ਕਿਮਬੇਰਲੀ ਨ. ਫੋਸਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਿਮਬੇਰਲੀ ਨਿਕੋਲ ਫੋਸਟਰ (ਜਨਮ 1989)[1] ਇੱਕ ਅਮਰੀਕੀ ਲੇਖਕ ਅਤੇ ਸਭਿਆਚਾਰਕ ਆਲੋਚਕ ਹੈ। ਉਹ ਬਲੈਕ ਔਰਤਾਂ ਦੀ ਦਿਲਚਸਪੀ ਵਾਲੀ ਵੈਬਸਾਈਟ, ਹੈਰੀਐਟ ਲਈ ਸਭ ਤੋਂ ਜ਼ਿਆਦਾ ਜਾਣੀ ਜਾਂਦੀ ਹੈ।[2] ਉਸ ਨੂੰ 2016 ਵਿੱਚ ਫੋਰਬਸ 30 ਅੰਡਰ 30 ਦਾ ਨਾਮ ਦਿੱਤਾ ਗਿਆ ਸੀ।[3] ਫੋਸਟਰ ਦੇ ਕੰਮ ਨੂੰ ਐਸੇਂਸ ਮੈਗਜ਼ੀਨ, ਫਿਲਡੇਲਫੀਆ ਸਨ, ਕੰਪਲੈਕਸ, ਟੀਨ ਵੋਗ ਅਤੇ ਐਟਲਾਂਟਾ ਬਲੈਕ ਸਟਾਰ ਦੁਆਰਾ ਮਾਨਤਾ ਪ੍ਰਾਪਤ ਹੈ।[4][5][6][7]

ਫੋਰ ਹੈਰੀਐਟ ਦਾ ਅਧਿਕਾਰਤ ਲੋਗੋ

ਫੋਸਟਰ ਦਾ ਜਨਮ ਅਤੇ ਪਾਲਣ ਪੋਸ਼ਣ ਓਕਲਾਹੋਮਾ ਸਿਟੀ ਵਿੱਚ ਹੋਇਆ ਸੀ।[1] 2010 ਵਿੱਚ ਹਾਰਵਰਡ ਯੂਨੀਵਰਸਿਟੀ ਵਿੱਚ ਅੰਡਰਗ੍ਰੈਜੁਏਟ ਵਜੋਂ ਫੋਸਟਰ ਨੇ ਫੋਰ ਹੈਰੀਐਟਨਾਮਕ ਇੱਕ ਬਲਾੱਗ ਬਣਾਇਆ, ਜਿੱਥੇ ਉਸਨੇ "ਕਾਲੀਆਂ ਔਰਤਾਂ ਦੀ ਜਟਿਲਤਾ ਬਾਰੇ ਇਮਾਨਦਾਰ ਸੰਵਾਦ ਵਿੱਚ ਸ਼ਾਮਲ ਹੋਣ ਲਈ ਅਫ਼ਰੀਕੀ ਮੂਲ ਦੀਆਂ ਔਰਤਾਂ ਲਈ ਓਨਲਾਈਨ ਕਮਿਉਨਟੀ ਪ੍ਰਦਾਨ ਕਰਨ ਦੀ ਯੋਜਨਾ ਬਣਾਈ" ਸੀ।[5][8] ਉਸ ਦਾ ਬਲੌਗ ਫ਼ਰਵਰੀ 2017 ਤੱਕ ਪੰਜ ਵਿਸ਼ੇਸ਼ਤਾਵਾਂ ਦੀ ਇੱਕ ਵੈਬਸਾਈਟ ਬਣ ਗਿਆ ਸੀ।[9] ਉਸਦਾ ਕੰਮ ਸਮਾਜਿਕ ਮੁੱਦਿਆਂ 'ਤੇ ਕੇਂਦਰਿਤ ਹੈ ਅਤੇ ਇਬੋਨੀ ਅਤੇ 'ਦ ਵੀਕ' ਵਰਗੇ ਆਉਟਲੈਟਾਂ ਵਿੱਚ ਰੇਖਾਂਕਿਤ ਹੁੰਦਾ ਹੈ।[10][11] ਫੋਸਟਰ ਦੀਆਂ ਰਚਨਾਵਾਂ ਹਨ: ਸਟਰੋਂਗ ਬਲੈਕ ਵੂਮੈਨਹੁੱਡ: ਮਿਥਸ, ਮਾਡਲਜ, ਮੇਸੈਜਜ ਐਂਡ ਫਾਰ ਸੇਲਫ-ਕੇਅਰ, ਕਲਰ ਸਟੋਰੀਜ: ਬਲੈਕ ਵਿਮਨ ਐਂਡ ਕਲਰਿਜਮ ਇਨ ਦ 21 ਸੇਂਚਰੀ,[12] ਰੀਵਾਈਵਜ ਮਾਈ ਸੋਲ ਅਗੇਨ,[13] ਅਤੇ ਡੀਵਰਸ ਬੋਡੀਜ, ਡੀਵਰਸ ਪ੍ਰੈਕਟਸਜ ਆਦਿ।[14]

ਹਵਾਲੇ[ਸੋਧੋ]

  1. 1.0 1.1 "For Harriet's Kimberly Foster Explains How You Can Make Sure Your Voice Is Heard in 2016". Essence (in ਅੰਗਰੇਜ਼ੀ (ਅਮਰੀਕੀ)). Retrieved 2020-02-18.
  2. Women's magazines in print and new media. Rooks, Noliwe M., 1963-, Pass, Victoria,, Weekley, Ayana,. New York. ISBN 978-1-315-54462-5. OCLC 965446726.{{cite book}}: CS1 maint: extra punctuation (link) CS1 maint: others (link)
  3. "30 Under 30 2016: Media". Forbes (in ਅੰਗਰੇਜ਼ੀ). Retrieved 2020-02-18.
  4. "Young, talented, female and Black: A look at Forbes 30 under 30 for 2016; millennials changing the game!". The Philadelphia Sunday Sun (in ਅੰਗਰੇਜ਼ੀ (ਅਮਰੀਕੀ)). 2016-03-11. Archived from the original on 2020-01-27. Retrieved 2020-03-23.
  5. 5.0 5.1 Tracy (2013-10-22). "10 Everyday Black Women Who Are Changing The World Around Them". Atlanta Black Star (in ਅੰਗਰੇਜ਼ੀ (ਅਮਰੀਕੀ)). Retrieved 2020-02-18.
  6. "50 Black Women Founders To Watch". Essence (in ਅੰਗਰੇਜ਼ੀ (ਅਮਰੀਕੀ)). Retrieved 2020-02-18.
  7. "Black Twitter's 2013 All-Stars". Complex (in ਅੰਗਰੇਜ਼ੀ). Retrieved 2020-02-18.
  8. Scott, Karla D., 1958-. The language of strong Black womanhood : myths, models, messages, and a new mandate for self-care. Lanham. ISBN 978-1-4985-4408-5. OCLC 991068631.{{cite book}}: CS1 maint: multiple names: authors list (link) CS1 maint: numeric names: authors list (link)
  9. Lawrence, Shammara. "Meet 17 Black Leaders, Creatives, and Entrepreneurs Who Are Ready to Change the World". Teen Vogue (in ਅੰਗਰੇਜ਼ੀ). Retrieved 2020-02-18.
  10. Lemieux, Jamilah (2016-07-22). "[BEAUTIFUL STRUGGLER] Russell, You Let Harriet Tubman Down". EBONY (in ਅੰਗਰੇਜ਼ੀ (ਅਮਰੀਕੀ)). Retrieved 2020-02-18.
  11. "Why is no one talking about black women abused by police?". theweek.com (in ਅੰਗਰੇਜ਼ੀ). 2015-12-07. Retrieved 2020-02-18.
  12. Wilder, JeffriAnne,. Color stories : black women and colorism in the 21st century. Santa Barbara, California. ISBN 978-1-4408-3109-6. OCLC 881400791.{{cite book}}: CS1 maint: extra punctuation (link) CS1 maint: multiple names: authors list (link)
  13. Baldwin, Lewis V., 1949-. Revives my soul again : the spirituality of Martin Luther King Jr. Anderson, Victor, 1955-. Minneapolis, MN. ISBN 978-1-5064-2471-2. OCLC 1056909477.{{cite book}}: CS1 maint: multiple names: authors list (link) CS1 maint: numeric names: authors list (link)
  14. Diverse bodies, diverse practices : toward an inclusive somatics. Johnson, Don, 1934-. Berkeley, California. ISBN 978-1-62317-288-6. OCLC 1032289678.{{cite book}}: CS1 maint: others (link)

ਬਾਹਰੀ ਲਿੰਕ[ਸੋਧੋ]