ਦੇਵਨਾਗਰੀ ਅੰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੇਵਨਾਗਰੀ ਲਿਪੀ ਵਿੱਚ, ਗਿਣਤੀ ਲਈ ਦਸ ਅੰਕਾਂ ਦੀ ਦਸ਼ਮਲਵ ਅਧਾਰਿਤ ਦੇਵਨਾਗਰੀ ਅੰਕ ਗਿਣਤੀ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਦਸ ਸੰਖਿਆਵਾਂ ਭਾਰਤੀ ਅੰਕਾਂ ਦੇ ਅੰਤਰਰਾਸ਼ਟਰੀ ਰੂਪ ਦੇ ਸਮਾਨਾਂਤਰ ਪ੍ਰਚਲਿਤ ਹਨ। ਇਹ ਸੰਖਿਆਵਾਂ ਆਮ ਤੌਰ ਤੇ ਦੇਵਨਾਗਰੀ ਲਿਪੀ ਦੀ ਵਰਤੋਂ ਕਰਕੇ ਵੱਖ-ਵੱਖ ਭਾਸ਼ਾਵਾਂ ਵਿੱਚ ਵਰਤੀਆਂ ਜਾਂਦੀਆਂ ਹਨ।

ਸਾਰਣੀ[ਸੋਧੋ]

ਆਧੁਨਿਕ
ਦੇਵਨਾਰੀ
ਪੱਛਮੀ
ਅਰਬੀ
ਕਾਰਡੀਨਲ ਨੰਬਰ ਲਈ ਸ਼ਬਦ
Sanskrit
(wordstem)
Hindi
0 śūnya (शून्य) ਜੀਰੋ (śūny)
1 eka (एक) ਇਕ (ek)
2 dvi (द्वि) ਦੋ (do)
3 tri (त्रि) ਤਿੰਨ (tīn)
4 catur (चतुर्) ਚਾਰ (cār)
5 pañca (पञ्च) ਪੰਜ (pāñc)
6 ṣaṭ (षट्) ਛੇ (chah)
7 sapta (सप्त) ਸੱਤ (sāt)
8 aṣṭa (अष्ट) ਅੱਠ (āṭh)
9 nava (नव) ਨੌਂ (nau)


ਭਾਰਤ ਦੀਆਂ ਆਧੁਨਿਕ ਲਿਪੀਆਂ/ਭਾਸ਼ਾਵਾਂ ਦੇ ਅੰਕ[ਸੋਧੋ]

ਅੰਤਰਰਾਸ਼ਟਰੀ ਨੰਬਰ/ਅੰਕ 0 1 2 3 4 5 6 7 8 9 ਵਰਤਿਆ ਖੇਤਰ
ਦੇਵਨਾਗਰੀ ਅੰਕ ਸੰਸਕ੍ਰਿਤ, ਹਿੰਦੀ, ਮਰਾਠੀ, ਨੇਪਾਲੀ ਆਦਿ
ਪੂਰਬੀ ਨਾਗਰੀ ਅੰਕ ਬੰਗਾਲੀ
ਅਸਾਮੀ
ਗੁਜਰਾਤੀ ਅੰਕ ਗੁਜਰਾਤੀ
ਗੁਰਮੁਖੀ ਭਾਸ਼ਾ ਪੰਜਾਬੀ
ਉੜੀਆ ਅੰਕ ਉੜੀਆ
ਲੇਪਚਾ ਅੰਕ ਸਿੱਕਮ ਅਤੇ ਭੂਟਾਨ
ਮਲਿਆਲਮ ਅੰਕ ਮਲਿਆਲਮ
ਤਾਲਮਲ ਅੰਕ ਤਾਮਿਲ[1]
ਤੇਲਗੁ ਅੰਕ ਤੇਲਗੁ[2]
ਕੰਨੜ ਅੰਕ ਕੰਨੜ

ਹਵਾਲੇ[ਸੋਧੋ]

  1. "தமிழ் எண்களும் அளவைகளும்". Archived from the original on 21 जुलाई 2015. Retrieved 17 जुलाई 2015. {{cite web}}: Check date values in: |access-date= and |archive-date= (help)
  2. "தெலுங்கு தெலுங்கு [[:ਫਰਮਾ:ஆ]]". Archived from the original on 1 जुलाई 2015. Retrieved 17 जुलाई 2015. {{cite web}}: Check date values in: |access-date= and |archive-date= (help); URL–wikilink conflict (help)