ਨੌਰਾ
ਦਿੱਖ
ਨੌਰਾ ਨਵਨਿੰਦਰਾ ਬਹਿਲ ਦਾ ਲਿਖਿਆ ਹੋਇਆ ਪੰਜਾਬੀ ਨਾਟਕ ਹੈ,ਜਿਸ ਨੂੰ ਕੇਵਲ ਧਾਲੀਵਾਲ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ। ਇਸ ਨਾਟਕ ਦੇ ਮੁੱੱਢਲੇ ਸ਼ੋਅ ਚੰਡੀਗੜ੍ਹ, ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਕੀਤੇ ਗਏ ਹਨ।[1] ਨਾਟਕ ਵਿੱਚ ਪੰਜਾਬੀ ਨਾਟਕ ਦੀ ਨੱਕੜਦਾਦੀ ਨੌਰਾ ਰਿਚਰਡ ਦਾ ਜੀਵਨ ਪੇਸ਼ ਕੀਤਾ ਗਿਆ ਹੈ।
ਹਵਾਲੇ
[ਸੋਧੋ]- ↑ "ਯੂਨੀਵਰਸਿਟੀ ਦੇ ਕਲਾ ਭਵਨ ਵਿੱਚ ਨਾਟਕ 'ਨੋਰਾ' ਦੀ ਪੇਸ਼ਕਾਰੀ". ਪੰਜਾਬੀ ਟ੍ਰਿਬਿਊਨ. 2016-05-12. pp. ਪਟਿਆਲਾ/ਸਂਗਰੂਰ 2. Archived from the original on 2016-05-23. Retrieved 2016-05-12.
{{cite web}}
: Unknown parameter|dead-url=
ignored (|url-status=
suggested) (help)