ਸਮੱਗਰੀ 'ਤੇ ਜਾਓ

ਸ਼੍ਰੇਣੀ:ਨਜ਼ਮ ਹੁਸੈਨ ਸੱਯਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਜ਼ਮ ਹੁਸੈਨ ਸੱਯਦ

ਨਜ਼ਮ ਹੁਸੈਨ ਸੱਯਦ ਪੰਜਾਬੀ ਲੇਖਕ ਹਨ। ਉਹਨਾਂ ਦੀ ਪਛਾਣ ਦੋਹਾਂ ਪੰਜਾਬਾਂ ਵਿੱਚ ਇੱਕ ਪ੍ਰਬੁੱਧ ਗਲਪਕਾਰ, ਆਲੋਚਕ, ਸ਼ਾਇਰ, ਨਾਟਕਕਾਰ ਅਤੇ ਇੱਕ ਪ੍ਰਭਾਵਸ਼ਾਲੀ ਬੁਲਾਰੇ ਵਜੋਂ ਸਥਾਪਤ ਹੈ। ਉਹ ਕਿਸੇ ਤੁੱਕ, ਸ਼ਬਦ, ਰਚਨਾ ਦੀ ਵਿਆਖਿਆ ਆਪਣੇ ਖਾਸ ਅੰਦਾਜ਼ ਵਿੱਚ ਕਰਦੇ ਹਨ ਅਤੇ ਸਰੋਤੇ/ਪਾਠਕ ਨੂੰ ਲੁਕੀਆਂ ਰਮਜ਼ਾਂ ਸਮਝਾ ਜਾਂਦੇ ਹਨ। ਉਨ੍ਹਾਂ ਦਾ ਬਟਾਲਾ (ਪੰਜਾਬ) ਵਿੱਚ ਹੋਇਆ। ਉਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿੱਚ ਐਮ.ਏ. ਕੀਤੀ ਅਤੇ ਸਰਕਾਰੀ ਨੌਕਰੀ ਤੇ ਲੱਗ ਗਏ। ਉਹ ਪਾਕਿਸਤਾਨ ਦੀ ਮਿਲਟਰੀ ਸਰਵਿਸਿਜ਼ ਵਿੱਚ ਚੀਫ ਅਕਾਊਂਟੈਂਟ ਰਹੇ ਤੇ ਬਾਅਦ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਵਿਖੇ ਪੰਜਾਬੀ ਵਿਭਾਗ ਦੇ ਮੁਖੀ ਰਹੇ।


ਜੂੰਮੇ ਦੀ ਸੰਗਤ : ਨਜਮ ਹੁਸੈਨ ਹੁਰਾਂ ਦੀ ਲਾਹੌਰ ਵਿੱਚ ਰਿਹਾਇਸ (15 ਜੇਲ੍ਹ ਰੋਡ, ਲਾਹੌਰ) ਜੁੰਮੇ ਵਾਲੇ ਦਿਨ ਉਥੇ ਜੁੜਦੀ ਸੰਗਤ ਕਰ ਕੇ ਜਾਣੀ ਜਾਂਦੀ ਹੈ। ਤਲਵਿੰਦਰ ਸਿੰਘ ਦੇ ਸ਼ਬਦਾਂ ਵਿੱਚ, "ਪਿਛਲੇ ਕਈ ਸਾਲਾਂ ਤੋਂ ਸਾਂਝੀ ਪੰਜਾਬੀਅਤ ਨੂੰ ਸਮਰਪਤ ਜੁੰਮੇ ਦੀ ਸ਼ਾਮ ਨੂੰ ਸੰਗਤ ਜੁੜ ਬੈਠਦੀ ਹੈ ਤੇ ਸੰਗਤ ਦੀ ਇਸ ਲਗਾਤਾਰਤਾ ਨੇ ਕਈ ਪ੍ਰੋਢ ਲੇਖਕ ਪੈਦਾ ਕੀਤੇ ਹਨ। ਉਹਨਾਂ ਨੂੰ ਵਿਰਸੇ ਨਾਲ ਜੁੜਨ ਦੀ ਗੰਭੀਰ ਸਮਝ ਦਿੱਤੀ ਹੈ। ਮਕਸੂਦ ਸਾਕਿਬ, ਜ਼ੁਬੈਰ ਅਹਿਮਦ, ਨਾਦਰ ਅਲੀ, ਇਕਬਾਲ ਕੈਸਰ ਤੇ ਹੋਰ ਲੇਖਕ ਬੜੇ ਮਾਣ ਨਾਲ ਆਪਣੇ ਆਪ ਨੂੰ ਨਜਮ ਹੋਰਾਂ ਦੀ ਸੰਗਤ ਵਿੱਚੋਂ ਨਿਖਰ ਕੇ ਨਿਕਲੇ ਹੋਏ ਮੰਨਦੇ ਹਨ।

ਉਨ੍ਹਾਂ ਦੀਆਂ ਰਚਨਾਵਾਂ ਹਨ ; ਵਾਰਤਕ : ਦੀਵਾ ਮੁੰਦਰੀ, ਗਿਆਨ ਕਥਾ ਜੱਗ ਤੁਰਨੀ, ਗੱਲ ਵਾਰ ਦੀ, ਸੇਧਾਂ, ਸਾਰਾਂ, ਅਕੱਥ ਕਹਾਣੀ, ਸੱਚ ਸਦਾ ਅਬਾਦੀ ਕਰਨਾ, ਅਕੱਥ ਕਹਾਣੀ, ਖਾਕ ਜੇਡ ਨਾ ਕੋਈ, ਆਹੀਆਂ ਵਿੱਚੋਂ ਨਾਹੀਆਂ; ਕਵਿਤਾ ਸੰਗ੍ਰਹਿ : ਬਾਰ ਦੀ ਵਾਰ, ਖੱਪੇ, ਆਮ ਦਿਨਾਂ ਦੇ ਨਾਂ, ਕਾਲ ਥਾਲ, ਉਨਵਾਨ, ਦਿਨ ਵਿੱਚ ਦੀਵਾ ਰੈਣ; ਨਾਟਕ : ਜੰਗਲ ਦਾ ਰਾਖਾ, ਤਖ਼ਤ ਲਾਹੌਰ, ਹਾੜ ਦੇ ਫੁੱਲ, ਇਕ ਰਾਤ ਰਾਵੀ, ਰੰਗ ਰੰਗਾਂ ਵਿੱਚ, ਪਾਣੀ ਕਰੇ ਕਹਾਣੀ

1. ਪੰਜ ਪੀਰ

2. ਨਜ਼ਮ

3.ਲੱਗੀ ਵਾਲਿਆਂ

4.ਅਲਥ

5. ਸ਼ਿਕਾਰ ਦੀ ਸਿਆਸਤ 
6. ਸੜਕ
7.ਰਾਵਣ    


1.ਪੰਜ ਪੀਰ

ਜਿਹੜੇ ਖ਼ਲਕ ਦੀ ਘਾਲ ਨਮੋਸ਼ੀ ਜੁਗ ਜੁਗ ਜਾਏ ਨੇ

ਜਿਹੜੇ ਰੰਗ ਰੰਗ ਬਾਨੇ ਲਾ ਕੇ ਮੁਲਖੋ ਮੁਲਖ ਫਿਰਨ

ਜਿਹਨਾਂ ਬੋਲ ਬੇੜੀ ਵਿੱਚ ਬਹਿ ਕੇ ਗਾਹੀਆਂ ਪੰਜ ਨੀਏ

ਜਿਹਨਾਂ ਜੀਭ ਰੜੀ ਵਿੱਚ ਸਾਡੀ ਅਖਰਾਂ ਦੇ ਬੀ ਕੇਰੇ

ਜਿਹਨਾਂ ਧੁਖਣੀ ਰਾਤ ਨਿਸਾਰੀ ਦਿਹ ਦੀ ਕਰ ਗੋਡੀ

ਜਿਹੜੇ ਘੁਟ ਵਰਤਾ ਗਏ ਸਾਂਝਾ ਭੇਤ ਅਰੂੜੀ 'ਚੋਂ

ਜਿਹੜੇ ਜਾਗ ਹੋਣੀ ਦੀ ਲਾ ਗਏ ਕਲ ਦੀ ਰਿੜਕੀ ਨੂੰ

ਜਿਹਨਾਂ ਗੰਢ ਨਾਲੇ ਪਰਨਾਲੇ ਦਿਲ ਦਰਿਆ ਕੀਤੇ

ਜਿਹੜੇ ਤਖ਼ਤ ਫ਼ਕੀਰੀ ਤਖ਼ਤਾ ਦੇ ਗਏ ਉੜਿਆਂ ਨੂੰ

ਉਹ ਫ਼ਰੀਦ ਦਮੋਦਰ ਨਾਨਕ ਉਹ ਗੁਰਦਾਸ ਹੁਸੈਨ

ਉਹ ਬਾਹੂ ਉਹ ਬੁੱਲ੍ਹਾ ਵਾਰਸ ਬਰਖੁਦਦਾਰ ਨਜ਼ਾਬਤ

ਉਹ ਮੁਹੰਮਦ ਕਾਦਰ ਯਾਰ ਉਹ ਸਚਲ ਗੁਲਾਮ ਫ਼ਰੀਦ

ਖ਼ਾਲਕ ਖ਼ਲਕ ਰਲਾ ਗਏ ਹਿਕ ਕਰ ਅਰਜ਼ ਸਮਾਅ

ਹੁਣ ਜਣੀ ਖਣੀ ਨੂੰ ਆਖਣ ਅਨਹਦ ਨਾਦ ਸੁਣਾ।

2.ਨਜ਼ਮ

ਜਿਹਨਾਂ ਜਾਣਾ ਹਾ ਉਹ ਤੇ ਟੁਰ ਗਏ

ਚਾੜ੍ਹ ਕੇ ਜੰਦਰੇ ਤੇਰ ਮੇਰ ਦੇ

ਲਾ ਗਏ ਖ਼ਲਕ ਨੂੰ ਭੁੱਖ ਦੁੱਖ ਦੀ ਕੋਠੀ

ਬਹੁੜ ਵੀ ਆਉਣਾ ਨੇਂ

ਲਾਈਆਂ ਜਦ ਨਾ ਪੁੱਗੀਆਂ ਸਾਈਆਂ ਡੁੱਬ ਗਈਆਂ

ਮੇਲਾ ਪਾਉਣਾ ਨੇਂ

ਤਸਬੇ ਕਿਓਂ ਖੜਕਾਈਏ ਪਰੁੱਤੇ ਉਹਨਾਂ ਦੇ

ਇਕ ਦੂਜੀ ਨੂੰ ਜੋੜ ਜੁਗਾੜ ਨਾ ਲਾਈਏ

ਨਵਿਆਂ ਅੱਖਰਾਂ ਦੇ।

3. ਲੱਗੀ ਵਾਲੀਆਂ

ਇਹ ਨੀਏ ਵੈਹਣ ਸਦਾ ਨੇਂ ਘੱਤੋ ਘੋਲ ਘਚੋਲਾ ਇਹਨਾਂ ਪੁਣ ਕਢਣਾ ਏ ਇਹ ਆਪ ਸਮੰਦਰ ਵਾ ਨੇਂ ਪੁਣਿਆ ਉਢ ਰਲਨਾ ਏ ਵਰਹ ਜਾਣੈ ਅਣ ਪੋਹਿਆ ਵਤ ਹੜ੍ਹ ਚੜਨਾ ਏ ਪਟ ਖੜਨਾ ਏ ਜਿਸ ਗੰਦ ਕਰਖ਼ਾਨਾ ਤੁਹਾਡਾ।

4. ਅਲਖ ਲਿਖਿਆ

ਸੋ ਜੋ ਪੜ੍ਹਿਆਂ ਨੂੰ ਸਮਝ ਨਾ ਆਵੇ ਸੌਖਿਆਂ ਵਾਤੇ ਔਖਾ ਹੋਵੇ ਔਖਿਆਂ ਵਾਤੇ ਸੌਖਾ ਪੂਰੇ ਛਡਣ ਅਧੂਰਾ ਕਰ ਕੇ ਕਰਣ ਅਧੂਰੇ ਪੂਰਾ ਲਿਖਿਆ ਸੋ ਜੋ ਮਿਟ ਗਿਆ ਲਿਖਿਆਂ ਲੋਏ ਨ ਪੜ੍ਹਿਆ ਜਾਵੇ।

5. ਸ਼ਿਕਾਰ ਦੀ ਸਿਆਸਤ ਤੇ

ਬਿੱਲੀਆਂ ਖ਼ਬਰੇ ਕਦੋਂ ਤੋਂ ਸਾਡੇ ਆਈਆਂ ਨੇਂ ਪਿਛੋਂ ਸ਼ਿਕਾਰੀ ਹੋਈਆਂ ਸੋ ਮੰਗ ਖਾਵਣ ਤੇ ਖੋਹ ਖਾਵਣ ਵਿੱਚ ਕਿਤਨੀ ਨੇੜ ਹੈ ਕਿਤਨੀ ਦੂਰੀ ਇਹ ਨਿਤ ਖੇਡ ਵਿਖਾਵਣ ਖਾਧਾ ਹੋਵੇ ਤਾਂ ਸਹਿਜ ਸਰੂਰ ਸਮਾਵਣ ਸਾਥੋਂ ਵੱਖਰਾ ਏ ਹਾਂ ਸੁੱਤਿਆਂ ਪਿਆਂ ਹਵਾ ਵੀ ਲੰਘੇ ਕੋਲੋਂ ਕੰਨ ਭਵਾਵਣ ਬੰਨਿਆਂ ਤੇ ਆਹਮੋ ਸਾਮ੍ਹਣੇ ਹੋਰ ਅਵਾਜ਼ਾਂ ਕਢ ਡਰਾਵਣ ਭੋਗ ਨੂੰ ਜੰਗ ਤੇ ਜੰਗ ਨੂੰ ਭੋਗ ਬਣਾਵਣ ਕੁਝ ਸਾਡਾ ਏ ਕੁਝ ਉਹਨਾਂ ਦਾ ਸੋ ਇਹ ਨਿਰਵਾਰ ਕੋਈ ਸੌਖਾ ਨਹੀਂ ਜੋ ਬਿੱਲੀਆਂ ਕੋਲੋਂ ਪੜ੍ਹਿਆ ਅਸੀਂ ਕੀ ਬਿੱਲੀਆਂ ਅਸੀਂ ਪੜ੍ਹਾਈਆਂ ਨੇਂ?

6. ਸੜਕ

ਨਹੀਂ ਚਾਹੁੰਦੇ ਇਹ ਸੜਕ ਪਾਰ ਅਸੀਂ ਕਰੀਏ ਆਪਣਾ ਡਰ ਤੇ ਦਸਦੇ ਕੋਈ ਨਹੀਂ ਚਹੁੰਦੇ ਨੇ ਅਸੀਂ ਡਰੀਏ ਆਖਣ ਸੜਕੋ-ਸੜਕ ਚਲੋ ਨਹੀਂ ਪਾਰ ਤੁਹਾਡੇ ਵਾਰੇ ਗਏ ਪੁਰਾਣੇ ਲਾਰੇ, ਹੁਣ ਕੀਹ ਤਕਦੇ ਓ ਗੱਡੀਆਂ ਫ਼ੌਜਾਂ ਨੇ ਜੇਹੜਾ ਰਾਹ ਮਾਰੇ ਸੋ ਹੈ ਨਹੀਂ ਵਗਦੀ ਨਾਲ ਵਗੋ ਇਹ ਜੰਞ ਹੈ ਰਲ ਹੀ ਜਾਸੋ ਦੇਗਾਂ ਚੜ੍ਹੀਆਂ ਨੇ ਜੋ ਦਿਲ ਮੰਗਦਾ ਏ ਸੋ ਖਾਸੋ ਸੜਕ ਪਾਰ ਸਾਨੂੰ ਰਬ ਦੁਆਰਾ ਨਹੀਂ ਹੈ ਮਿਲਣ ਦਾ ਕਾਰਾ ਨਹੀਂ ਚਾਹੁੰਦੇ ਅਸੀਂ ਹੀਲਾ ਕਰੀਏ ਸੜਕ ਨਹੀਂ ਏਹ ਧੂੰ ਦਰਿਆ ਹੈ ਧੂੰ ਮਗਰਮੱਛ ਚਾਹੁੰਦੇ ਨੇਂ ਅਸੀਂ ਧੂੰ ਮੱਛੀਆਂ ਬਣ ਤਰੀਏ ।

7. ਗਾਵਣ

ਖ਼ਾਕ ਈ ਹੈ ਅਕਸੀਰੇ ਜਹਾਨ ਤੇ ਆਇਆਂ ਕੂੰ ਖ਼ਾਕ ਸਮਾਇਆਂ ਕੂੰ ਅੱਠ ਪਹਿਰ ਮਸ਼ਗੂਲ ਰਿਜ਼ਕ ਰਸਾਵੇ ਪਈ ਸੁਰਤ ਦੀ ਸੂਈ ਅੰਦਰ ਧਾਗਾ ਪਾਵੇ ਪਈ ਇਹਦੇ ਸਿਰ ਤੇ ਹੁਕਮ ਜੇਹੜੇ ਘੁਕੀਂਦੇ ਨੇ ਆਪ ਤੇ ਸੁੱਤੇ ਉਠਦੇ ਕੋਈ ਨਹੀਂ ਇਹਨੂੰ ਬਾਂਗ ਸੁਣੀਂਦੇ ਨੇ ਖ਼ਾਕ ਈ ਹੈ ਤਫ਼ਸੀਰ ਕੁਲ ਕਲਮਾਂ ਦੀ ਆਪਣੇ ਆਪ ਹਜ਼ੂਰ

ਇਸ ਸਮੇਂ ਦੌਰਾਨ ਪਾਕਿਸਤਾਨੀ ਪੰਜਾਬ ਵਿੱਚ ਵੀ ਪੰਜਾਬੀ ਸਾਹਿਤ ਅਧਿਐਨ ਪ੍ਰਤੀ ਚੇਤਨਤਾ ਪੈਂਦਾ ਹੋਈ ਹੈ। ਕੁੱਝ ਰਾਜਨੀਤਿਕ ਕਾਰਨਾਂ ਕਰਕੇ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਦੇ ਆਪਸੀ ਸੰਚਾਰ ਦੀ ਕਮਜ਼ੋਰੀ ਕਾਰਨ ਅਤੇ ਕੁਝ ਲਿੱਪੀ ਦੀ ਸਮੱਸਿਆ ਕਾਰਨ ਅਸੀਂ ਇੱਕ ਦੂਜੇ ਦੇ ਸਾਹਿਤ ਅਤੇ ਆਲੋਚਨਾ ਤੋਂ ਵਚਿੰਤ ਰਹਿ ਰਹੇ ਹਾਂ ।ਇਸ ਦੇ ਬਾਵਜੂਦ ਵੀ ਪਾਸਤਾਨੀ ਪੰਜਾਬ ਦੇ ਆਲੋਚਕ ਨਜ਼ਮ ਹੁਸੈਨ ਸੱਯਦ ਦੀਆਂ ਆਲੋਚਨਾਤਮਕ ਪੁਸਤਕਾਂ ਨੂੰ ਭਾਰਤੀ ਪੰਜਾਬ ਵਿੱਚ ਲਿੱਪੀ ਅੰਕਿਤ ਕੀਤਾ ਗਿਆ ਹੈ ।ਇਸ ਆਲੋਚਕ ਦੀ ਅਲੋਚਨਾ ਭਾਰਤੀ ਪੰਜਾਬੀ ਅਲੋਚਨਾ ਨਾਲੇ ਇੱਕੋ ਸਮੇਂ ਕਈ ਪੱਖਾਂ ਤੋਂ ਵੱਖਰੀ ਸੁਰ ਵਾਲੀ ਹੈ ਇਹ ਇਸ ਡੂੰਘਾਈ ਕਾਰਨ ਹੈ ਇਸ ਪੁਸਤਕ ਵਿਚ ਲੇਖ ਪੜ ਕੇ ਇਹ ਗੱਲ ਪਰਵਾਨ ਕਰਨੀ ਅਸੰਭਵ ਹੋ ਗਈ ਸੀ ਕਿ ਪੰਜਾਬੀ ਸਾਹਿਤ ਸਬੰਧੀ ਇਤਨੀ ਸੁਗੰਮ ਇਤਨੀ ਸਾਰਥਕ ਤੇ ਇਤਨੀ ਡੂੰਘੀ ਸਮੀਖਿਆ ਭਾਰਤੀ ਪੰਜਾਬ ਵਿੱਚ ਕਦੇ ਨਹੀਂ ਰਚੀ ਗਈ।

ਨਜ਼ਮ ਹੁਸੈਨ ਸੱਯਦ ਪੰਜਾਬੀ ਲੇਖਕ ਹਨ। ਉਹਨਾਂ ਦੀ ਪਛਾਣ ਦੋਹਾਂ ਪੰਜਾਬਾਂ ਵਿੱਚ ਇੱਕ ਪ੍ਰਬੁੱਧ ਗਲਪਕਾਰ, ਆਲੋਚਕ, ਸ਼ਾਇਰ, ਨਾਟਕਕਾਰ ਅਤੇ ਇੱਕ ਪ੍ਰਭਾਵਸ਼ਾਲੀ ਬੁਲਾਰੇ ਵਜੋਂ ਸਥਾਪਤ ਹੈ। ਉਹ ਕਿਸੇ ਤੁੱਕ, ਸ਼ਬਦ, ਰਚਨਾ ਦੀ ਵਿਆਖਿਆ ਆਪਣੇ ਖਾਸ ਅੰਦਾਜ਼ ਵਿੱਚ ਕਰਦੇ ਹਨ ਅਤੇ ਸਰੋਤੇ/ਪਾਠਕ ਨੂੰ ਲੁਕੀਆਂ ਰਮਜ਼ਾਂ ਸਮਝਾ ਜਾਂਦੇ ਹਨ। ਉਨ੍ਹਾਂ ਦਾ ਬਟਾਲਾ (ਪੰਜਾਬ) ਵਿੱਚ ਹੋਇਆ। ਉਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿੱਚ ਐਮ.ਏ. ਕੀਤੀ ਅਤੇ ਸਰਕਾਰੀ ਨੌਕਰੀ ਤੇ ਲੱਗ ਗਏ। ਉਹ ਪਾਕਿਸਤਾਨ ਦੀ ਮਿਲਟਰੀ ਸਰਵਿਸਿਜ਼ ਵਿੱਚ ਚੀਫ ਅਕਾਊਂਟੈਂਟ ਰਹੇ ਤੇ ਬਾਅਦ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਵਿਖੇ ਪੰਜਾਬੀ ਤੇ ਅੰਗਰੇਜ਼ੀ ਦੀ ਐਮ ਐਲ ਕੀਤੀ।

ਇਸ ਸਮੇਂ ਦੌਰਾਨ ਪਾਕਿਸਤਾਨੀ ਪੰਜਾਬ ਵਿੱਚ ਵੀ ਪੰਜਾਬੀ ਸਾਹਿਤ ਅਧਿਐਨ ਪ੍ਰਤੀ ਚੇਤਨਤਾ ਪੈਂਦਾ ਹੋਈ ਹੈ। ਕੁੱਝ ਰਾਜਨੀਤਿਕ ਕਾਰਨਾਂ ਕਰਕੇ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਦੇ ਆਪਸੀ ਸੰਚਾਰ ਦੀ ਕਮਜ਼ੋਰੀ ਕਾਰਨ ਅਤੇ ਕੁਝ ਲਿੱਪੀ ਦੀ ਸਮੱਸਿਆ ਕਾਰਨ ਅਸੀਂ ਇੱਕ ਦੂਜੇ ਦੇ ਸਾਹਿਤ ਅਤੇ ਆਲੋਚਨਾ ਤੋਂ ਵਚਿੰਤ ਰਹਿ ਰਹੇ ਹਾਂ ।ਇਸ ਦੇ ਬਾਵਜੂਦ ਵੀ ਪਾਸਤਾਨੀ ਪੰਜਾਬ ਦੇ ਆਲੋਚਕ ਨਜ਼ਮ ਹੁਸੈਨ ਸੱਯਦ ਦੀਆਂ ਆਲੋਚਨਾਤਮਕ ਪੁਸਤਕਾਂ ਨੂੰ ਭਾਰਤੀ ਪੰਜਾਬ ਵਿੱਚ ਲਿੱਪੀ ਅੰਕਿਤ ਕੀਤਾ ਗਿਆ ਹੈ ।ਇਸ ਆਲੋਚਕ ਦੀ ਅਲੋਚਨਾ ਭਾਰਤੀ ਪੰਜਾਬੀ ਅਲੋਚਨਾ ਨਾਲੇ ਇੱਕੋ ਸਮੇਂ ਕਈ ਪੱਖਾਂ ਤੋਂ ਵੱਖਰੀ ਸੁਰ ਵਾਲੀ ਹੈ ਇਹ ਇਸ ਡੂੰਘਾਈ ਕਾਰਨ ਹੈ ਇਸ ਪੁਸਤਕ ਵਿਚ ਲੇਖ ਪੜ ਕੇ ਇਹ ਗੱਲ ਪਰਵਾਨ ਕਰਨੀ ਅਸੰਭਵ ਹੋ ਗਈ ਸੀ ਕਿ ਪੰਜਾਬੀ ਸਾਹਿਤ ਸਬੰਧੀ ਇਤਨੀ ਸੁਗੰਮ ਇਤਨੀ ਸਾਰਥਕ ਤੇ ਇਤਨੀ ਡੂੰਘੀ ਸਮੀਖਿਆ ਭਾਰਤੀ ਪੰਜਾਬ ਵਿੱਚ ਕਦੇ ਨਹੀਂ ਰਚੀ ਗਈ।

ਨਜ਼ਮ ਹੁਸੈਨ ਸੱਯਦ ਦੀ ਆਲੋਚਨਾ ਦੀ ਨਿੱਖੜਵੀ ਪਛਾਣ ਸਾਹਿਤਕ ਰਚਨਾ ਦੇ ਪਾਠ ਦੀ ਸਮੁੱਚਤਾ ਵਿਚ ਗ੍ਰਹਿਣ ਸ਼ੀਲਤਾ ਤੇ ਉਸਦੀ ਭਰਪੂਰ ਵਿਆਖਿਆ ਤੇ ਵਿਸ਼ਲੇਸ਼ਣ ਲਈ ਜੁਗਤਾਂ ਵਿਚ ਨਿਹਿਤ ਹੈ ਉਹ ਸਾਹਿਤਿਕ ਰਚਨਾਵਾਂ ਦਾ ਪਾਠ ਕੀਤਾ ਅਤੇ ਇਤਿਹਾਸਕਤਾ ਤੋਂ ਇਛੁੰਨ ਕੇ ਨਹੀਂ ਕਰਦਾ ਪਰੰਪਰਾ ਦੇ ਪ੍ਰਸੰਗ ਰਾਹੀਂ ਅਰਥ ਭਰਪੂਰ ਬਣਾਉਂਦਾ ਹੈ ਪਰੰਪਰਾ ਅਤੇ ਰਚਨਾ ਪ੍ਰਤੀ ਉਸਦਾ ਵਿਚਾਰ ਹੈ ਕਿ ਪੰਜਾਬੀ ਸ਼ਾਇਰ ਦੀ ਵੱਡੀ ਰੀਤ ਨਾਲ ਆਪਣਾ ਸੰਬੰਧ ਦੱਸਿਆ ਜਾਵੇ ਪਈ ਮੇਰੀ ਕਿਰਤ ਨੂੰ ਪਰਖਣ ਪੜ੍ਹਨ ਅਤੇ ਸਮਝਣ ਦਾ ਰਾਹ। ਹੈ ਹੋਰ ਕੋਈ ਨਹੀਂ।

ਨਜਮ ਹੁਸੈਨ ਸੱਯਦ ਸਾਇਦ ਦੇ ਸਰਲ ਅਰਥਾਂ ਦੀ ਬਜਾਏ ਉਸਦੇ ਲੁੱਟ ਅਰਥਾਂ ਨੂੰ ਸਮਾਜਕ ਅਤੇ ਸਭਿਆਚਾਰਕ ਦਿ੍ਰਸ਼ਟੀਕੋਣ ਕਰਦਾ ਹੈ ਜੇਮਸ ਬਾਂਡ ਇਸੇ ਕਰਕੇ ਉਸਦੀ ਕਿਸੇ ਪ੍ਰਣਾਲੀ ਦੇ ਸਿੱਧੇ ਸਾਦੇ ਢੰਗ ਨਾਲ ਪ੍ਰਸਤੁੱਤ ਨਹੀਂ ਹੁੰਦੀ ਪੱਛਮ ਵਿਚ ਪ੍ਰਚਲਿਤਉਪਰਲੇ ਸਲੋਕਾਂ ਦੀ ਗਿਣਤੀ ਇਕ ਵਿਲੱਖਣ ਪ੍ਰਾਪਤੀ ਕਿਸੇ ਸਾਹਿਤਕ ਰਚਨਾ ਦੇ ਵਿਸ਼ੇ ਵਿਚ ਰਚਨਾ ਵਿੱਚ ਪੇਸ਼ ਵੱਖ ਵੱਖ ਜਿਨ੍ਹਾਂ ਨੂੰ ਆਪਣੀਆਂ ਦਿਨ ਦਾਦਾ ਬਣਾਉਣ ਵਿਚ ਹੈ ਮੂਰਛਨਾ ਦੇ ਪਾਠ ਵਿੱਚੋ ਪਨਸਪ ਦਾ ਪਾਤਰ ਘਟਨਾ ਗੁਦਾ ਅਤੇ ਸੰਕਲਪਾਂ ਨੂੰ ਵਿਸ਼ੇਸ਼ ਇਨਾਮ ਵਜੋਂ ਗ੍ਰਹਿਣ ਕਰਦੀਆਂ ਜਿਹਨਾਂ ਨੂੰ ਸਾਡੀ ਸੰਸਕ੍ਰਿਤੀ ਸਮਾਜ ਅਤੇ ਇਤਿਹਾਸ ਇਸ ਸੰਦਰਭ ਵਿਚ ਰੱਖ ਕੇ ਵਿਆਖਿਆ ਦਾ ਯਤਨ ਕਰਦਾ ਹੈ ਨਜਮ ਹੁਸੈਨ ਸੱਯਦ ਦੀ ਅਲੋਚਨਾ ਦਾ ਇਕ ਪੱਖ ਸਾਹਿਤ ਕਿਰਤਾਂ ਦੇ ਅੰਦਰ ਸ ਹੁੰਦੇ ਹਨ।ਸਿਧਾਂਤ ਖੋਜ ਵਿਧੀ ਵੀ ਹੈ ਪੰਜਾਬੀ ਵਿੱਚ ਪਹਿਲੀ ਵਾਰ ਹੋਇਆ ਸੰਪਰਕ ਉਸਦਾ ਪਰਖ ਬਾਰੇ ਮੀਆਂ ਮੁਹੰਮਦ ਬਖ਼ਸ਼ ਦਾ ਵਿਚਾਰ ਹੈ ਇਸ ਦ੍ਰਿਸ਼ਟੀ ਤੋਂ ਮਹੱਤਵਪੂਰਨ ਹੈ ਇਸ ਵਿਚ ਆਲੋਚਨਾ ਇਕ ਸਿਰਜਣਾਤਮਕ ਲੇਖਕ ਦੀਆਂ ਵਿਵੇਕਸ਼ੀਲ ਕੁੱਤਿਆਂ ਨੂੰ ਪਰਖ ਕੇ ਜੋਖ ਲਈ ਵਿਸ਼ੇਸ਼ਨ ਕਰਤਾ ਹੈ ਮੀਆਂ ਦੀ ਰਚਨਾ ਵਿਚਲੇ ਕਾਵਿ ਸਿਧਾਂਤ ਬਾਰੇ ਉਸਦਾ ਵਿਚਾਰ ਹੈ ਲਫਜ਼ ਤੇ ਰਮ਼ਜ ਦਾ ਜ਼ਹਿਰ ਤੇ ਖਾਤਨ ਇੰਜ ਇਹ ਜੁੱਸਾ ਹੋਏ ਪਏ ਹਨ ਜਿਵੇਂ ਗੁਪਤੀ ਦੇ ਇਕੋ ਟੀਕਾ ਵਿਚ ਲਾਠੀ ਤੇ ਤਲਵਾਰ ਜਿਵੇਂ ਫੁੱਲ ਪਤਰਾਂ ਵਿਚ ਤੇ ਚਟਿਆਈ ਅਖਰਾਂ ਦੀ ਕਾਲਰ ਵਿਚ ਤੇ ਸੂਰਜ ਰੂਖਾ ਉਹਲੇ

ਸਲੋਕੀ ਤੇ ਉਨ੍ਹਾਂ ਦੱਸਿਆ ਕਿ ਇਸ ਕਾਰਜ ਨੂੰ ਪ੍ਰਚਲਿਤ ਸਾਹਿਤ ਰਚਨਾਵਾਂ 2 ਚਿੰਨਾਤਮਕ ਵਿਸ਼ਲੇਸ਼ਣ ਨੂ ਚਿਹਨਾਂ ਤਕ ਸੀਮਿਤ ਨਾ ਤੱਕਿਆ ਉਸ ਨੂੰ ਸਮਾਜਿਕ ਕੀਮਤਾਂ ਦੇ ਵਿਸ਼ੇਸ਼ ਟਕਰਾਓ ਰਾਹੀਂ ਖੋਲ੍ਹਦਾ ਹੈ ਉਹ ਸਾਹਿਤਕ ਰਚਨਾਵਾਂ ਦੀਆਂ ਅੰਦਰਲੀਆਂ ਰਮਜਾਂ ਨੂੰ ਸਮਝਣ ਤੇ ਪ੍ਰਗਟਾਉਣ ਲਈ ਯਤਨਸ਼ੀਲ ਹੈ ਉਹ ਹੀਰ ਤੇ ਰਾਂਝੇ ਪੂਰਨ ਰਸਾਲੂ ਨੂੰ ਪ੍ਰਤੀਕ ਰੂਪਾਂ ਚ ਉਘਾੜ ਕੇ ਕੇ ਉਨ੍ਹਾਂ ਕਿੱਸਿਆਂ ਵਿੱਚ ਪੇਸ ਮਨੁੱਖੀ ਅਨਭਉ ਸਾਲ ਸੰਕਟ ਸਮਾਜਿਕ ਕਦਰਾ ਕੀਮਤਾ ਦਾ ਅੰਦਰਲਾ ਵਿਰੋਧ ਫੜਦਾ ਹੈ ।

ਸੱਯਦ ਆਲੋਚਨਾ ਦੀ ਇਕ ਵਿਲੱਖਣ ਪਰਾਪਤੀ ਇਸੇ ਸਾਹਿਤ ਰਚਨਾ ਦੇ ਵਿਸ਼ਲੇਸ਼ਣ ਦੀ ਰਚਨਾ ਵਿੱਚ ਪੇਸ਼ ਵੱਖ ਵੱਖ ਜੀਨਾ ਨੂੰ ਅਧਿਐਨ ਦਾ ਆਧਾਰ ਬਣਾਉਣ ਵਿਚ ਹੈ ਉਹ ਰਚਨਾ ਦੇ ਪਾਠ ਵਿੱਚੋਂ ਪਾਤਰ ਘਟਨਾਵਾਂ ਸ਼ਬਦਾਂ ਅਤੇ ਸੰਕਲਪਾਂ ਨੂੰ ਵਿਸ਼ੇਸ਼ ਚਿੰਨ੍ਹ ਵਜੋਂ ਗ੍ਰਹਿਣ ਕਰਦੀਆਂ ਜਿਹਨਾਂ ਨੂੰ ਸਾਡੀ ਸੰਸਕ੍ਰਿਤੀ ਸਮਾਜ ਅਤੇ ਮਿਥਿਹਾਸ ਦੇ ਸੰਧਰਭ ਵਿਚ ਰੱਖ ਕੇ ਵਿਆਖਿਆਨ ਹੋਣ ਦੇ ਯਤਨ ਕਰਦਾ ਹੈ ਨਜ਼ਮ ਹੁਸੈਨ ਸੱਯਦ ਦੀ ਆਲੋਚਨਾ ਦਾ ਇਕ ਸਾਹਿਤਕ ਵਿਧਾ ਸਾਹਿਤਕ ਕਿਰਤਾਂ ਹਿੰਦੂ ਸਿਧਾਂਤ ਕੁਝ ਪ੍ਰਤੀਕ ਵੀ ਹੈ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਉਸ ਦਾ ਪਰਖ ਪਰਖ ਬਾਰੇ ਮੀਆਂ ਮੁਹੰਮਦ ਬਖ਼ਸ਼ ਦਾ ਵਿਚਾਰ ਇਸ ਦ੍ਰਿਸ਼ਟੀ ਤੋਂ ਮਹੱਤਵਪੂਰਨ ਨਿਬੰਧ ਹੈ ਇਸ ਵਿੱਚ ਆਲੋਚਕ ਸਿਰਜਣਾਤਮਕ ਲੇਖਕ ਦੀਆਂ ਵਿਵੇਕਸ਼ੀਲ ਧੀਆਂ ਨੂੰ ਪਰਖ ਪਰਖ ਚੌਪਈ ਵਿਸ਼ਲੇਸ਼ਣ ਕਰਦਾ ਹੈ ਇਹ ਰਚਨਾਂ ਵਿੱਚ ਸਿਧਾਂਤ ਬਾਰੇ ਵਿਚਾਰ ਹੈ ਨਿਰਮਲ ਰਾਮਜੀਤ ਹਯਾਤੀ ਦਾ ਜ਼ਹਿਰ ਤੇ ਖ਼ਤਰਨਾਕ ਇਨਸਾਨ ਇੰਜ ਹੀ ਕਈ ਇਨਸਾਨ ਹੋਏ ਪਏ ਸਨ ਜਿਵੇਂ ਮੁਕਤਿ ਜੁਗਤਿ ਭੁਗਤਿ ਜੁਗਤ ਦੇ ਇੱਕ ਗਊ ਵੀ ਮੌਜੂਦ ਲੜਕੀ ਦੇ ਲਟਕੇ ਝਟਕੇ ਤਲਵਾਰ ਜਿਵੇਂ ਫੁੱਲ ਤੇਰਾ ਪਤਾ ਲਗਾ ਮਾਤਰਾ ਵਿੱਚ ਤੇ ਚਿੱਟੀਆਂ ਅੱਖਾਂ ਤੇ ਛਪੀਆਂ ਅੱਖਰਾਂ ਦੀ ਧੁਨ ਤੇ ਸੂਰਜ ਖ਼ਾਸ ਲੇਖ ਨਸ਼ੇ ਅਤੇ ਥਕਾਵਟ ਦੀ ਕਾਵਿ ਰਚਨਾ ਉਸਦੀ ਅਗਲੀ ਰਮਜ਼ ਕਰਦਾ ਹੈ ਤੇ ਇਸ ਦੇ ਭਰਾ ਨੂੰ ਪਛਾਣਦਾ ਹੈ ਉਸਦੀ ਅਲੋਚਨਾ ਵਿਵੇਕ ਸਾਹਿਤ-ਪਰੰਪਰਾ ਤਰਕ ਸਹਿਤ ਸਿਧਾਂਤ ਬੇਸਮਝ ਪ੍ਰਬੰਧ ਤੇ ਅੰਤਰਵਿਰੋਧਾਂ ਤੇ ਗੰਭੀਰ ਸੰਗਠਨ ਨੂੰ ਸਮਝਣ ਵੱਲ ਰੁਚਿਤ ਹੈ ਇਸੇ ਕਰਕੇ ਉਹ ਰਚਨਾਵਾਂ ਦਾ ਅਧਿਅਨ ਮਾਨਸਾ ਦੇ ਦ੍ਰਿਸ਼ਟੀ-ਕੋਣ 2 ਤੋ ਕਰਕੇ ਉਨ੍ਹਾਂ ਦੇ ਵਿਚਾਰਧਾਰਕ ਤੱਤਾਂ ਨੂੰ ਪਛਾਣਦਾ ਹੈ ਵਿਹਾਰਕ ਅਲੋਚਨਾ ਵਿੱਚ ਜਿੱਥੇ ਉਹ ਹੀਰ ਰਾਂਝੇ ਨੂੰ ਨਾਵਲ ਦੇ ਪ੍ਰਤੀਕ ਵਜੋਂ ਜਾਣਦਾ ਹਾਂ ਉਥੇ ਚੂਚਕ 2900 ਜਮਾਤ ਦ ਪ੍ਰਤੀਕਾਂ ਵਜੋਂ ਸਮਝਦਾ ਹੈ ਉਸਦ ਅਧਿਅਨ ਦ੍ਰਿਸ਼ਟੀ ਪਿੱਛੇ ਅਸਲ ਵਿੱਚ ਖੇੜੇ ਖੇੜੇ ਨੂੰ ਕਾਜ਼ੀ ਨੂੰ ਸੋਸ਼ਿਤ ਜਮਾਤ ਦੇ ਪ੍ਰਤੀਕਾਂ ਵਜੋਂ ਸਮਝਦਾ ਹੈ ਉਸਦੀ ਅਧਿਐਨ ਪਿੱਛੇ ਅਸਲ ਵਿੱਚ ਮਾਕਸਵਾਦੀ ਵਿਚਾਰਧਾਰਾ ਕਾਰਜਸ਼ੀਲ ਹੈ ਨਜ਼ਮ ਹੁਸੈਨ ਸੱਯਦ ਮਾਕਸਵਾਦੀ ਵਿਚਾਰਧਾਰਾ ਨੂੰ ਆਜ਼ਾਦੀ ਲਈ ਵਿਕਸਿਤ ਪੱਛਮੀ ਅਲੋਚਨਾ ਪ੍ਰਣਾਲੀ ਦੇ ਨਿਯਮਾਂ ਨੂੰ ਲਾਗੂ ਕਰਕੇ ਸਾਹਿਤ ਦੇ ਗੰਭੀਰ ਅਰਥਾਂ ਪ੍ਰਤੀ ਬਹੁਤ ਚਿੰਤਤ ਹੈ ਨਜ਼ਮ ਹੁਸੈਨ ਦੀ ਆਲੋਚਨਾ ਨਾਲ਼ ਮਾਕਸਵਾਦੀ ਵਿਚਾਰਧਾਰਕ ਪਰਿਪੇਖ ਤਰਕਪੂਰਨ ਬਣਾਉਂਦਾ ਹੈ ਉਥੇ ਅੰਤਰਾਸ਼ਟਰੀ ਪੱਧਰ ਤੇ ਵਿਕਸਿਤ ਵਿਭਿੰਨ ਪ੍ਰਣਾਲੀਆਂ ਦੇ ਅੰਤਰ ਅਨੁਸ਼ਾਸਨ ਰਾਹੀਂ ਉਹ ਸਾਹਿਤ ਕਿਰਤਾਂ ਦਾ ਸਵਾਂਗ ਯਤਨ ਕਰਦਾ ਹੈ ਤਾਂ ਇਹ ਹੈ ਉਸਦੀ ਪ੍ਰਾਪਤੀ ਹੈ ਜਿਹੜੀ ਪੰਜਾਬੀ ਆਲੋਚਨਾ ਨੂੰ ਗੰਭੀਰ ਰੂਪ ਵਿੱਚ ਸਾਹਿਤ ਦੀ ਮਹੱਤਤਾ ਨਾਲ ਜੋੜਦੀ ਹੈ ਅਤੇ ਇਤਿਹਾਸਕ ਅਨੁਭਵ ਸਾਰ ਨੂੰ ਬਾਹਰਮੁਖੀ ਨਜ਼ਰੀਏ ਨਾਲ ਵਿਅਕਤ ਕਰਦੀ ਹੈ ਸਈਅਦ ਦੀ ਆਲੋਚਨਾ ਨਾਲ ਨਿਸ਼ਚੇ ਹੀ ਪੰਜਾਬੀ ਆਲੋਚਨਾ ਤੇ ਵਿਸ਼ੇਸ਼ ਕਰਕੇ ਮਾਰਕਸੀ ਆਲੋਚਨਾ ਵਿੱਚ ਗੁਣਾਤਮਕ ਵਿਕਾਸ ਹੋਇਆ ਹੈ ਦ ਸੰਤ ਸਿੰਘ ਸੇਖੋਂ ਦੁਆਰਾ ਸਥਾਪਿਤ ਮਾਕਸਵਾਦੀ ਅਲੋਚਨਾ ਦਾ ਗੁਣਾਤਮਕ ਵਿਕਾਸ ਸੱਯਦ ਬੀ ਆਲੋਚਨਾ ਮਿਸਰੀ ਨਾਲ ਹੀ ਹੋਇਆ ਹੈ। ਸਾਹਿਤਕ ਰਚਨਾ ਦੇ ਪਾਠ ਦੀ ਸਮੁੱਚਤਾ ਵਿਚ ਗ੍ਰਹਿਣ ਸ਼ੀਲਤਾ ਤੇ ਉਸਦੀ ਭਰਪੂਰ ਵਿਆਖਿਆ ਤੇ ਵਿਸ਼ਲੇਸ਼ਣ ਲਈ ਜੁਗਤਾਂ ਵਿਚ ਨਿਹਿਤ ਹੈ ਉਹ ਸਾਹਿਤਿਕ ਰਚਨਾਵਾਂ ਦਾ ਪਾਠ ਕੀਤਾ ਅਤੇ ਇਤਿਹਾਸਕਤਾ ਤੋਂ ਵਿਛੁੰਨ ਕੇ ਨਹੀਂ ਕਰਦਾ ਪਰੰਪਰਾ ਦੇ ਪ੍ਰਸੰਗ ਰਾਹੀਂ ਅਰਥ ਭਰਪੂਰ ਬਣਾਉਂਦਾ ਹੈ ਪਰੰਪਰਾ ਅਤੇ ਰਚਨਾ ਪ੍ਰਤੀ ਉਸਦਾ ਵਿਚਾਰ ਹੈ ਕਿ ਪੰਜਾਬੀ ਸ਼ਾਇਰ ਦੀ ਵੱਡੀ ਰੀਤ ਨਾਲ ਆਪਣਾ ਸੰਬੰਧ ਦੱਸਿਆ ਜਾਵੇ ਪਈ ਮੇਰੀ ਕਿਰਤ ਨੂੰ ਪਰਖਣ ਪੜ੍ਹਨ ਅਤੇ ਸਮਝਣ ਦਾ ਰਾਹ ਹੈ ਹੋਰ ਕੋਈ ਨਹੀਂ।

ਨਜਮ ਹੁਸੈਨ ਸੱਯਦ ਸਾਹਿਤ ਦੇ ਸਰਲ ਅਰਥਾਂ ਦੀ ਬਜਾਏ ਉਸਦੇ ਲੁੱਪਤ ਅਰਥਾਂ ਨੂੰ ਸਮਾਜਕ ਅਤੇ ਸਭਿਆਚਾਰਕ ਪ੍ਰੰਸਗ ਰਾਹੀਂ ਦਿ੍ਰਸ਼ਟੀਕੋਣ ਕਰਦਾ ਹੈ ਇਸੇ ਕਰਕੇ ਉਸਦੀ ਆਲੋਚਨਾ ਕਿਸੇ ਪ੍ਰਣਾਲੀ ਦੇ ਸਿੱਧੇ ਸਾਦੇ ਢੰਗ ਨਾਲ ਪ੍ਰਸਤੁੱਤ ਨਹੀਂ ਹੁੰਦੀ ।ਪੱਛਮ ਵਿਚ ਪ੍ਰਚਲਿਤ ਸਾਹਿਤ ਰਚਨਾਵਾਂ ਦੇ ਚਿੰਨ੍ਹਾਤਮਕ ਵਿਸ਼ਲੇਸ਼ਣ ਨੂੰ ਚਿੰਨਾ ਤੱਕ ਸਿਮੀਤ ਨਾ ਕਰਕੇ ਉਸ ਨੂੰ ਸਮਾਜਿਕ ਕਿਮਤਾ ਦੇ ਵਿਸ਼ੇਸ਼ ਟਕਰਾਉ ਲਈ ਯਤਨਸ਼ੀਲ ਹੈ। ਉਹ ਸਾਹਿਤਕ ਰਚਨਾਵਾਂ ਦੇ ਅੰਦਰਲੀਆਂ ਰਮਜ਼ਾਂ ਨੂੰ ਸਮਝਣ ਤੇ ਪ੍ਰਗਟਾਉਣ ਲਈ ਯਤਨਸ਼ੀਲ ਹੈ। ਉਹ ਹੀਰ ਤੇ ਰਾਂਝੇ ਪੂਰਨ ਰਸਾਲੂ ਨੂੰ ਪ੍ਰਤੀਕ ਰੂਪਾਂ ਚ ਉਘਾੜ ਕੇ ਉਨ੍ਹਾਂ ਕਿਸਿਆਂ ਵਿਚ ਪੇਸ਼ ਮਨੁੱਖੀ ਅਨੁਭਵ ਸਾਰ ਸੰਕਟ ਸਮਾਜਕ ਕਦਰਾਂ ਕੀਮਤਾਂ ਦਾ ਅੰਦਰਲਾ ਵਿਰੋਧ ਫੜਦਾ ਹੈ। ਸੱਯਦ ਆਲੋਚਨਾ ਦੀ ਇੱਕ ਵਿਲੱਖਣ ਪ੍ਰਾਪਤੀ ਕਿਸੇ ਸਾਹਿਤ ਰਚਨਾ ਦੇ ਵਿਲੱਖਣ ਵਿੱਚ ਸਲੋਕਾਂ ਦੀ ਗਿਣਤੀ ਇਕ ਵਿਲੱਖਣ ਪ੍ਰਾਪਤੀ ਕਿਸੇ ਸਾਹਿਤਕ ਰਚਨਾ ਦੇ ਵਿਸ਼ੇ ਵਿਚ ਰਚਨਾ ਵਿੱਚ ਪੇਸ਼ ਵੱਖ ਵੱਖ ਜਿਨ੍ਹਾਂ ਨੂੰ ਆਪਣੇ ਅਧਿਐਨ ਦਾ ਆਧਾਰ ਬਣਾਉਂਣ ਵਿੱਚ ਹੈ ਉਹ ਰਚਨਾ ਦੇ ਪਾਠਾਂ ਵਿਚੋਂ ਪਾਤਰ ਘਟਨਾਵਾਂ ਸ਼ਬਦਾਂ ਅਤੇ ਸੰਕਲਪਾਂ ਨੂੰ ਵਿਸ਼ੇਸ਼ ਅਤੇ ਸੰਕਲਪਾਂ ਨੂੰ ਵਿਸ਼ੇਸ਼ ਚਿੰਨਾ ਵਜੋਂ ਗ੍ਰਹਿਣ ਕਰਦਿਆਂ, ਇਨ੍ਹਾਂ ਨੂੰ ਸਾਡੀ ਸੰਸਕ੍ਰਿਤੀ ਸਮਾਜ ਅਤੇ ਇਤਿਹਾਸ ਦੇ ਸੰਦਰਭ ਵਿਚ ਰੱਖ ਕੇ ਵਿਖਿਆਉਣ ਦਾ ਯਤਨ ਕਰਦਾ ਹੈ ।

ਨਜਮ ਹੁਸੈਨ ਸੱਯਦ ਦੀ ਅਲੋਚਨਾ ਦਾ ਇਕ ਪੱਖ ਸਾਹਿਤਕ ਕਿਰਤਾਂ ਦੇ ਅੰਦਰ ਸਿਧਾਂਤ ਖੋਜਣ ਪ੍ਰਤੀ ਵੀ ਹੈ। ਅਜਿਹਾ ਅਧਿਐਨ ਪੰਜਾਬੀ ਵਿਚ ਪਹਿਲੀ ਵਾਰ ਹੋਇਆ। ਉਸਦਾ ਪਰਖ ਬਾਰੇ ਮੀਆਂ ਮੁਹੰਮਦ ਬਖ਼ਸ਼ ਦਾ ਵਿਚਾਰ ਹੈ ਇਸ ਦ੍ਰਿਸ਼ਟੀ ਤੋਂ ਮਹੱਤਵਪੂਰਨ ਹੈ ਇਸ ਵਿਚ ਆਲੋਚਨਾ ਇਕ ਸਿਰਜਣਾਤਮਕ ਲੇਖਕ ਦੀਆਂ ਵਿਵੇਕਸ਼ੀਲ ਉਕਤਿਆਂ ਨੂੰ ਪਰਖ ਕੇ ਜੋਖ ਲਈ ਵਿਸ਼ੇਸ਼ਨ ਕਰਦਾ ਹੈ ।ਮੀਆਂ ਦੀ ਰਚਨਾ ਵਿਚਲੇ ਕਾਵਿ ਸਿਧਾਂਤ ਬਾਰੇ ਉਸਦਾ ਵਿਚਾਰ ਹੈ ਲਫਜ਼ ਤੇ ਰਮਜ ,ਹਯਾਤੀ ਦਾ ਜਾਹਰ ਤੇ ਖਾਤਨ, ਇੱਕ ਜੁੱਸਾ ਹੋਏ ਪਏ ਹਨ ਜਿਵੇਂ ਗੁਪਤੀ ਦੇ ਇਕੋ ਵਜੂਦ ਵਿੱਚ ਲਾਠੀ ਤੇ ਤਲਵਾਰ ਜਿਵੇਂ ਫੁੱਲ ਪਤਰਾਂ ਵਿਚ ਤੇ ਚਟਿਆਈ ਅਖਰਾਂ ਦੀ ਕਾਲਰ ਵਿਚ ਤੇ ਸੂਰਜ ਰੂੱਖਾ ਉਹਲੇ

ਨਜਮ ਹੁਸੈਨ ਸੱਯਦ ਦੀ ਰਚਨਾਦੀ ਕਾਵਿ ਬਣਤਰ ਰਾਹੀਂ ਉਸਦੀ ਅੰਦਰਲੀ ਰਮਜ਼ ਨੁੰ ਉਘਾੜਨਾ ਹੈਤੇ ਉਸ ਦੇ ਅਖਰਾਂ ਨੂੰ ਪਛਾਣਦਾ ਹੈ ਉਸ ਦੀ ਆਲੋਚਨਾ ਵਿਵੇਕ , ਸਾਹਿਤ, ਪਰੰਮਪਰਾ, ਸਾਹਿਤ ਸਿਧਾਂਤ ਤੇ ਸਮਾਜਕ ਪ੍ਰਬੰਧ ਅੰਤਰ ਵਿਰੋਧਾਂ ਦੇ ਗੰਭੀਰ ਸੰਗਠਨ ਨੂੰ ਸਮਝਣ ਵਲ ਰੁਚਿਤ ਹੈ ਇਸੇ ਕਰਕੇ ਉਹ ਰਚਨਾਵਾਂ ਦਾ ਅਧਿਐਨ ਮਾਰਕਸੀ ਦ੍ਰਿਸ਼ਟੀ ਕੋਣ ਤੋਂ ਕਰਕੇ ਉਨ੍ਹਾਂ ਦੇ ਵਿਚਾਰਧਾਰਕ ਤੱਤਾਂ ਨੂੰ ਪਛਾਣਦਾ ਹੈ।

ਉਪਸ਼੍ਰੇਣੀਆਂ

ਇਸ ਸ਼੍ਰੇਣੀ ਵਿਚ ਸਿਰਫ਼ ਇਹ ਉਪ-ਸ਼੍ਰੇਣੀ ਹੈ।।