ਸਮੱਗਰੀ 'ਤੇ ਜਾਓ

ਮਾਨ ਕੌਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
2020

ਮਾਨ ਕੌਰ (ਜਨਮ 1 ਮਾਰਚ 1916 – 31/7/2021) ਇੱਕ ਭਾਰਤੀ ਟ੍ਰੈਕ-ਐਂਡ-ਫੀਲਡ ਅਥਲੀਟ ਹੈ। ਉਸ ਨੇ ਕਈ ਪ੍ਰਕਾਰ ਦੇ ਸਮਾਗਮਾਂ ਲਈ 100 ਤੋਂ ਵੱਧ ਸਾਲ ਪੁਰਾਣੀਆਂ ਸ਼੍ਰੇਣੀਆਂ ਵਿੱਚ ਵਿਸ਼ਵ ਰਿਕਾਰਡ ਬਣਾਏ। ਮਾਨ ਕੌਰ ਨੇ ਵਰਲਡ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਕਈ ਸੋਨੇ ਦੇ ਤਗਮਿਆਂ 'ਤੇ ਜਿੱਤ ਪ੍ਰਾਪਤ ਕੀਤੀ।[1][2][3] 2017 ਦੀਆਂ ਵਰਲਡ ਮਾਸਟਰ ਖੇਡਾਂ ਵਿੱਚ, ਕੌਰ ਨੇ ਆਪਣੇ ਹੀ ਵਿਸ਼ਵ ਰਿਕਾਰਡ, ਜੋ ਉਸਨੇ ਪਿਛਲੇ ਸਾਲਾਂ ਵਿੱਚ ਸਥਾਪਿਤ ਕੀਤਾ, ਵਿੱਚ ਸੁਧਾਰ ਦੀ ਉਮੀਦ ਨਾਲ, 'ਚ ਨਿਯਮਤ ਤੌਰ 'ਤੇ ਪੰਜਾਬੀ ਯੂਨੀਵਰਸਿਟੀ ਵਿੱਚ ਸਿਖਲਾਈ ਦਿੱਤੀ। ਉਸ ਦਾ ਕੋਚ ਉਸ ਦਾ ਲੜਕਾ ਗੁਰਦੇਵ ਸਿੰਘ, ਉਮਰ 79 ਸਾਲ, ਸੀ।[4]

ਹਵਾਲੇ

[ਸੋਧੋ]
  1. "Man Kaur, 100-year-old runner from India, wins gold medal at Masters Games". indianexpress.com. Retrieved 2017-04-30.
  2. "Man Kaur, oldest athlete at World Masters Games, now Auckland's oldest skywalker". stuff.co.nz. Retrieved 2017-04-30.
  3. "101-Year-Old Wins Four Gold Medals at the World Masters Games". runnersworld.com. Retrieved 2017-04-30.
  4. "101-year-old athlete Mann Kaur sets world record to win World Masters gold". hindustantimes.com. Retrieved 2017-04-30.