ਆਲੋਚਨਾਤਮਿਕ ਇਤਿਹਾਸਕਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਲੋਚਨਾਤਮਿਕ ਇਤਿਹਾਸਕਾਰੀ (ਅੰਗਰੇਜ਼ੀ: Critical historiography) ਕਲਾ ਅਤੇ ਸਾਹਿਤ ਦੇ ਇਤਿਹਾਸ ਨੂੰ ਕ੍ਰਿਟੀਕਲ ਥਿਓਰੀ ਦੇ ਨਜ਼ਰੀਏ ਤੋਂ ਦੇਖਦੀ ਹੈ। ਆਲੋਚਨਾਤਮਿਕ ਇਤਿਹਾਸਕਾਰੀ ਨੂੰ ਬੀਤੇ ਅਤੇ ਇਤਿਹਾਸ ਲੇਖਣੀ ਦੇ ਵਿਚਕਾਰ ਬਹੁਅਰਥੀ ਰਿਸ਼ਤੇ ਤੇ ਜ਼ੋਰ ਦੇਣ ਲਈ ਹਾਲ ਹੀ ਦੇ ਦਹਾਕਿਆਂ ਵਿੱਚ ਵੱਖ-ਵੱਖ ਵਿਦਵਾਨਾਂ ਦੁਆਰਾ ਵਰਤਿਆ ਗਿਆ ਹੈ।