ਓਰਲਾ ਟਿਨਸਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਓਰਲਾ ਟਿਨਸਲੇ ਆਇਰਲੈਂਡ ਵਿੱਚ ਕਾਉਂਟੀ ਕਿਲਡੇਅਰ ਤੋਂ ਇਨਾਮ ਜੇਤੂ ਪੱਤਰਕਾਰ, ਪ੍ਰਚਾਰਕ ਅਤੇ ਮਲਟੀਮੀਡੀਆ ਕਲਾਕਾਰ ਹੈ।[1]

ਕੰਮ[ਸੋਧੋ]

ਓਰਲਾ ਟਿਨਸਲੇ ਨੇ ਆਇਰਿਸ਼ ਟਾਈਮਜ਼ ਲਈ ਆਇਰਲੈਂਡ ਵਿੱਚ ਸਿਸਟਿਕ ਫਾਈਬਰੋਸਿਸ ਕੇਅਰ ਦੀ ਸਥਿਤੀ ਬਾਰੇ ਲਿਖਣਾ 2005 ਵਿੱਚ ਸ਼ੁਰੂ ਕੀਤਾ ਜਦੋਂ ਉਹ 18 ਸਾਲਾਂ ਦੀ ਸੀ। ਉਸ ਦੇ ਕੰਮ ਨੇ ਆਇਰਲੈਂਡ ਵਿੱਚ ਸਿਹਤ ਸੇਵਾਵਾਂ ਅਤੇ ਸਾਇਸਟਿਕ ਫਾਈਬਰੋਸਿਸ ਪ੍ਰਤੀ ਜਾਗਰੂਕਤਾ ਲਿਆਉਣ ਲਈ ਇੱਕ ਦਹਾਕੇ ਦੀ ਮੁਹਿੰਮ ਚਲਾਈ। ਇਹ ਮੁਹਿੰਮ ਕਈ ਸਾਲਾਂ ਤੱਕ ਚੱਲੀ।[2]

ਹਵਾਲੇ[ਸੋਧੋ]

  1. McMahon, Aine; Pollak, Sorcha (21 December 2017). "Orla Tinsley in recovery after double lung transplant". the Irish Times. Retrieved 22 December 2017.
  2. Kerrigan, Gene (27 May 2007). "When people are dying for Ireland.(COMMENT)". Sunday Independent. Archived from the original on 24 September 2015. Retrieved 9 November 2015. {{cite web}}: Unknown parameter |dead-url= ignored (|url-status= suggested) (help)