ਬੈਂਡ ਇੱਟ ਲਾਈਕ ਬੈਕਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੈਂਡ ਇਟ ਲਾਈਕ ਬੈਕਹਮ
Bend It Like Beckham
ਬਰਤਾਨਵੀ ਪ੍ਰਕਾਸ਼ਨ ਇਸ਼ਤਿਹਾਰ
ਨਿਰਦੇਸ਼ਕਗੁਰਿੰਦਰ ਚੱਢਾ
ਲੇਖਕਗੁਰਿੰਦਰ ਚੱਢਾ
ਗੁਲਜੀਤ ਬਿੰਦਰਾ
ਪਾਲ ਮਾਇਦਾ ਬਰਗਸ
ਨਿਰਮਾਤਾਗੁਰਿੰਦਰ ਚੱਢਾ
ਦੀਪਕ ਨਈਅਰ
ਸਿਤਾਰੇਪਰਮਿੰਦਰ ਨਾਗਰਾ
ਜਾਨਥਨ ਰਾਈਸ ਮੇਅਰਜ਼]
ਕੀਰਾ ਨਾਈਟਲੀ
ਆਰਚੀ ਪੰਜਾਬੀ
ਸ਼ਜ਼ਨੇ ਲਿਊਇਸ
ਅਨੁਪਮ ਖੇਰ
ਪ੍ਰਿਆ ਕਾਲੀਦਾਸ
ਕਥਾਵਾਚਕਸ਼ਾਰਲਟ ਹਿਲ
ਸਿਨੇਮਾਕਾਰਜੋਂਗ ਲਿਨ
ਸੰਪਾਦਕਜਸਟਿਨ ਕ੍ਰਿਸ਼
ਸੰਗੀਤਕਾਰਕਰੇਗ ਪਰੂਅਸ
ਪ੍ਰੋਡਕਸ਼ਨ
ਕੰਪਨੀਆਂ
BSkyB
ਬ੍ਰਿਟਿਸ਼ ਸਕਰੀਨ
ਹੈਲਕਨ
ਡਿਸਟ੍ਰੀਬਿਊਟਰਰੈੱਡਬੱਸ ਫ਼ਿਲਮ ਵਿਤਰਕ (UK)
ਫ਼ਾਕਸ ਸਰਚਲਾਈਟ ਪਿਕਚਰਜ਼ (US)
ਰਿਲੀਜ਼ ਮਿਤੀਆਂ
  • 12 ਅਪ੍ਰੈਲ 2002 (2002-04-12) (ਸੰਯੁਕਤ ਬਾਦਸ਼ਾਹੀ)
  • 1 ਅਗਸਤ 2003 (2003-08-01) (ਸੰਯੁਕਤ ਰਾਜ)
ਮਿਆਦ
112 ਮਿੰਟ
ਦੇਸ਼ਸੰਯੁਕਤ ਬਾਦਸ਼ਾਹੀ
ਜਰਮਨੀ
ਸੰਯੁਕਤ ਰਾਜ
ਭਾਸ਼ਾਵਾਂਅੰਗਰੇਜ਼ੀ
ਪੰਜਾਬੀ
ਜਰਮਨ
ਹਿੰਦੀ
ਬਜ਼ਟ$6 ਮਿਲੀਅਨ (£3.7 ਮਿਲੀਅਨ) ਦਾ ਅੰਦਾਜ਼ਾ
ਬਾਕਸ ਆਫ਼ਿਸ$76,583,333 (ਵਿਸ਼ਵ-ਭਰ ਵਿੱਚ)[1]

ਬੈਂਡ ਇਟ ਲਾਈਕ ਬੈਕਹਾਮ 2002 ਦੀ ਇੱਕ ਬਰਤਾਨਵੀ ਕਾਮੇਡੀ-ਡਰਾਮਾ ਫ਼ਿਲਮ ਹੈ ਜਿਸ ਵਿੱਚ ਮੁੱਖ ਕਿਰਦਾਰ ਪਰਮਿੰਦਰ ਨਾਗਰਾ, ਕੀਅਰਾ ਨਾਈਟਲੀ, ਜਾਨਥਨ ਰਾਈਸ-ਮੇਅਰਸ, ਅਨੁਪਮ ਖੇਰ, ਸ਼ਜ਼ਨੇ ਲਿਊਇਸ ਅਤੇ ਆਰਚੀ ਪੰਜਾਬੀ ਹਨ ਅਤੇ ਜਿਸ ਨੂੰ ਸਭ ਤੋਂ ਪਹਿਲਾਂ ਸੰਯੁਕਤ ਬਾਦਸ਼ਾਹੀ ਵਿੱਚ ਪ੍ਰਕਾਸ਼ਤ ਕੀਤਾ ਗਿਆ ਸੀ। ਇਸ ਦਾ ਨਿਰਦੇਸ਼ਨ ਗੁਰਿੰਦਰ ਚੱਢਾ ਵੱਲੋਂ ਕੀਤਾ ਗਿਆ ਸੀ। ਇਸ ਦਾ ਸਿਰਲੇਖ ਫੁਟਬਾਲ ਖਿਡਾਰੀ ਡੇਵਿਡ ਬੈਕਹਾਮ ਵੱਲ ਇਸ਼ਾਰਾ ਕਰਦਾ ਹੈ ਅਤੇ ਉਸ ਦੇ ਰੱਖਿਅਕਾਂ ਦੀ ਕੰਧ ਪਾਰੋਂ ਬਾਲ ਮੋੜ ਕੇ ਗੋਲ ਕਰਨ ਦੀ ਯੋਗਤਾ ਵੱਲ।

ਹਵਾਲੇ[ਸੋਧੋ]