ਮੰਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੰਤਰ  (ਹਿੰਦੀ : मन्त्र,ਅੰਗਰੇਜ਼ੀ : Mantra) ਸ਼੍ਰੂਤੀ ਗ੍ਰੰਥ ਵਿਚ ਦਰਜ ਕਵਿਤਾਵਾਂ ਨੂੰ ਕਿਹਾ ਜਾਂਦਾ ਹੈ। ਇਸ ਦਾ ਸ਼ਾਬਦਿਕ ਅਰਥ ਹੈ ਵਿਚਾਰਨਾ /ਚਿੰਤਨ ਹੁੰਦਾ ਹੈ।[1] ਮੰਤਰਣਾ ਅਤੇ ਮੰਤਰੀ ਇਸ ਮੂਲ ਸ਼ਬਦ ਨਾਲ ਹੀ ਬਣੇ ਹਨ। ਮੰਤਰ ਵੀ ਇਕ ਪ੍ਰਕਾਰ ਦੀ ਬਾਣੀ ਹੈ, ਪਰ ਸਾਧਾਰਨ ਵਾਕ ਦੇ ਸਾਹਮਣੇ ਸਾਨੂੰ ਬੰਧਨ ਵਿਚ ਨਹੀਂ ਪਾਉਂਦੇ, ਬਲਕਿ ਬੰਧਨ ਮੁਕਤ ਕਰਦੇ ਹਨ।[2] 

ਅਧਿਅਾਤਮਕ[ਸੋਧੋ]

ਪਰਿਭਾਸ਼ਾ :ਮੰਤਰ ਉਹ ਧੁਨੀ ਹੈ ਜੋ ਅੱਖਰਾਂ ਅਤੇ ਸ਼ਬਦਾਂ ਦੇ ਸਮੂਹ ਨਾਲ ਬਣਦੀ ਹੈ।[3] ਇਹ ਸੰਪੂਰਨ ਬ੍ਰਹਮੰਡ ਦੀ ਤਰੰਗਨਾਤਮਕ ਊਰਜਾ ਤੋਂ ਬਣੀ ਹੈ ਜਿਸਦੇ ਦੋ ਭੇਦ ਹਨ: ਨਾਦ (ਸ਼ਬਦ), ਦੂਰਾ ਪ੍ਰਕਾਸ਼।

ਹਵਾਲੇ[ਸੋਧੋ]

  1. संस्कृत में मननेन त्रायते इति मन्त्रः - जो मनन करने पर त्राण दे वह मन्त्र है
  2. श्रीमद्भगवदगीता - टीका श्री भूपेन्द्रनाथ सान्याल, प्रथम खण्ड, अध्याय 1, श्लोक 1
  3. आप स्वामी वेद भारती की पुस्तक "मंत्र: क्यों और कैसे पढ़ लें.