ਰਾਣਾ ਇੰਦਰ ਪ੍ਰਤਾਪ ਸਿੰਘ
ਦਿੱਖ
ਰਾਣਾ ਇੰਦਰ ਪ੍ਰਤਾਪ ਸਿੰਘ | |
---|---|
ਰਾਣਾ ਇੰਦਰ ਪ੍ਰਤਾਪ ਸਿੰਘ ਪੰਜਾਬ ਤੋਂ ਇੱਕ ਸਿਆਸਤਦਾਨ ਹਨ। ਉਹ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 16ਵੀਂ ਪੰਜਾਬ ਅਸੈਂਬਲੀ ਲਈ ਚੁਣਿਆ ਗਏ ਸਨ। [1]
ਵਿਧਾਨ ਸਭਾ ਦੇ ਮੈਂਬਰ
[ਸੋਧੋ]ਉਹ 2022 ਵਿੱਚ ਚੁਣੇ ਗਏ ਸਨ। ਆਮ ਆਦਮੀ ਪਾਰਟੀ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 117 ਵਿੱਚੋਂ 92 ਸੀਟਾਂ ਜਿੱਤ ਕੇ ਸੋਲ੍ਹਵੀਂ ਪੰਜਾਬ ਵਿਧਾਨ ਸਭਾ ਵਿੱਚ ਮਜ਼ਬੂਤ 79% ਬਹੁਮਤ ਹਾਸਲ ਕੀਤਾ। ਸਾਂਸਦ ਭਗਵੰਤ ਮਾਨ ਨੇ 16 ਮਾਰਚ 2022 ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। [2]
ਨਿੱਜੀ ਜੀਵਨ
[ਸੋਧੋ]ਰਾਣਾ ਇੰਦਰ ਪ੍ਰਤਾਪ ਦੇ ਪਿਤਾ ਰਾਣਾ ਗੁਰਜੀਤ ਸਿੰਘ ਸਾਬਕਾ ਮੰਤਰੀ ਹਨ। [3]
ਹਵਾਲੇ
[ਸੋਧੋ]- ↑ "Punjab polls: State minister Rana Gurjeet Singh, son win their seats". The Economic Times. Retrieved 2022-05-30.
- ↑ "AAP's Bhagwant Mann sworn in as Punjab Chief Minister". The Hindu (in Indian English). 16 March 2022. ISSN 0971-751X. Retrieved 22 March 2022.
- ↑ "Rana Gurjeet's son Rana Inder Partap to contest against Cong MLA from Sultanpur Lodhi". Hindustan Times (in ਅੰਗਰੇਜ਼ੀ). 2022-01-18. Retrieved 2022-05-30.