ਕੀਪ ਕੂਲ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੀਪ ਕੂਲ
ਨਿਰਦੇਸ਼ਕਜ਼ਾਂਗ ਜੀਮੂ
ਲੇਖਕਸ਼ੂ ਪਿੰਗ
ਨਿਰਮਾਤਾਵਾਂਗ ਕੀਪੇਂਗ
ਵਾਂਗ ਵੀ
ਜ਼ਾਂਗ ਵੇਪਿੰਗ
ਸਿਤਾਰੇਲੀ ਬਾਓਤਅਨ
ਜਿਆਂਗ ਵੇਨ
ਗੇ ਯੂ
ਕੂ ਜਿੰਗ
ਸਿਨੇਮਾਕਾਰਲੂ ਜੂਈ
ਸੰਪਾਦਕਡੂ ਜੁਆਨ
ਸੰਗੀਤਕਾਰਜ਼ਾਂਗ ਤਿਆਨਸ਼ੂ
ਰਿਲੀਜ਼ ਮਿਤੀਆਂ
ਵੀਨਸ:
2 ਸਤੰਬਰ 1997
ਮਿਆਦ
93 ਮਿੰਟ
ਭਾਸ਼ਾਮੰਡਾਰਿਨ

ਕੀਪ ਕੂਲ (ਸਰਲ ਚੀਨੀ: 有话好好说; ਰਿਵਾਇਤੀ ਚੀਨੀ: 有話好好說; ਪਿਨਯਿਨ: Yǒu Hùa Hǎo Hǎo Shūo; literally "ਸਾਫ਼ ਸਾਫ਼ ਕਹੋ ਜੇ ਕੁਝ ਕਹਿਣਾ ਹੈ") ਜ਼ਾਂਗ ਜੀਮੂ ਦੀ ਨਿਰਦੇਸ਼ਿਤ ਕੀਤੀ ਸ਼ੂ ਪਿੰਗ ਦੇ ਲਿਖੇ ਨਾਵਲ ਈਵਨਿੰਗ ਪੇਪਰ ਨਿਊਜ਼ ਉੱਤੇ ਆਧਾਰਿਤ 1997 ਦੀ ਚੀਨੀ ਬਲੈਕ ਕਮੇਡੀ ਹੈ। ਇਹ 1990ਵਿਆਂ ਦੇ ਬੀਜਿੰਗ ਵਿੱਚ ਇੱਕ ਪ੍ਰੇਮ-ਰੱਤੇ ਪੁਸਤਕ ਵਿਕਰੇਤਾ ਦੀ ਕਹਾਣੀ ਹੈ। ਇਹ ਜ਼ਾਂਗ ਦੀਆਂ ਪਹਿਲੀਆਂ ਫਿਲਮਾਂ ਨਾਲੋਂ ਹੱਟਵੀਂ ਹੈ ਅਤੇ ਵਧੇਰੇ ਯਥਾਰਥਵਾਦੀ ਹੈ। ਇਸੇ ਰੌਂ ਵਿੱਚ ਉਸਨੇ ਹੈਪੀ ਟਾਈਮਜ (2000) ਅਤੇ ਨਾਟ ਵਨ ਲੈੱਸ (1999) ਫਿਲਮਾਂ ਬਣਾਈਆਂ। ਕੀਪ ਕੂਲl ਇਸ ਪੱਖੋਂ ਵੀ ਵਿਲਖਣ ਹੈ ਕਿ ਆਧੁਨਿਕ ਜੁੱਗ ਵਿੱਚ ਵਿਚਰਦੀ ਜ਼ਾਂਗ ਦੀ ਇਹ ਬੱਸ ਦੂਜੀ ਫਿਲਮ ਸੀ ਅਤੇ ਪਹਿਲੀ ਵਾਰ ਸੀ ਕਿ ਜ਼ਾਂਗ ਨੇ ਅਭਿਨੇਤਰੀ ਗੋਂਗ ਲੀ ਨੇ ਕੰਮ ਨਹੀਂ ਸੀ ਕੀਤਾ।

ਹਵਾਲੇ[ਸੋਧੋ]