ਜਯਾਜੀਰਾਓ ਸਿੰਧੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਯਾਜੀਰਾਓ ਸਿੰਧਿਆ
ਗਵਾਲੀਅਰ ਦਾ ਮਹਾਰਾਜਾ ਸਿੰਧਿਆ
ਤਸਵੀਰ:The Maharajah Scindia of Gwalior" (r.1843-1886) as seen in the।llustrated London News.gif
"The Maharajah Scindia of Gwalior" as seen in the।llustrated London News, 1875
ਸ਼ਾਸਨ ਕਾਲ1843 ਤੋਂ 1886
ਪੂਰਵ-ਅਧਿਕਾਰੀਜਾਨੋਕਜੀ ਰਾਓ ਸਿੰਧਿਆ।I
ਵਾਰਸਮਾਧੋ ਰਾਓ ਸਿੰਧਿਆ
ਜਨਮਜਨਵਰੀ 19, 1835, ਉਮਰ 51
?
ਮੌਤ20 ਜੂਨ 1886
?
ਦਫ਼ਨ
?
ਜੀਵਨ-ਸਾਥੀChimnaraje (in 1843)
Laxmibairaje (in 1852)
Babuibai raje (in 1873)
Sakhyaraje (in ?)
ਔਲਾਦ?
ਘਰਾਣਾਸਿੰਧਿਆ ਪਰਿਵਾਰ
ਪਿਤਾਜਾਨੋਕਜੀ ਰਾਓ ਸਿੰਧਿਆ।I
ਮਾਤਾਤਾਰਾ ਬਾਈ

ਜਯਾਜੀਰਾਓ ਸਿੰਧਿਆ ਗਵਾਲੀਅਰ ਦੇ ਸਿੰਧਿਆ ਰਾਜਵੰਸ਼ ਦਾ ਇੱਕ ਮਰਾਠਾ ਮਹਾਰਾਜਾ ਸੀ। ਉਹ 1843 ਤੋਂ 1886ਈ. ਤੱਕ ਬ੍ਰਿਟਿਸ਼ ਰਾਜ ਅਧੀਨ ਗਵਾਲੀਅਰ ਦਾ ਮਹਾਰਾਜਾ ਰਿਹਾ।

ਹਵਾਲੇ[ਸੋਧੋ]

ਜਯਾਜੀਰਾਓ ਸਿੰਧੀਆ
ਜਨਮ: 19 ਜਨਵਰੀ 1835 ਮੌਤ: 20 ਜੂਨ 1886
ਰਾਜਕੀ ਖਿਤਾਬ
ਪਿਛਲਾ
ਜਾਨੋਕਜੀ ਰਾਓ ਸਿੰਧਿਆ।I
ਗਵਾਲੀਅਰ ਦਾ ਮਹਾਰਾਜਾ
1843–1886
ਅਗਲਾ
ਮਾਧੋਰਾਓ।I