ਜੀਆ ਮਾਨੇਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੀਆ ਮਾਨੇਕ
ਜੀਆ ਮਾਨੇਕ ਟੈਲੀ ਕਲੈਂਡਰ ਦੇ ਲਾਂਚ ਸਮੇਂ 2014 ਵਿਚ।
ਜਨਮ (1986-02-18) 18 ਫਰਵਰੀ 1986 (ਉਮਰ 38)[1]
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2010-ਹੁਣ

ਜੀਆ ਮਾਨੇਕ ਇਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਟੈਲੀਵਿਜ਼ਨ ਇੰਡਸਟਰੀ ਵਿਚ ਜਾਣ ਤੋਂ ਪਹਿਲਾਂ ਉਸਨੇ 2010 ਦੀ ਹਿੰਦੀ ਕਾਮੇਡੀ ਫ਼ਿਲਮ 'ਨਾ ਘਰ ਕੇ ਨਾ ਘਾਟ ਕੇ' ਵਿਚ ਨਿੱਕੀ ਜਿਹੀ ਭੂਮਿਕਾ ਨਿਭਾਈ ਸੀ। ਉਸਦੀ ਪ੍ਰਸਿੱਧੀ ਦਾ ਸਿਹਰਾ ਸਟਾਰ ਪਲੱਸ ਦੇ ਟੈਲੀਵਿਜ਼ਨ ਸ਼ੋਅ ਸਾਥੀ ਨਿਭਾਨਾ ਸਾਥੀਆ ਅਤੇ ਸਬ ਟੀਵੀ ਦੇ 'ਜੈਨੀ ਔਰ ਜੁਜੂ' ਨੂੰ ਜਾਂਦਾ ਹੈ। 2012 ਵਿੱਚ ਉਸਨੇ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ 5' ਵਿੱਚ ਹਿੱਸਾ ਲਿਆ ਸੀ।

ਮੁੱਢਲਾ ਜੀਵਨ[ਸੋਧੋ]

ਮਾਨੇਕ ਦਾ ਜਨਮ 18 ਫ਼ਰਵਰੀ 1986 ਨੂੰ ਅਹਿਮਦਾਬਾਦ, ਗੁਜਰਾਤ, ਭਾਰਤ ਵਿੱਚ ਹੋਇਆ ਸੀ।[2][1] ਉਹ ਗੁਜਰਾਤੀ ਭਾਈਚਾਰੇ ਨਾਲ ਸਬੰਧਿਤ ਹੈ।[3]

ਕਰੀਅਰ[ਸੋਧੋ]

ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2010 ਵਿੱਚ ਕੀਤੀ ਸੀ, ਜਦੋਂ ਉਸਨੇ ਸਾਥੀ ਨਿਭਾਨਾ ਸਾਥੀਆ ਵਿਚ ਗੋਪੀ ਦੀ ਭੂਮਿਕਾ ਨਿਭਾਈ ਸੀ।[4] 2012 ਵਿਚ ਉਸਨੇ ਇਕ ਰਿਐਲਿਟੀ ਸ਼ੋਅ ਝਲਕ ਦਿਖਲਾਜਾ ਵਿਚ ਹਿੱਸਾ ਲਿਆ ਅਤੇ ਇਸ ਸ਼ੋਅ ਤੋਂ ਬਾਅਦ ਉਸਨੇ 'ਜੈਨੀ ਔਰ ਜੁਜੂ' ਵਿਚ ਜੈਨੀ ਦੀ ਭੂਮਿਕਾ ਵਿਚ ਨਜ਼ਰ ਆਈ।[5] 2019 ਵਿੱਚ ਉਸਨੂੰ ਅਸਥਾਈ ਤੌਰ 'ਤੇ ਜ਼ੀ ਟੀਵੀ ਦੇ "ਮਾਹਮੋਹਨੀ" ਵਿਚ ਗੋਪਿਕਾ ਦੀ ਭੂਮਿਕਾ ਮਿਲੀ ਸੀ।[6]

ਫ਼ਿਲਮੋਗ੍ਰਾਫੀ[ਸੋਧੋ]

ਫ਼ਿਲਮਾਂ[ਸੋਧੋ]

ਸਾਲ ਫ਼ਿਲਮ ਭੂਮਿਕਾ
2010 ਨਾ ਘਰ ਕੇ ਨਾ ਘਾਟ ਕੇ ਸੰਕਟ ਪ੍ਰਸਾਦ ਤ੍ਰਿਪਾਠੀ ਦੀ ਧੀ [7]

ਟੈਲੀਵਿਜ਼ਨ[ਸੋਧੋ]

ਸਾਲ ਪ੍ਰੋਗਰਾਮ ਭੂਮਿਕਾ ਨੋਟ ਰੈਫ (ਜ਼)
2010–2012 ਸਾਥ ਨਿਭਾਨਾ ਸਾਥੀਆ ਗੋਪੀ ਅਹਿਮ ਮੋਦੀ ਸ਼ੋਅ ਤੋਂ ਬਾਹਰ ਆ ਗਈ ਸੀ, ਦੇਵੋਲਿਨਾ ਭੱਟਾਚਾਰਜੀ ਨੇ ਉਸਦੀ ਜਗਾ ਲਈ [8]
2012 ਝਲਕ ਦੁਖਲਾ ਜਾ 5 ਆਪਣੇ ਆਪ ਨੂੰ 18 ਅਗਸਤ 2012 ਨੂੰ ਖ਼ਤਮ ਹੋਇਆ [9]
ਬਾਲਿਕਾ ਵਧੂ ਵਿਸ਼ੇਸ਼ ਨ੍ਰਿਤ ਪ੍ਰਦਰਸ਼ਨ [10]
ਨਾ ਬੋਲੇ ਤੁਮ ਨਾ ਮੈਨੇ ਕੁਛ ਕਹਾ ਕੈਮਿਓ ਦਿੱਖ [11]
2012–2014 ਜੈਨੀ ਔਰ ਜੁਜੂ ਜੈਨੀ ਸ਼ੋਅ ਛੱਡ ਦਿੱਤਾ ਸੀ, ਰੁਬੀਨਾ ਦਿਲਾਇਕ ਨੇ ਉਸਦੀ ਜਗਾ ਲਈ। [12]
2014 ਅਜਬ ਗਜਬ ਘਰ ਜਮਾਈ ਮੇਨਕਾ ਵਿਸ਼ੇਸ਼ ਰੂਪ [13]
2015 ਬਡੀ ਦੂੂਰ ਸੇ ਆਈ ਹੈ ਸ਼ਾਂਤੀ ਰਾਏ ਕੈਮਿਓ ਦਿੱਖ [14]
2019 ਮਨਮੋਹਿਨੀ ਗੋਪਿਕਾ ਮੁੱਖ ਭੂਮਿਕਾ

ਪ੍ਰਸ਼ੰਸਾ[ਸੋਧੋ]

ਸਾਲ ਅਵਾਰਡ ਨਾਮਜ਼ਦਗੀ ਸੀਰੀਅਲ ਨਤੀਜਾ
2011 ਇੰਡੀਅਨ ਟੈਲੀਵਿਜ਼ਨ ਅਕੈਡਮੀ ਅਵਾਰਡ ਸਰਬੋਤਮ ਅਭਿਨੇਤਰੀ (ਪ੍ਰਸਿੱਧ) ਸਾਥ ਨਿਭਾਨਾ ਸਾਥੀਆ ਜੇਤੂ
2011 ਬਿਗ ਸਟਾਰ ਐਂਟਰਟੇਨਮੈਂਟ ਅਵਾਰਡ ਬਿਗ ਸਟਾਰ ਸਭ ਤੋਂ ਮਨੋਰੰਜਕ ਟੈਲੀਵਿਜ਼ਨ ਅਦਾਕਾਰ - ਔਰਤ ਜੇਤੂ
2012 ਇੰਡੀਅਨ ਟੈਲੀ ਅਵਾਰਡ ਮੁੱਖ ਭੂਮਿਕਾ ਵਿਚ ਸਰਬੋਤਮ ਅਭਿਨੇਤਰੀ ਜੇਤੂ
2013 ਕਾਮੇਡੀ ਭੂਮਿਕਾ ਵਿਚ ਸਰਬੋਤਮ ਅਭਿਨੇਤਰੀ ਜੈਨੀ ਔਰ ਜੁਜੂ
2017 ਬੋਲੀਸਟਾਰ ਅਵਾਰਡਜ਼ 2017 (ਇੰਡੋਨੇਸ਼ੀਅਨ ਅਵਾਰਡ) ਅਭਿਨੇਤਰੀ ਤੇਰੁਨਯੂ ਸਾਥ ਨਿਭਣਾ ਸਾਥੀਆ ਨਾਮਜ਼ਦ


ਹਵਾਲੇ[ਸੋਧੋ]

  1. 1.0 1.1 MUST WATCH: Birthday girl Giaa Manek aka Gopi bahu's never-seen-before avatar at a party, 2015-02-18, retrieved 2017-07-31
  2. I am very much single: Giaa Manek, 2014-06-10, retrieved 2017-07-29
  3. Giaa Manek is enjoying her break, 2014-04-28, retrieved 2017-07-26
  4. "Gopi bahu replaced overnight!". Times of India. June 8, 2012.
  5. "Giaa Manek to play genie in Jeannie Aur Juju!". Bollywood Life. September 1, 2012.
  6. "Giaa Manek makes way for Reyhnaa Pandit in Manmohini". Times of India. October 24, 2019.
  7. {{citation}}: Empty citation (help)
  8. "Gopi Bahu replaced overnight". 8 June 2012. Giaa Manek, better known as Gopi bahu from the serial Saath Nibhana Saathiya, has been replaced overnight thanks to her decision to participate in the upcoming dance reality show Jhalak Dikhhla Jaa on a rival channel; Now a new Gopi bahu on Saathiya Devoleena Bhattacharjee, last seen in the serial Preeto.
  9. "Giaa Manek out of 'Jhalak Dikhhla Jaa 5'". 19 August 2012.
  10. "Giaa Manek performs on Anandi & Shiv's engagement". 26 August 2012.
  11. "Nine cameos in Na Bole Tum Na Maine Kuch Kaha". 18 July 2012.
  12. "Rubina Dilaik to replace Shivshakti in Jeannie Aur Juju?". Hindustan Times (in ਅੰਗਰੇਜ਼ੀ). 2013-11-08. Retrieved 2019-09-01. To replace Giaa Manek, who quit the comedy show Jeannie Aur Juju, the makers […] have zeroed in on Rubina Dilaik.
  13. "Giaa Manek: Comedy gives you more scope to act". 15 October 2014.
  14. "'Badi Dooooor Se Aaye Hai' celebrates 300th episode". 4 August 2015.

ਬਾਹਰੀ ਲਿੰਕ[ਸੋਧੋ]