ਸਮੱਗਰੀ 'ਤੇ ਜਾਓ

ਕਾਰਲ ਐਡਵਰਡ ਸੇਗਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਾਰਲ ਐਡਵਰਡ ਸੇਗਨ
ਕਾਰਲ ਐਡਵਰਡ ਸੇਗਨ 1980
ਜਨਮ
ਕਾਰਲ ਐਡਵਰਡ ਸੇਗਨ

( 1934-11-09)9 ਨਵੰਬਰ 1934
ਬਰੁਕਲਿਨ, ਨਿਊਯਾਰਕ, ਅਮਰੀਕਾ
ਮੌਤ20 ਦਸੰਬਰ 1996(1996-12-20) (ਉਮਰ 62)
ਸੀਐਟਲ, ਵਾਸ਼ਿੰਗਟਨ, ਅਮਰੀਕਾ
ਰਾਸ਼ਟਰੀਅਤਾਅਮਰੀਕੀ
ਸਿੱਖਿਆਸ਼ਿਕਾਗੋ ਦੀ ਯੂਨੀਵਰਸਿਟੀ
(B.A.), (BSc), (MSc), (PhD)
ਲਈ ਪ੍ਰਸਿੱਧSearch for Extra-Terrestrial Intelligence (SETI)
Cosmos: A Personal Voyage
Cosmos
Voyager Golden Record
Pioneer plaque
Contact
Pale Blue Dot
ਜੀਵਨ ਸਾਥੀLynn Margulis
(1957–65; ਤਲਾਕ; 2 ਬੱਚੇ)
Linda Salzman
(1968–81; ਤਲਾਕ; 1 child)
Ann Druyan
(1981–96; ਕਾਰਲ ਦੀ ਮੌਤ; 2 children)
ਪੁਰਸਕਾਰNASA Distinguished Public Service Medal (1977)
Pulitzer Prize for General Non-Fiction (1978)
Oersted Medal (1990)
Carl Sagan Award for Public Understanding of Science (1993)
National Academy of Sciences Public Welfare Medal (1994)
ਵਿਗਿਆਨਕ ਕਰੀਅਰ
ਖੇਤਰਖਗੋਲ ਸ਼ਾਸਤਰ, ਖਗੋਲ ਭੌਤਿਕ ਵਿਗਿਆਨ, ਬ੍ਰਹਿਮੰਡ ਵਿਗਿਆਨ, ਖਗੋਲ ਜੀਵ ਵਿਗਿਆਨ, ਗ੍ਰਹਿ ਵਿਗਿਆਨ, planetary science
ਅਦਾਰੇਕੋਰਨੈਲ ਯੂਨੀਵਰਸਿਟੀ
ਹਾਵਰਡ ਯੂਨੀਵਰਸਿਟੀ
Smithsonian Astrophysical Observatory
ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ
ਡਾਕਟੋਰਲ ਸਲਾਹਕਾਰGerard Kuiper
ਦਸਤਖ਼ਤ

ਕਾਰਲ ਐਡਵਰਡ ਸੇਗਨ[2][3] Carl Edward Sagan (/ˈseɪɡən/; (9 ਨਵੰਬਰ 1934 - 20 ਦਸੰਬਰ 1996) ਪ੍ਰਸਿੱਧ ਖਗੋਲਸ਼ਾਸਤਰੀ ਅਤੇ ਖਗੋਲ ਰਸਾਇਣ ਸ਼ਾਸਤਰੀ ਸੀ ਜਿਸਨੇ ਖਗੋਲ ਸ਼ਾਸਤਰ, ਖਗੋਲ ਭੌਤਿਕੀ ਅਤੇ ਖਗੋਲ ਰਸਾਇਣ ਸ਼ਾਸਤਰ ਨੂੰ ਲੋਕਪ੍ਰਿਆ ਬਣਾਇਆ। ਇਸ ਨੇ ਧਰਤੀ ਤੋਂ ਬ੍ਰਹਿਮੰਡ ਵਿੱਚ ਜੀਵਨ ਦੀ ਖੋਜ ਕਰਨ ਲਈ ਸੇਟੀ ਨਾਮਕ ਸੰਸਥਾ ਦੀ ਸਥਾਪਨਾ ਵੀ ਕੀਤੀ। ਇਸ ਨੇ ਵਿਗਿਆਨ ਸਬੰਧੀ ਅਨੇਕ ਕਿਤਾਬਾਂ ਵੀ ਲਿਖੀਆਂ ਹਨ। ਇਹ 1980 ਦੇ ਬਹੁਦਰਸ਼ਿਤ ਟੈਲੀਵਿਜ਼ਨ ਪਰੋਗਰਾਮ ਕਾਸਮਾਸ: ਏ ਪਰਸਨਲ ਵਾਏਜ (ਬ੍ਰਹਿਮੰਡ: ਇੱਕ ਨਿਜੀ ਯਾਤਰਾ) ਦੇ ਪ੍ਰਸਤੁਤਕਰਤਾ ਵੀ ਸਨ। ਇਸਨੇ ਇਸ ਪਰੋਗਰਾਮ ਉੱਤੇ ਆਧਾਰਿਤ ਕਾਸਮਾਸ ਨਾਮਕ ਕਿਤਾਬ ਵੀ ਲਿਖੀ। ਆਪਣੇ ਜੀਵਨਕਾਲ ਵਿੱਚ ਸੇਗਨ ਨੇ 600 ਤੋਂ ਵੀ ਜਿਆਦਾ ਵਿਗਿਆਨਕ ਸ਼ੋਧਪਤਰ ਅਤੇ ਲੋਕਪਸੰਦ ਲੇਖ ਲਿਖੇ ਅਤੇ 20 ਤੋਂ ਜਿਆਦਾ ਕਿਤਾਬਾਂ ਲਿਖੀਆਂ। ਆਪਣੀਆਂ ਕ੍ਰਿਤੀਆਂ ਵਿੱਚ ਇਹ ਅਕਸਰ ਮਨੁੱਖਤਾ, ਵਿਗਿਆਨਕ ਪੱਧਤੀ ਅਤੇ ਸ਼ੱਕੀ ਖੋਜ ਉੱਤੇ ਜ਼ੋਰ ਦਿੰਦਾ ਸੀ।

ਹਵਾਲੇ

[ਸੋਧੋ]