ਅਨੋਖੇ ਤੇ ਇੱਕਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਨੋਖੇ ਤੇ ਇੱਕਲੇ ਪੰਜਾਬੀ ਸਾਹਿਤ ਦੇ ਪ੍ਰਸਿਧ ਸਾਹਿਤਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੁਆਰਾ ਲਿਖਿਆ ਗਿਆ ਕਹਾਣੀ ਸੰਗ੍ਰਿਹ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਇਹ ਕਹਾਣੀ ਸੰਗ੍ਰਿਹ 1940 ਈ ਵਿੱਚ ਪ੍ਰਕਾਸ਼ਿਤ ਹੋਇਆ। ਇਸ ਇਸ ਕਹਾਣੀ ਸੰਗ੍ਰਹਿ ਵਿੱਚ 14 ਕਹਾਣੀਆਂ ਸ਼ਾਮਿਲ ਹਨ। ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਸਾਰੀਆਂ ਰਚਨਾਵਾਂ ਪਿਆਰ ਦੇ ਫਲਸਫੇ ਨੂੰ ਕੇਂਦਰ ਵਿੱਚ ਰੱਖ ਕੇ ਰਚੀਆਂ ਗਈਆਂ ਹਨ। ਇਸ ਲਈ ਉਨ੍ਹਾਂ ਦੀਆਂ ਸਾਰੀਆਂ ਕਹਾਣੀਆਂ ਵਿੱਚ ਮੁੱਖ ਵਿਸ਼ਾ 'ਪ੍ਰੀਤ' ਹੀ ਵੇਖਣ ਨੂੰ ਮਿਲਦਾ ਹੈ।[1]

ਕਹਾਣੀਆਂ[ਸੋਧੋ]

  • ਪਿਆਰ ਕਬਜ਼ਾ ਨਹੀਂ ਪਹਿਚਾਣ ਹੈ
  • ਪ੍ਰੇਮ ਪੁੰਗਰਾ
  • ਚਟਾਨ ਵਰਗਾ ਆਚਾਰ
  • ਅਨਾਥ ਰਹਿਣਾ
  • ਚੰਡੀ ਦਾਸ
  • ਅਨੋਖੇ ਤੇ ਇੱਕਲੇ
  • ਜੇਨ ਏਅਰ
  • ਇੱਕ ਸਬਰ ਉਡੀਕਵਾਨ
  • ਮੇਰੇ ਸੁਫਨਿਆਂ ਦੀ ਮਲਿਕਾ
  • ਸਬਰ ਗ੍ਰਿਸਲਦਾ
  • ਮਾਨਸ ਤੋਂ ਦੇਵਤਾ
  • ਇਸਤਰੀ ਬਣਤਰ
  • ਦੇਸ਼ ਬੰਧੁ
  • ਲੈਲਾ ਮਜਨੂੰ[2]

ਹਵਾਲੇ[ਸੋਧੋ]

  1. ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.
  2. ਕੋੰਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.