60 ਮੀਟਰ ਦੌੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

60 ਮੀਟਰ ਦੌੜ ਅਥਲੈਟਿਕਸ ਦਾ ਇੱਕ ਈਵੈਟ ਹੈ।ਇਨਡੋਰ ਮੁਕਾਬਲਿਆਂ ਦੀ ਇਹ ਇੱਕ ਮਹੱਤਵਪੂਰਨ ਫਰਾਟਾ ਦੌੜ ਹੈ।ਇਸ ਦਾ ਸੰਸਾਰ ਕੀਰਤੀਮਾਨ ਅਮਰੀਕੀ ਖਿਡਾਰੀ ਮੌਰਿਸ ਗਰੀਨ (6.39ਸੈਕਿੰਡ)ਦੇ ਨਾਂ ਹੈ।

ਹਵਾਲੇ[ਸੋਧੋ]