ਨਿਊਜ਼ੀਲੈਂਡ ਕ੍ਰਿਕਟ ਟੀਮ ਦਾ ਸ਼੍ਰੀਲੰਕਾ ਦੌਰਾ 2019

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਿਊਜ਼ੀਲੈਂਡ ਕ੍ਰਿਕਟ ਟੀਮ ਦਾ ਸ਼੍ਰੀਲੰਕਾ ਦੌਰਾ 2019
ਸ਼੍ਰੀਲੰਕਾ
ਨਿਊਜ਼ੀਲੈਂਡ
ਤਰੀਕਾਂ 8 ਅਗਸਤ – 6 ਸਤੰਬਰ 2019
ਕਪਤਾਨ ਦਿਮੁਥ ਕਰੁਣਾਰਤਨੇ ਕੇਨ ਵਿਲੀਅਮਸਨ
ਟੈਸਟ ਲੜੀ
ਟੀ20ਆਈ ਲੜੀ

ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ 2019 ਵਿੱਚ ਸ਼੍ਰੀਲੰਕਾ ਵਿੱਚ ਦੋ ਟੈਸਟ ਅਤੇ ਤਿੰਨ ਟੀ -20 ਅੰਤਰਰਾਸ਼ਟਰੀ (ਟੀ 20 ਆਈ) ਮੈਚ ਖੇਡਣ ਲਈ ਅਗਸਤ ਅਤੇ ਸਤੰਬਰ 2019 ਵਿੱਚ ਸ੍ਰੀਲੰਕਾ ਦਾ ਦੌਰਾ ਕਰ ਰਹੀ ਹੈ। ਟੈਸਟ ਲੜੀ ਪਹਿਲੀ 2019–21 ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੋਵੇਗੀ।[1][2] ਦੌਰੇ ਲਈ ਤਰੀਕਾਂ ਦੀ ਪੁਸ਼ਟੀ ਜੁਲਾਈ 2019 ਵਿੱਚ ਕੀਤੀ ਗਈ ਸੀ।[3] ਪਹਿਲਾਂ ਪਹਿਲੇ ਦੋ ਟੀ-20ਆਈ ਮੈਚ ਕੋਲੰਬੋ ਵਿਖੇ ਆਰ. ਪ੍ਰੇਮਦਾਸਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਕਰਵਾਏ ਜਾਣੇ ਤੈਅ ਕੀਤੇ ਗਏ ਸਨ ਪਰ ਮਗਰੋਂ ਉਨ੍ਹਾਂ ਨੂੰ ਕੈਂਡੀ ਵਿਖੇ ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਕਰ ਦਿੱਤਾ ਗਿਆ।[4]

ਸ਼੍ਰੀਲੰਕਾ ਕ੍ਰਿਕਟ ਨੇ ਟੈਸਟ ਲੜੀ ਲਈ ਆਪਣੀ 22 ਮੈਂਬਰੀ ਟੀਮ ਦਾ ਐਲਾਨ ਕੀਤਾ ਸੀ,[5] ਅਤੇ ਮਗਰੋਂ ਇਸਨੂੰ 15 ਮੈਂਬਰੀ ਟੀਮ ਵਿੱਚ ਬਦਲ ਦਿੱਤਾ ਗਿਆ ਸੀ।[6]

ਟੀਮਾਂ[ਸੋਧੋ]

ਟੈਸਟ ਟੀ20ਆਈ
 ਸ੍ਰੀਲੰਕਾ[7]  ਨਿਊਜ਼ੀਲੈਂਡ[8]  ਸ੍ਰੀਲੰਕਾ  ਨਿਊਜ਼ੀਲੈਂਡ

ਲੜੀ ਦੇ ਮੈਚ[ਸੋਧੋ]

ਟੈਸਟ ਲੜੀ[ਸੋਧੋ]

ਪਹਿਲਾ ਟੈਸਟ[ਸੋਧੋ]

14–18 ਅਗਸਤ 2019
ਸਕੋਰਕਾਰਡ
v
249 (83.2 ਓਵਰ)
ਰੌਸ ਟੇਲਰ 86 (132)
ਅਕੀਲਾ ਧਨੰਜਿਆ 5/80 (30 ਓਵਰ)
268/4 (86.1 ਓਵਰ)
ਦਿਮੁਥ ਕਰੁਣਾਰਤਨੇ 122 (243)
ਟਿਮ ਸਾਊਦੀ 1/33 (12 ਓਵਰ)
ਸ਼੍ਰੀਲੰਕਾ 6 ਵਿਕਟਾਂ ਨਾਲ ਜਿੱਤਿਆ
ਗਾਲੇ ਅੰਤਰਰਾਸ਼ਟਰੀ ਸਟੇਡੀਅਮ, ਗਾਲੇ
ਅੰਪਾਇਰ: ਮਾਈਕਲ ਗੌਫ਼ (ਇੰਗਲੈਂਡ) ਅਤੇ ਰਿਚਰਡ ਇਲਿੰਗਵਰਥ (ਇੰਗਲੈਂਡ)
ਪਲੇਅਰ ਆਫ਼ ਦ ਮੈਚ: ਦਿਮੁਥ ਕਰੁਣਾਰਤਨੇ (ਸ਼੍ਰੀਲੰਕਾ)
  • ਨਿਊਜ਼ੀਲੈਂਡ ਨੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ
  • ਪਹਿਲੇ ਦਿਨ ਮੀਂਹ ਕਾਰਨ 22 ਓਵਰਾਂ ਦਾ ਨੁਕਸਾਨ ਹੋਇਆ।
  • ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ: ਸ਼੍ਰੀਲੰਕਾ 60, ਨਿਊਜ਼ੀਲੈਂਡ 0.

ਦੂਜਾ ਟੈਸਟ[ਸੋਧੋ]

ਟੀ20ਆਈ ਲੜੀ[ਸੋਧੋ]

ਪਹਿਲਾ ਟੀ20ਆਈ[ਸੋਧੋ]

1 ਸਤੰਬਰ 2019
19:00 (ਦਿ/ਰ)
ਸਕੋਰਕਾਰਡ
ਸ੍ਰੀਲੰਕਾ 
174/4 (20 ਓਵਰ)
v
 ਨਿਊਜ਼ੀਲੈਂਡ
175/5 (19.3 ਓਵਰ)
ਨਿਊਜ਼ੀਲੈਂਡ 5 ਵਿਕਟਾਂ ਨਾਲ ਜਿੱਤਿਆ
ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਕੈਂਡੀ
ਅੰਪਾਇਰ: ਪ੍ਰਗੀਥ ਰੰਬੁਕਵੇਲਾ (ਸ਼੍ਰੀਲੰਕਾ) ਅਤੇ ਰਵੀਂਦਰਾ ਵਿਮਾਲਾਸਿਰੀ (ਸ਼੍ਰੀਲੰਕਾ)
ਮੈਨ ਆਫ਼ ਦ ਮੈਚ: ਰੌਸ ਟੇਲਰ (ਨਿਊਜ਼ੀਲੈਂਡ)
  • ਸ਼੍ਰੀਲੰਕਾ ਨੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
  • ਵਾਨਿੰਦੂ ਹਸਰੰਗਾ (ਸ਼੍ਰੀਲੰਕਾ) ਨੇ ਆਪਣਾ ਪਹਿਲਾ ਟੀ20ਆਈ ਮੈਚ ਖੇਡਿਆ।
  • ਲਸਿਥ ਮਲਿੰਗਾ (ਸ਼੍ਰੀਲੰਕਾ) ਆਪਣੇ ਟੀ20ਆਈ ਕੈਰੀਅਰ ਦੀ 99ਵੀਂ ਵਿਕਟ ਲੈ ਕੇ ਟੀ20ਆਈ ਮੈਚਾਂ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣਿਆ।[9]

ਦੂਜਾ ਟੀ20ਆਈ[ਸੋਧੋ]

3 ਸਤੰਬਰ 2019
19:00 (ਦਿ/ਰ)
ਸਕੋਰਕਾਰਡ
ਸ੍ਰੀਲੰਕਾ 
161/9 (20 ਓਵਰ)
v
 ਨਿਊਜ਼ੀਲੈਂਡ
165/6 (19.4 ਓਵਰ)
ਨਿਊਜ਼ੀਲੈਂਡ 4 ਵਿਕਟਾਂ ਨਾਲ ਜਿੱਤਿਆ
ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਕੈਂਡੀ
ਅੰਪਾਇਰ: ਲਿੰਡਨ ਹਨੀਬਾਲ (ਸ਼੍ਰੀਲੰਕਾ) ਅਤੇ ਰਵੀਂਦਰਾਂ ਵਿਮਾਲਾਸਿਰੀ (ਸ਼੍ਰੀਲੰਕਾ)
ਮੈਨ ਆਫ਼ ਦ ਮੈਚ: ਟੀਮ ਸਾਊਦੀ (ਨਿਊਜ਼ੀਲੈਂਡ)
  • ਸ਼੍ਰੀਲੰਕਾ ਨੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।

ਤੀਜਾ ਟੀ20ਆਈ[ਸੋਧੋ]

6 ਸਤੰਬਰ 2019
19:00 (ਦਿ/ਰ)
ਸਕੋਰਕਾਰਡ
ਸ੍ਰੀਲੰਕਾ 
125/8 (20 ਓਵਰ)
v
ਸ਼੍ਰੀਲੰਕਾ 37 ਦੌੜਾਂ ਨਾਲ ਜਿੱਤਿਆ
ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਕੈਂਡੀ
ਅੰਪਾਇਰ: ਲਿੰਡਨ ਹਨੀਬਾਲ (ਸ਼੍ਰੀਲੰਕਾ) ਅਤੇ ਪ੍ਰਗੀਥ ਰੰਬੁਕਵੈਲਾ (ਸ਼੍ਰੀਲੰਕਾ)
ਮੈਨ ਆਫ਼ ਦ ਮੈਚ: ਲਸਿਥ ਮਲਿੰਗਾ (ਸ਼੍ਰੀਲੰਕਾ)
  • ਸ਼੍ਰੀਲੰਕਾ ਨੇ ਟਾੱਸ ਜਿੱਤੀ ਅਤੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
  • ਲਾਹਿਰੂ ਮਧੂਸ਼ੰਕਾ (ਸ਼੍ਰੀਲੰਕਾ) ਨੇ ਆਪਣਾ ਪਹਿਲਾ ਟੀ20 ਅੰਤਰਰਾਸ਼ਟਰੀ ਮੈਚ ਖੇਡਿਆ।
  • ਲਸਿਥ ਮਲਿੰਗਾ (ਸ਼੍ਰੀਲੰਕਾ) ਨੇ ਟੀ20ਆਈ ਮੈਚਾਂ ਵਿੱਚ ਆਪਣੀਆਂ 100 ਵਿਕਟਾਂ ਪੂਰੀਆਂ ਕੀਤੀਆਂ, ਅਤੇ ਹੈਟ੍ਰਿਕ ਸਮੇਤ ਲਗਾਤਾਰ 4 ਗੇਂਦਾਂ ਵਿੱਚ 4 ਵਿਕਟਾਂ ਝਟਕਾਈਆਂ।[10]

ਹਵਾਲੇ[ਸੋਧੋ]

  1. "Schedule for inaugural World Test Championship announced". International Cricket Council. Retrieved 11 January 2019.
  2. "Men's Future Tours Programme" (PDF). International Cricket Council. Retrieved 11 January 2019.
  3. "New Zealand to kick off their Test Championship in Sri Lanka". ESPN Cricinfo. Retrieved 5 July 2019.
  4. "New Zealand tour of Sri Lanka 2019 – fixtures revised". The Papare. Retrieved 5 August 2019.
  5. "Chandimal, Dananjaya, Dilruwan back in SL Test squad". ESPN Cricinfo. Retrieved 7 August 2019.
  6. "Chandimal, Dickwella recalled for first Test against New Zealand". ESPN Cricinfo. Retrieved 7 August 2019.
  7. "Sri Lanka squad for first Test announced". The Papare. Retrieved 9 August 2019.
  8. "Somerville and Patel among four spinners in New Zealand squad". ESPN Cricinfo. Retrieved 29 July 2019.
  9. "Sri Lanka's Malinga now the highest T20I wicket-taker". Island Cricket (in ਅੰਗਰੇਜ਼ੀ (ਬਰਤਾਨਵੀ)). 1 September 2019. Retrieved 2 September 2019.
  10. "Four in four - how Malinga achieved the impossible again". ESPN Cricinfo. Retrieved 6 September 2019.

ਬਾਹਰੀ ਲਿੰਕ[ਸੋਧੋ]