ਜੜ੍ਹੀ-ਬੂਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਜਵਾਇਣ

ਜੜ੍ਹੀ-ਬੂਟੀਜਿਸ ਦੀ ਵਰਤੋਂ ਦਵਾਈਆਂ ਵਿੱਚ ਵੀ ਕੀਤੀ ਜਾਂਦੀ ਹੈ। ਜੜ੍ਹੀਆਂ-ਬੂਟੀਆਂ ਦੀ ਖੇਤੀ ਸੁੱਕੀਆਂ ਜੜ੍ਹੀਆਂ ਬੂਟੀਆਂ, ਬੀਜਾਂ ਜਾਂ ਤਾਜੀਆਂ ਜੜ੍ਹੀ ਬੂਟੀਆਂ ਉੱਤੇ ਆਧਾਰਤ ਹੈ। ਇਨ੍ਹਾਂ ਦੀ ਖਰੀਦਦਾਰੀ, ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਕਰਦੀਆਂ ਹਨ।[1][2]

ਜੜ੍ਹੀ-ਬੂਟੀ[ਸੋਧੋ]

* * * *
ਮੁਲੱਠੀ, ਕਨਕਚੰਪਾ, ਇਸਬਗੋਲ, ਗੁੱਗਲ ਅਸ਼ਵਰਗੰਧਾ, ਕਾਲਮੇਘ, ਸਤਾਬਰ, ਗਵਾਰਪਾਠਾ ਰਤਨਜੋਤ, ਸਫੇਦ ਮੁਸਲੀ, ਆਂਵਲਾ, ਹਲਦੀ ਹਰੜ, ਬਹੇੜਾ, ਅਜਵਾਇਣ ਚਮੇਲੀ, ਤੁਲਸੀ

ਹਵਾਲੇ[ਸੋਧੋ]

  1. Cambridge Advanced Learners' Dictionary & Thesaurus, Cambridge University Press: headword "Herb" Online version
  2. Wells, Professor John, Longman Pronunciation Dictionary, Longman Education, March 2000, ISBN 0-582-36467-1