ਕੌਮਰੀ
ਦਿੱਖ
ਕੌਮਰੀ | |
---|---|
ਯੋਧਾ ਦੇਵੀ | |
ਮਾਨਤਾ | ਪਾਰਵਤੀ, ਸ਼ਕਤੀ, ਦੇਵੀ, ਮਾਤ੍ਰਿਕਾ |
ਹਥਿਆਰ | ਭਾਲਾ, ਕੁਹਾੜੀ, ਕਿਰਪਾਨ, ਧਨੁਖ, ਤੀਰ,ਤਲਵਾਰ, ਕਮਲ |
ਵਾਹਨ | ਮੋਰ |
Consort | ਸ਼ਿਵ ਜਾਂ ਕਾਰਤਿਕੇਯਾ |
ਕੌਮਰੀ ਨੂੰ ਕੁਮਾਰੀ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ, ਕਾਰਤਿਕੇਯਾਨੀ ਨੂੰ ਕਾਰਤਿਕਯਾ ਦੀ ਸ਼ਕਤੀ ਵਜੋਂ ਮੰਨਿਆ ਗਿਆ ਹੈ। ਕੁਮਾਰੀ ਮੋਰ ਦੀ ਸਵਾਰੀ ਕਰਦੀ ਹੈ ਅਤੇ ਉਸ ਦੀਆਂ ਚਾਰ ਜਾਂ ਬਾਰ੍ਹਾਂ ਬਾਹਵਾਂ ਹਨ। ਉਸ ਨੇ ਆਪਣੇ ਹੱਥਾਂ ਵਿੱਚ ਭਾਲਾ, ਕਹਾੜੀ, ਕਿਰਪਾਨ, ਤ੍ਰਿਸ਼ੂਲ, ਧਨੁਖ, ਤੀਰ, ਤਲਵਾਰ, ਢਾਲ, ਕਮਲ ਵਰਗੇ ਸਸ਼ਤਰ ਹੱਥ ਵਿੱਚ ਫੜ੍ਹੇ ਹੋਏ ਸਨ। ਉਸ ਨੇ ਆਪਣੀ ਕੁਹਾੜੀ ਨਾਲ ਰਾਖਸ਼ਾਂ ਨੂੰ ਮਾਰਿਆ ਸੀ। ਉਹ ਜਗਦੰਬਾ ਦੇ ਰੂ ਵਿੱਚ ਵੱਧ ਮਸ਼ਹੂਰ ਹੈ।
ਇਹ ਵੀ ਦੇਖੋ
[ਸੋਧੋ]- ਮਾਤ੍ਰਿਕਸ
- ਕੁਮਾਰੀ (ਦੇਵੀ)
- ਦੇਵੀ ਕਨਿਆ ਕੁਮਾਰੀ
- ਕੁੰਵਰੀ