ਦਿਵਿਆ ਮਦੇਰਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Divya Maderna
Member of the Rajasthan Legislative Assembly
ਦਫ਼ਤਰ ਸੰਭਾਲਿਆ
11 December 2018
ਹਲਕਾOsian
ਨਿੱਜੀ ਜਾਣਕਾਰੀ
ਜਨਮ25/10/1984
Jaipur
ਕੌਮੀਅਤ India
ਸਿਆਸੀ ਪਾਰਟੀIndian National Congress

ਦਿਵਿਆ ਮਦਰੇਨਾ ਰਾਜਸਥਾਨ ਦੀ ਇੱਕ ਭਾਰਤੀ ਸਿਆਸਤਦਾਨ ਹੈ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੈਂਬਰ ਹੈ।[1] ਉਹ 2018 ਚੋਣਾਂ ਵਿੱਚ ਓਸੀਆਈ ਹਲਕੇ ਤੋਂ ਐਮ.ਐਲ.ਏ ਚੁਣੀ ਗਈ ਹੈ।

ਜੀਵਨ[ਸੋਧੋ]

ਮਦੇਰਨਾ ਸਰਕਾਰੀ ਮੰਤਰੀ ਮਹਿਪਾਲ ਮਦੇਰਨਾ ਅਤੇ ਲੀਲਾ ਮਦਰੇਨਾ ਦੀ ਧੀ ਹੈ।[2] ਉਸ ਦੇ ਦਾਦਾ ਪਰਾਸਰਾਮ ਮਦੇਰਨਾ ਵੀ ਰਾਜਨੀਤੀ ਵਿੱਚ ਸੀ, ਰਾਜਸਥਾਨ ਵਿਧਾਨ ਸਭਾ ਵਿੱਚ ਇੱਕ ਕੈਬਨਿਟ ਮੰਤਰੀ ਦੇ ਰੂਪ ਵਿੱਚ ਕੰਮਕਰ ਚੁਕੇ ਸਨ।

ਮਦੇਰਨ ਨੇ ਇੰਗਲੈਂਡ ਦੀ ਨੌਟਿੰਘਮ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਪੋਸਟ-ਗ੍ਰੈਜੂਏਟ ਦੀ ਡਿਗਰੀ ਪ੍ਰਾਪਤ ਕੀਤੀ ਹੈ। 2010 ਵਿੱਚ, 26 ਸਾਲ ਦੀ ਉਮਰ ਵਿੱਚ, ਉਸ ਨੇ ਜੋਧਪੁਰ ਨੇੜੇ ਓਸੀਆਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੀ ਸਫਲਤਾਪੂਰਵਕ ਲੜਾਈ ਲੜੀ।[1] ਉਸ ਨੇ ਜੋਧਪੁਰ ਦੇ ਓਸੀਆਂ ਤੋਂ 2018 'ਚ ਭਾਰਤੀ ਰਾਸ਼ਟਰੀ ਕਾਗਰਸ ਵਲੋਂ ਟਿਕਟ ਲੈ ਕੇ ਵਿਧਾਨ ਸਭਾ ਦੀ ਚੋਣ 'ਚ ਸਫਲਤਾ ਪੂਰਨ ਲੜੀ।

ਹਵਾਲੇ[ਸੋਧੋ]

  1. 1.0 1.1 "Return To The Raj". India Today (in ਅੰਗਰੇਜ਼ੀ). Retrieved 2018-10-14.
  2. "Divya Maderna reposes faith in Congress and Ashok Gehlot - Times of India". The Times of India. Retrieved 2018-10-14.