ਡਾ. ਮਨਜੂਰ ਏਜਾਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾ. ਮਨਜੂਰ ਏਜਾਜ਼ ਇੱਕ ਪਾਕਿਸਤਾਨੀ ਪੰਜਾਬੀ ਕਵੀ, ਲੇਖਕ, ਰਾਜਨੀਤਕ ਟਿੱਪਣੀਕਾਰ ਅਤੇ ਸਭਿਆਚਾਰਕ ਕਾਰਕੁਨ ਹੈ। ਉਹ ਇਕਨਾਮਿਕਸ ਦਾ ਡਾਕਟਰ ਹੈ ਅਤੇ ਇਸ ਸਮੇਂ ਵਾਸ਼ਿੰਗਟਨ ਡੀਸੀ ਵਿਚ ਰਹਿੰਦਾ ਹੈ। ਉਹ ਵਰਜੀਨੀਆ ਵਿਚ ਰਹਿੰਦਾ ਹੈ ਅਤੇ ਕਈ ਦਹਾਕਿਆਂ ਤੋਂ ਵਾਸ਼ਿੰਗਟਨ ਡੀ ਸੀ ਵਿਚ ਕੰਮ ਕਰਦਾ ਆ ਰਿਹਾ ਹੈ।[1]

ਲਿਖਤਾਂ[ਸੋਧੋ]

  • ਗਾਲਿਬ ਨਾਮਾ
  • ਅੰਦਾਜ਼-ਏ-ਬਿਅਨ ਔਰ (ਉਰਦੂ)
  • ਇਕ ਤੁਲਨਾਤਮਕ ਸ਼ਬਦਕੋਸ਼
  • ਉਪ-ਮਹਾਂਦੀਪ ਦੀਆਂ ਭਾਸ਼ਾਈ ਮੂਰਖਤਾਵਾਂ (ਅੰਗਰੇਜ਼ੀ)
  • ਪੰਜਾਬ ਦੀ ਲੋਕ ਤਾਰੀਖ
  • ਪੰਜਾਬ ਦੀ ਲੋਕ ਤਾਰੀਖ (ਅੰਗਰੇਜ਼ੀ)
  • ਅਜੋਕੀ ਵਿਚਾਰਧਾਰਾ (ਪੰਜਾਬੀ ਲੇਖ)
  • ਬੁੱਲ੍ਹਾ ਨਾਮਾ (74 ਕਾਫ਼ੀਆਂ ਦੀ ਵਿਆਖਿਆ)
  • ਜਿੰਦੜੀਏ ਤਾਣ ਦੇਸਾਂ ਤੇਰਾ ਤਾਣਾ (ਪੰਜਾਬੀ ਸਵੈ ਜੀਵਨੀ)
  • ਰੂ ਮੇਂ ਹੇ ਰਕਸ਼-ਏ-ਉਮਰ (ਆਤਮਕਥਾ ਉਰਦੂ)
  • Life, I’ll Weave your Threads (ਆਤਮਕਥਾ ਅੰਗ੍ਰੇਜ਼ੀ)
  • ਵਾਰਿਸ ਨਾਮਾ (5 ਖੰਡ, ਹੀਰ 631 ਪਉੜੀਆਂ ਦੀ ਪੂਰੀ ਵਿਆਖਿਆ)
  • ਵਾਰਿਸ ਸ਼ਾਹ ਦੀ ਮੁਢਲੀ ਵਿਚਾਰਧਾਰਾ
  • ਵਾਰਿਸ ਸ਼ਾਹ ਦੀ ਵਿਚਾਰ ਪ੍ਰਣਾਲੀ
  • ਰਾਂਝਣ ਯਾਰ (ਹੀਰ ਵਾਰਿਸ ਸ਼ਾਹ 'ਤੇ ਨਾਟਕ)
  • ਮੇਰੇ ਲੋਕ, ਮੇਰੇ ਵਿਚਾਰ (800 ਪੰਨੇ)

ਹਵਾਲੇ[ਸੋਧੋ]

  1. www.amazon.com https://www.amazon.com/My-People-Thoughts-Manzur-Ejaz/dp/B009UGUOX8. Retrieved 2020-04-23. {{cite web}}: Missing or empty |title= (help)