ਅਬੂ ਸਈਦ ਅਬੂ ਅਲ-ਖ਼ੈਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਬੂ ਸਈਦ ਅਬੂ ਅਲ-ਖ਼ੈਰ ਦਾ ਚਿੱਤਰ
ਅਬੂ ਸਈਦ ਅਬੂ ਅਲ-ਖ਼ੈਰ ਦਾ ਮਕਬਰਾ

ਅਬੂ ਸਈਦ ਅਬੂ ਅਲ-ਖ਼ੈਰ (997 - 1049) ਪ੍ਰਸਿੱਧ ਈਰਾਨੀ ਸੂਫੀ ਕਵੀ ਸੀ। ਉਸ ਦਾ ਜਨਮ ਨੇਸ਼ਾਪੂਰ ਵਿੱਚ ਹੋਇਆ ਸੀ। ਉਸ ਦੀਆਂ ਫਾਰਸੀ ਰੁਬਾਈਆਂ ਬਹੁਤ ਮਸ਼ਹੂਰ ਹਨ, ਜਿਨ੍ਹਾਂ ਦਾ ਉਰਦੂ ਵਿੱਚ ਵੀ ਅਨੁਵਾਦ ਕੀਤਾ ਗਿਆ ਹੈ।

ਰੁਬਾਈਆਂ ਦੇ ਨਮੂਨੇ[ਸੋਧੋ]

ਦਿਲ ਜੁਜ਼ ਰਹ-ਏ-ਇਸ਼ਕੇ ਤੂ ਨ ਪੋਯਦ ਹਰਗਿਜ਼
ਜੁਜ਼ ਮੇਹਨਤ-ਓ-ਦਰਦ-ਏ-ਤੂ ਨ ਗੋਯਦ ਹਰਗਿਜ਼
ਸਹਰਾ-ਏ-ਦਿਲਮ ਇਸ਼ਕ਼-ਏ-ਤੂ ਸ਼ੋਰਿਸਤਾਂ ਕਰਦ
ਤਾ ਮੇਹਰ-ਏ-ਕਸੇ ਦੀਗਰ ਨ-ਰੋਯਦ ਹਰਗਿਜ਼


(ਅਰਥਾਤ, ਮੇਰਾ ਦਿਲ ਇਸ਼ਕ ਦੀ ਰਾਹ ਦੇ ਸਿਵਾ ਕੋਈ ਹੋਰ ਰਾਹ ਨਹੀਂ ਲਭਦਾ, ਉਸਨੂੰ ਤੇਰੇ ਦਰਦ ਦੇ ਸਿਵਾ ਕੁੱਝ ਨਹੀਂ ਚਾਹੀਦਾ। ਮੇਰੇ ਦਿਲ ਦੇ ਸਹਿਰਾ ਨੂੰ ਤੇਰੇ ਇਸ਼ਕ ਨੇ ਬੰਜਰ ਬਣਾ ਦਿੱਤਾ ਹੈ ਤਾਂਕਿ ਕਿਸੇ ਹੋਰ ਦਾ ਪਿਆਰ ਉਸ ਵਿੱਚ ਉੱਗ ਨਾ ਸਕੇ।)[1]

2.

ਮਨ ਬੇ ਤੋ ਦਮੀ ਕਰਾਰ ਨਤਵਾਨਮ ਕਰਦ
ਅਹਿਸਾਨ ਤਰਾ ਸ਼ੁਮਾਰ ਨਤਵਾਨਮ ਕਰਦ
ਗਰ ਬਰਸਰ-ਏ-ਮਨ ਜ਼ਬਾਨ ਸ਼ਵਦ ਹਰ ਮਵਯਯ
ਯਕ ਸ਼ੁਕਰ-ਏ-ਤੋ ਅਜ਼ ਹਜ਼ਾਰ ਨਤਵਾਨਮ ਕਰਦ

ਹਵਾਲੇ[ਸੋਧੋ]

  1. "Gems of Persian Sufi poetry | Sufinama Blog". blog.sufinama.org (in ਅੰਗਰੇਜ਼ੀ (ਬਰਤਾਨਵੀ)). Retrieved 2021-04-23.