2019–20 ਬੰਗਲਾਦੇਸ਼ ਤਿਕੋਣੀ ਲੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
2019–20 ਬੰਗਲਾਦੇਸ਼ ਤਿਕੋਣੀ ਲੜੀ
2019-20 ਬੰਗਲਾਦੇਸ਼ ਤਿਕੋਣੀ ਲੜੀ
ਤਰੀਕ11–24 ਸਤੰਬਰ 2019
ਜਗ੍ਹਾਬੰਗਲਾਦੇਸ਼
ਟੀਮਾਂ
 ਬੰਗਲਾਦੇਸ਼  ਅਫ਼ਗ਼ਾਨਿਸਤਾਨ  ਜ਼ਿੰਬਾਬਵੇ
ਕਪਤਾਨ
ਸ਼ਾਕਿਬ ਅਲ ਹਸਨ ਰਾਸ਼ਿਦ ਖਾਨ ਹੈਮਿਲਟਨ ਮਾਸਾਕਾਡਜ਼ਾ
ਸਭ ਤੋਂ ਵੱਧ ਦੌੜਾਂ
ਸਭ ਤੋਂ ਵੱਧ ਵਿਕਟਾਂ

2019–20 ਬੰਗਲਾਦੇਸ਼ ਤਿਕੋਣੀ ਲੜੀ ਇੱਕ ਕ੍ਰਿਕਟ ਟੂਰਨਾਮੈਂਟ ਹੈ ਜੋ ਇਸ ਸਮੇਂ ਸਤੰਬਰ 2019 ਵਿੱਚ ਹੋ ਰਿਹਾ ਹੈ ਇਹ ਬੰਗਲਾਦੇਸ਼, ਅਫਗਾਨਿਸਤਾਨ ਅਤੇ ਜ਼ਿੰਬਾਬਵੇ ਵਿਚਾਲੇ ਇੱਕ ਤਿਕੋਣੀ ਲੜੀ ਹੈ ਜਿਸ ਵਿੱਚ ਸਾਰੇ ਮੈਚ ਟੀ -20 ਅੰਤਰਰਾਸ਼ਟਰੀ ਮੈਚ (ਟੀ -20ਆਈ) ਦੇ ਤੌਰ ਤੇ ਖੇਡੇ ਜਾਣਗੇ।[1][2]

ਅਸਲ ਵਿੱਚ ਅਫਗਾਨਿਸਤਾਨ ਦੀ ਕ੍ਰਿਕਟ ਟੀਮ ਇੱਕ ਟੈਸਟ ਅਤੇ ਦੋ ਟੀ-20ਆਈ ਮੈਚ ਖੇਡਣ ਲਈ ਅਕਤੂਬਰ 2019 ਵਿੱਚ ਬੰਗਲਾਦੇਸ਼ ਦਾ ਦੌਰਾ ਕਰਨ ਵਾਲੀ ਸੀ।[2][3] ਪਰ ਮਗਰੋਂ 27 ਜੂਨ 2019 ਨੂੰ ਇਹ ਐਲਾਨ ਕੀਤਾ ਗਿਆ ਕਿ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਅਤੇ ਅਫਗਾਨਿਸਤਾਨ ਕ੍ਰਿਕਟ ਬੋਰਡ (ਏ.ਸੀ.ਬੀ.) ਨੇ ਇਸ ਲੜੀ ਨੂੰ ਤਿਕੋਣੀ ਲੜੀ ਨਾਲ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ, ਜਿਸ ਵਿੱਚ ਤੀਜੀ ਟੀਮ ਜ਼ਿੰਬਾਬਵੇ ਦੀ ਹੋਵੇਗੀ। ਇਸ ਤਿਕੋਣੀ ਲੜੀ ਦੀ ਸ਼ੁਰੂਆਤ 13 ਸਤੰਬਰ ਨੂੰ ਹੋਈ ਹੈ ਅਤੇ ਫਾਈਨਲ 24 ਸਤੰਬਰ ਨੂੰ ਖੇਡਿਆ ਜਾਵੇਗਾ।[4][5][6]

ਹਾਲਾਂਕਿ ਜੁਲਾਈ 2019 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਜ਼ਿੰਬਾਬਵੇ ਕ੍ਰਿਕਟ ਨੂੰ ਮੁਅੱਤਲ ਕਰ ਦਿੱਤਾ ਸੀ ਜਿਸ ਨਾਲ ਉਨ੍ਹਾਂ ਦੀ ਟੀਮ ਆਈਸੀਸੀ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੋਂ ਅਸਮਰੱਥ ਸੀ।[7][8] ਆਈਸੀਸੀ ਦੁਆਰਾ ਮੁਅੱਤਲ ਕਰਨ ਦੇ ਬਾਵਜੂਦ ਜ਼ਿੰਬਾਬਵੇ ਕ੍ਰਿਕਟ ਬੋਰਡ ਨੇ ਪੁਸ਼ਟੀ ਕੀਤੀ ਕਿ ਉਹ ਅਜੇ ਵੀ ਤਿਕੋਣੀ ਲੜੀ ਵਿੱਚ ਹਿੱਸਾ ਲੈਣਗੇ, ਕਿਉਂਕਿ ਉਹ ਅਜੇ ਵੀ ਆਈਸੀਸੀ ਦੇ ਹੋਰ ਮੈਂਬਰਾਂ ਵਿਰੁੱਧ ਖੇਡ ਸਕਦੇ ਹਨ।[9] ਬੀਸੀਬੀ ਨੇ ਅਗਸਤ 2019 ਵਿੱਚ ਦੌਰੇ ਦੇ ਕਾਰਜਕ੍ਰਮ ਦੀ ਪੁਸ਼ਟੀ ਕੀਤੀ ਸੀ।[10][11]

2019 ਕ੍ਰਿਕਟ ਵਿਸ਼ਵ ਕੱਪ ਤੋਂ ਬਾਅਦ ਜਿੱਥੇ ਅਫਗਾਨਿਸਤਾਨ ਆਪਣੇ ਸਾਰੇ ਮੈਚ ਹਾਰ ਗਿਆ ਸੀ, ਰਾਸ਼ਿਦ ਖਾਨ ਨੂੰ ਤਿੰਨੋਂ ਫਾਰਮੈਟਾਂ ਵਿੱਚ ਅਫਗਾਨਿਸਤਾਨ ਕ੍ਰਿਕਟ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ।[12][13][14] ਜ਼ਿੰਬਾਬਵੇ ਦੇ ਕਪਤਾਨ ਹੈਮਿਲਟਨ ਮਾਸਾਕਾਡਜ਼ਾ ਨੇ ਘੋਸ਼ਣਾ ਕੀਤੀ ਕਿ ਉਹ ਤਿਕੋਣੀ ਲੜੀ ਦੇ ਅੰਤ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਵੇਗਾ।[15] ਲੜੀ ਤੋਂ ਬਾਅਦ ਜ਼ਿੰਬਾਬਵੇ ਸਿੰਗਾਪੁਰ ਵਿੱਚ ਇੱਕ ਹੋਰ ਤਿਕੋਣੀ ਲੜੀ ਵਿੱਚ ਖੇਡੇਗੀ[16]

ਟੀਮਾਂ[ਸੋਧੋ]

 ਅਫ਼ਗ਼ਾਨਿਸਤਾਨ[17]  ਬੰਗਲਾਦੇਸ਼[18]  ਜ਼ਿੰਬਾਬਵੇ[19]

ਅੰਕ ਸੂਚੀ[ਸੋਧੋ]

ਟੀਮਾਂ[20]
ਖੇਡੇ ਜਿ. ਹਾ. ਕੋ.ਨ ਬੋ ਅੰਕ ਰਰ
 ਅਫ਼ਗ਼ਾਨਿਸਤਾਨ 3 2 1 0 0 0 4 +0.802
 ਬੰਗਲਾਦੇਸ਼ 3 2 1 0 0 0 4 +0.356
 ਜ਼ਿੰਬਾਬਵੇ 4 1 3 0 0 0 2 –0.885

ਟੀ20ਆਈ ਲੜੀ[ਸੋਧੋ]

ਪਹਿਲਾ ਟੀ20ਆਈ[ਸੋਧੋ]

13 ਸਤੰਬਰ 2019
18:30 (ਦਿ/ਰ)
ਸਕੋਰਕਾਰਡ
ਜ਼ਿੰਬਾਬਵੇ 
144/5 (18 ਓਵਰ)
v
 ਬੰਗਲਾਦੇਸ਼
148/7 (17.4 ਓਵਰ)
ਬੰਗਲਾਦੇਸ਼ 3 ਵਿਕਟਾਂ ਨਾਲ ਜਿੱਤਿਆ
ਸ਼ੇਰੇ ਬੰਗਲਾ ਰਾਸ਼ਟਰੀ ਕ੍ਰਿਕਟ ਸਟੇਡੀਅਮ, ਢਾਕਾ
ਅੰਪਾਇਰ: ਮਸੂਦੁਰ ਰਹਿਮਾਨ (ਬੰਗਲਾਦੇਸ਼) ਅਤੇ ਸ਼ਰਫ਼ਉੱਦੌਲਾ (ਬੰਗਲਾਦੇਸ਼)
ਮੈਨ ਆਫ਼ ਦ ਮੈਚ: ਅਫ਼ੀਫ਼ ਹੁਸੈਨ (ਬੰਗਲਾਦੇਸ਼)
  • ਬੰਗਲਾਦੇਸ਼ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
  • ਮੀਂਹ ਪੈਣ ਕਾਰਨ ਮੈਚ ਪ੍ਰਤੀ ਪਾਰੀ ਓਵਰਾਂ ਦਾ ਕਰ ਦਿੱਤਾ ਗਿਆ।
  • ਤਾਇਜੁਲ ਇਸਲਾਮ (ਬੰਗਲਾਦੇਸ਼) ਅਤੇ ਟੋਨੀ ਮਨਯੌਂਗਾ (ਜ਼ਿੰਬਾਬਵੇ) ਦੋਵਾਂ ਨੇ ਆਪਣਾ ਪਹਿਲਾ ਟੀ20ਆਈ ਮੈਚ ਖੇਡਿਆ।
  • ਤਾਇਜੁਲ ਇਸਲਾਮ ਬੰਗਲਾਦੇਸ਼ ਦਾ ਪਹਿਲਾ ਖਿਡਾਰੀ ਬਣਿਆ ਜਿਸਨੇ ਆਪਣੇ ਪਹਿਲੇ ਟੀ20ਆਈ ਮੈਚ ਵਿੱਚ ਆਪਣੀ ਪਹਿਲੀ ਹੀ ਗੇਂਦ ਉੱਪਰ ਵਿਕਟ ਹਾਸਿਲ ਕੀਤੀ ਹੋਵੇ।[21][22]
  • ਰਿਆਨ ਬਰਲ ਜ਼ਿੰਬਾਬਵੇ ਲਈ ਟੀ20ਆਈ ਮੈਚਾਂ ਵਿੱਚ ਇੱਕ ਓਵਰ ਵਿੱਚ ਸਭ ਤੋਂ ਵੱਧ ਦੌੜਾਂ (30) ਬਣਾਉਣ ਵਾਲਾ ਖਿਡਾਰੀ ਬਣਿਆ।[23][24]

ਦੂਜਾ ਟੀ20ਆਈ[ਸੋਧੋ]

14 ਸਤੰਬਰ 2019
18:30 (ਦਿ/ਰ)
ਸਕੋਰਕਾਰਡ
v
 ਜ਼ਿੰਬਾਬਵੇ
169/7 (20 ਓਵਰ)
ਅਫ਼ਗਾਨਿਸਤਾਨ 28 ਦੌੜਾਂ ਨਾਲ ਜਿੱਤਿਆ
ਸ਼ੇਰੇ ਬੰਗਲਾ ਰਾਸ਼ਟਰੀ ਕ੍ਰਿਕਟ ਸਟੇਡੀਅਮ, ਢਾਕਾ
ਅੰਪਾਇਰ: ਸ਼ਰਫ਼ਉੱਦੌਲਾ (ਬੰਗਲਾਦੇਸ਼) ਅਤੇ ਗਾਜ਼ੀ ਸੋਹੇਲ (ਬੰਗਲਾਦੇਸ਼)
ਮੈਨ ਆਫ਼ ਦ ਮੈਚ: ਨਜੀਬਉੱਲਾ ਜ਼ਾਦਰਾਨ (ਅਫ਼ਗਾਨਿਸਤਾਨ)
  • ਜ਼ਿੰਬਾਬਵੇ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
  • ਰਹਿਮਾਨਉੱਲਾ ਗੁਰਬਾਜ਼ (ਅਫ਼ਗਾਨਿਸਤਾਨ) ਅਤੇ ਐਂਸਲੀ ਨਦਲੋਵੂ (ਜ਼ਿੰਬਾਬਵੇ) ਦੋਵਾਂ ਨੇ ਆਪਣਾ ਪਹਿਲਾ ਟੀ20ਆਈ ਮੈਚ ਖੇਡਿਆ।

ਤੀਜਾ ਟੀ20ਆਈ[ਸੋਧੋ]

15 ਸਤੰਬਰ 2019
18:30 (ਦਿ/ਰ)
ਸਕੋਰਕਾਰਡ
v
 ਬੰਗਲਾਦੇਸ਼
139 (19.5 ਓਵਰ)
ਅਫ਼ਗਾਨਿਸਤਾਨ 25 ਦੌੜਾਂ ਨਾਲ ਜਿੱਤਿਆ
ਸ਼ੇਰੇ ਬੰਗਲਾ ਰਾਸ਼ਟਰੀ ਕ੍ਰਿਕਟ ਸਟੇਡੀਅਮ, ਢਾਕਾ
ਅੰਪਾਇਰ: ਮਸੂਦੁਰ ਰਹਿਮਾਨ (ਬੰਗਲਾਦੇਸ਼) ਅਤੇ ਗਾਜ਼ੀ ਸੋਹੇਲ (ਬੰਗਲਾਦੇਸ਼)
ਮੈਨ ਆਫ਼ ਦ ਮੈਚ: ਮੁਹੰਮਦ ਨਬੀ (ਅਫ਼ਗਾਨਿਸਤਾਨ)
  • ਅਫ਼ਗਾਨਿਸਤਾਨ ਨੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
  • ਉਹ ਟੀ20ਆਈ ਮੈਚਾਂ ਵਿੱਚ ਅਫ਼ਗਾਨਿਸਤਾਨ ਦੀ ਲਗਾਤਾਰ 12ਵੀਂ ਜਿੱਤ ਸੀ, ਜੋ ਕਿ ਇੱਕ ਰਿਕਾਰਡ ਹੈ।[25]

ਚੌਥਾ ਟੀ20ਆਈ[ਸੋਧੋ]

18 ਸਤੰਬਰ 2019
18:30 (ਦਿ/ਰ)
ਸਕੋਰਕਾਰਡ
ਬੰਗਲਾਦੇਸ਼ 
175/7 (20 ਓਵਰ)
v
 ਜ਼ਿੰਬਾਬਵੇ
136 (20 ਓਵਰ)
ਬੰਗਲਾਦੇਸ਼ 39 ਦੌੜਾਂ ਨਾਲ ਜਿੱਤਿਆ
ਜ਼ਹੂਰ ਅਹਿਮਦ ਚੌਧਰੀ ਸਟੇਡੀਅਮ, ਚਟਗਾਓਂ
ਅੰਪਾਇਰ: ਤਨਵੀਰ ਅਹਿਮਦ (ਬੰਗਲਾਦੇਸ਼) ਅਤੇ ਮਸੂਦੁਰ ਰਹਿਮਾਨ (ਬੰਗਲਾਦੇਸ਼)
ਮੈਨ ਆਫ਼ ਦ ਮੈਚ: ਮਹਿਮੂਦਉੱਲਾ (ਬੰਗਲਾਦੇਸ਼)
  • ਜ਼ਿੰਬਾਬਵੇ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
  • ਅਮੀਨੁਲ ਇਸਲਾਮ ਅਤੇ ਨਾਜ਼ਮੁਲ ਹੁਸੈਨ ਸ਼ਾਂਤੋ (ਬੰਗਲਾਦੇਸ਼) ਦੋਵਾਂ ਨੇ ਆਪਣਾ ਪਹਿਲਾ ਟੀ20ਆਈ ਮੈਚ ਖੇਡਿਆ।
  • ਬੰਗਲਾਦੇਸ਼ ਨੇ ਜ਼ਿੰਬਾਬਵੇ ਵਿਰੁੱਧ ਟੀ20ਆਈ ਮੈਚਾਂ ਵਿੱਚ ਆਪਣਾ ਦੂਜਾ ਸਭ ਤੋਂ ਵੱਡਾ ਸਕੋਰ ਬਣਾਇਆ।[26]

ਪੰਜਵਾ ਟੀ20ਆਈ[ਸੋਧੋ]

20 ਸਤੰਬਰ 2019
18:30 (ਦਿ/ਰ)
ਸਕੋਰਕਾਰਡ
v
 ਜ਼ਿੰਬਾਬਵੇ
156/3 (19.3 ਓਵਰ)
ਜ਼ਿਬਾਬਵੇ 7 ਵਿਕਟਾਂ ਨਾਲ ਜਿੱਤਿਆ
ਜ਼ਹੂਰ ਅਹਿਮਦ ਚੌਧਰੀ ਸਟੇਡੀਅਮ, ਚਟਗਾਓਂ
ਅੰਪਾਇਰ: ਤਨਵੀਰ ਅਹਿਮਦ (ਬੰਗਲਾਦੇਸ਼) ਅਤੇ ਸ਼ਰਫ਼ਉੱਦੌਲਾ (ਬੰਗਲਾਦੇਸ਼)
ਮੈਨ ਆਫ਼ ਦ ਮੈਚ: ਕ੍ਰਿਸਟੋਫ਼ਰ ਐਮਪੋਫ਼ੂ (ਜ਼ਿੰਬਾਬਵੇ)
  • ਅਫ਼ਗਾਨਿਸਤਾਨ ਨੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
  • ਫ਼ਜ਼ਲ ਨਿਆਜ਼ਾਈ (ਅਫ਼ਗਾਨਿਸਤਾਨ) ਨੇ ਆਪਣਾ ਪਹਿਲਾ ਟੀ20ਆਈ ਮੈਚ ਖੇਡਿਆ।
  • ਹੈਮਿਲਟਨ ਮਾਸਾਕਾਡਜ਼ਾ ਨੇ ਜ਼ਿੰਬਾਬਵੇ ਲਈ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡਿਆ।[27]
  • ਇਹ ਜ਼ਿੰਬਾਬਵੇ ਦੀ ਅਫ਼ਗਾਨਿਸਾਨ ਵਿਰੁੱਧ ਪਹਿਲੀ ਟੀ20ਆਈ ਜਿੱਤ ਸੀ।[28]

ਛੇਵਾਂ ਟੀ20ਆਈ[ਸੋਧੋ]

21 ਸਤੰਬਰ 2019
18:30 (ਦਿ/ਰ)
ਸਕੋਰਕਾਰਡ
v
 ਬੰਗਲਾਦੇਸ਼
139/6 (19 ਓਵਰ)
ਬੰਗਲਾਦੇਸ਼ 4 ਵਿਕਟਾਂ ਨਾਲ ਜਿੱਤਿਆ
ਜ਼ਹੂਰ ਅਹਿਮਦ ਚੌਧਰੀ ਸਟੇਡੀਅਮ, ਚਟਗਾਓਂ
ਅੰਪਾਇਰ: ਮਸੂਦੁਰ ਰਹਿਮਾਨ (ਬੰਗਲਾਦੇਸ਼) ਅਤੇ ਗਾਜ਼ੀ ਸੋਹੇਲ (ਬੰਗਲਾਦੇਸ਼)
ਮੈਨ ਆਫ਼ ਦ ਮੈਚ: ਸ਼ਾਕਿਬ ਅਲ ਹਸਨ (ਬੰਗਲਾਦੇਸ਼)
  • ਬੰਗਲਾਦੇਸ਼ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
  • ਨਵੀਨ-ਉਲ-ਹਕ (ਅਫ਼ਗਾਨਿਸਤਾਨ) ਨੇ ਆਪਣਾ ਪਹਿਲਾ ਟੀ20ਆਈ ਮੈਚ ਖੇਡਿਆ।
  • ਸ਼ਾਕਿਬ ਅਲ ਹਸਨ (ਬੰਗਲਾਦੇਸ਼) ਨੇ ਟੀ20 ਕ੍ਰਿਕਟ ਵਿੱਚ ਆਪਣੀਆਂ 350 ਵਿਕਟਾਂ ਪੂਰੀਆਂ ਕੀਤੀਆਂ।[29]

ਫਾਈਨਲ[ਸੋਧੋ]

24 ਸਤੰਬਰ 2019
18:30 (ਦਿ/ਰ)
ਸਕੋਰਕਾਰਡ
v
ਮੈਚ ਰੱਦ ਹੋਇਆ
ਸ਼ੇਰ-ਏ-ਬੰਗਲਾ ਰਾਸ਼ਟਰੀ ਕ੍ਰਿਕਟ ਸਟੇਡੀਅਮ, ਢਾਕਾ
ਅੰਪਾਇਰ: ਮਸੂਦੁਰ ਰਹਿਮਾਨ (ਬੰਗਲਾਦੇਸ਼) ਅਤੇ ਸ਼ਰਫ਼ੁੱਦੌਲਾ (ਬੰਗਲਾਦੇਸ਼)
  • ਟਾੱਸ ਨਹੀਂ ਹੋਈ।
  • ਮੀਂਹ ਦੇ ਕਾਰਨ ਮੈਚ ਰੱਦ ਹੋਇਆ

ਹਵਾਲੇ[ਸੋਧੋ]

  1. Atif Azam (27 June 2019). "Bangladesh await security clearance for Sri Lanka tour". Cricbuzz.
  2. 2.0 2.1 "Men's Future Tours Programme" (PDF). International Cricket Council. Retrieved 11 January 2019.
  3. "Schedule for inaugural World Test Championship announced". International Cricket Council. Retrieved 11 January 2019.
  4. Rashmi Nanda (27 June 2019). "Bangladesh to host Afghanistan and Zimbabwe for a Triangular T20I Series in September 2019". Circle of Cricket.
  5. "Bangladesh to host Afghanistan and Zimbabwe for a T20I tri-series in September". Crictracker. Retrieved 27 June 2019.
  6. "Bangladesh to host Afghanistan, Zimbabwe for T20 tri-series". The Daily Sun. 27 June 2019. Archived from the original on 3 ਜੁਲਾਈ 2019. Retrieved 13 ਸਤੰਬਰ 2019. {{cite web}}: Unknown parameter |dead-url= ignored (|url-status= suggested) (help) Archived 3 July 2019[Date mismatch] at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2019-07-03. Retrieved 2019-09-13. {{cite web}}: Unknown parameter |dead-url= ignored (|url-status= suggested) (help) Archived 2019-07-03 at the Wayback Machine.
  7. "ICC board and full council concludes in London". International Cricket Council. Retrieved 18 July 2019.
  8. "Zimbabwe suspended by ICC over 'government interference'". ESPN Cricinfo. Retrieved 18 July 2019.
  9. "Zimbabwe to tour Bangladesh for tri-series in September". ESPN Cricinfo. Retrieved 7 August 2019.
  10. "BCB announces Afghanistan Test, tri-nation series schedule". Bangladesh Cricket Board. Retrieved 7 August 2019.
  11. "Schedule announced for Afghanistan and Zimbabwe's visit to Bangladesh". International Cricket Council. Retrieved 7 August 2019.
  12. "Rashid to captain Afghanistan across formats, Asghar appointed his deputy". ESPN Cricinfo. Retrieved 12 July 2019.
  13. "Rashid Khan appointed Afghanistan captain in all formats". CricBuzz. Retrieved 12 July 2019.
  14. "Afghanistan squads announced for Bangladesh Test and Triangular Series in September". Afghan Cricket Board. Archived from the original on 20 ਅਗਸਤ 2019. Retrieved 20 August 2019. {{cite web}}: Unknown parameter |dead-url= ignored (|url-status= suggested) (help)
  15. "Hamilton Masakadza to retire after T20I tri-series in Bangladesh". ESPN Cricinfo. Retrieved 3 September 2019.
  16. "Sikandar Raza out of Zimbabwe T20 squad over disciplinary issues". ESPN Cricinfo. Retrieved 6 September 2019.
  17. "Rashid Khan to lead new-look Afghanistan in Bangladesh Test". ESPN Cricinfo. Retrieved 20 August 2019.
  18. "Yeasin Arafat, Taijul Islam earn T20I call-ups for tri-series; Mehidy, Rubel Hossain out". ESPN Cricinfo. Retrieved 9 September 2019.
  19. "Raza out of Zimbabwe's Bangladesh tour on disciplinary grounds". CricBuzz. Retrieved 6 September 2019.
  20. "Bangladesh Twenty20 Tri-Series Table - 2019". ESPN Cricinfo. Retrieved 13 September 2019.
  21. "Records: Twenty20 Internationals: Bowling records: Wicket with first ball in career". ESPN Cricinfo. Retrieved 13 September 2019.
  22. "Afif shines as Tigers open with win". Dhaka Tribune. Retrieved 13 September 2019.
  23. "Twenty20 Internationals: Batting records: Most runs off one over". ESPN Cricinfo. Retrieved 13 September 2019.
  24. "Shakib concedes 30 in one over against Burl". Dhaka Tribune. Retrieved 13 September 2019.
  25. "Nabi 84* and Mujeeb four-wicket haul lead Afghanistan to record-breaking win". International Cricket Council. Retrieved 15 September 2019.
  26. "Mahmudullah, bowlers take Bangladesh into tri-series final". ESPN Cricinfo. 19 September 2019.
  27. "Zimbabwe look to snap unwanted streak against Afghanistan in Masakadza's farewell". International Cricket Council. Retrieved 20 September 2019.
  28. "Hamilton Masakadza's match-winning 71 in swansong hands Zimbabwe historic T20I win". ESPN Cricinfo. Retrieved 20 September 2019.
  29. "All-round Shakib gives Bangladesh momentum heading into tri-series final". International Cricket Council. Retrieved 21 September 2019.

ਬਾਹਰੀ ਲਿੰਕ[ਸੋਧੋ]