਅਤੇ ਇਸ ਦੇ ਲਗਪਗ 137.000 ਮੈਂਬਰ ਹਨ। ਇਸ ਦਾ ਲਗਪਗ $ 115ਮਿਲੀਅਨ ਦਾ ਸਾਲਾਨਾ ਬਜਟ ਹੁੰਦਾ ਹੈ। ਏਪੀਏ ਦੀਆਂ 54 ਡਿਵੀਜਨਾਂ ਹਨ ਜੋ ਅੱਗੋਂ ਮਨੋਵਿਗਿਆਨ ਦੇ ਭਿੰਨ ਭਿੰਨ ਖੇਤਰਾਂ ਵੱਲ ਧਿਆਨ ਦਿੰਦੇ ਹਨ।[2]
ਹਵਾਲੇ
[ਸੋਧੋ]- ↑ "About APA". American Psychological Association. Retrieved 2012-12-14.
- ↑ American Psychological Association. "Divisions of the APA". American Psychological Association. Retrieved 2012-12-14.