ਸਨਾ ਗੁਲਜ਼ਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Sana Gulzar
ਨਿੱਜੀ ਜਾਣਕਾਰੀ
ਪੂਰਾ ਨਾਮ
Sana Gulzar
ਜਨਮ (1992-01-20) 20 ਜਨਵਰੀ 1992 (ਉਮਰ 32)
Punjab, Pakistan
ਬੱਲੇਬਾਜ਼ੀ ਅੰਦਾਜ਼Right-handed
ਗੇਂਦਬਾਜ਼ੀ ਅੰਦਾਜ਼Right-arm offbreak
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2006/07Multan Women
ਸਰੋਤ: ESPN Cricinfo, 12 February 2014
Medal record
 ਪਾਕਿਸਤਾਨ ਦਾ/ਦੀ ਖਿਡਾਰੀ
Women's Cricket
Asian Games
ਸੋਨੇ ਦਾ ਤਮਗਾ – ਪਹਿਲਾ ਸਥਾਨ 2010 Guangzhou Team

ਸਨਾ ਗੁਲਜ਼ਾਰ (ਜਨਮ 20 ਜਨਵਰੀ 1992) ਪਾਕਿਸਤਾਨ ਦੀ ਇੱਕ ਕ੍ਰਿਕਟਰ ਹੈ।

ਕਰੀਅਰ[ਸੋਧੋ]

ਸਨਾ ਨੂੰ 2010 ਵਿੱਚ ਚੀਨ ਦੀਆਂ ਏਸ਼ਿਆਈ ਖੇਡਾਂ ਵਿੱਚ ਖੇਡਣ ਲਈ ਚੁਣਿਆ ਗਿਆ ਸੀ।[1] ਸਨਾ ਨੂੰ ਸ੍ਰੀਲੰਕਾ ਵਿੱਚ 2011 ਦੀ ਮਹਿਲਾ ਟੀ -20 ਕੁਆਡਾਂਗੁਲਰ ਲੜੀ ਲਈ ਪਾਕਿਸਤਾਨ ਦੀ ਰਾਸ਼ਟਰੀ ਟੀਮ ਵਿੱਚ ਚੁਣਿਆ ਗਿਆ ਸੀ।[2]

ਹਵਾਲੇ[ਸੋਧੋ]

  1. Khalid, Sana to lead Pakistan in Asian Games cricket event onepakistan. 29 September 2010. Retrieved 10 October 2010.
  2. "Women's t20 Quadrangular Series (in Sri Lanka), 2011 Pakistan Women Squad". ESPNCricinfo. Retrieved 13 November 2020.

ਬਾਹਰੀ ਲਿੰਕ[ਸੋਧੋ]