ਡਾ. ਅਜੀਤਪਾਲ ਸਿੰਘ
ਦਿੱਖ
ਡਾ. ਅਜੀਤਪਾਲ ਸਿੰਘ (Dr. Ajitpal singh MD) ਦਾ ਜਨਮ 1952 ਵਿੱਚ ਮਾਤਾ ਬਸੰਤ ਕੌਰ ਦੀ ਕੁੱਖੋਂ ਪਿਤਾ ਚੜ੍ਹਤ ਸਿੰਘ ਤੇ ਦਾਦਾ ਮੇਹਰ ਸਿੰਘ ਦੇ ਵਿਹੜੇ ਵਿਚ ਹੋਇਆ।[1] ਉਹਨਾਂ ਨੇ ਡਾਕਟਰੀ ਵਿਗਿਆਨ ਦੀ ਉਚੇਰੀ ਪੜਾਈ (ਐਮ ਡੀ) ਕਰਕੇ ਪਿਛਲੇ ਕਰੀਬ 40 ਸਾਲਾਂ ਤੋਂ ਮਰੀਜਾਂ ਦੀ ਸੇਵਾ ਨਿਰਵਿਘਨ ਕਰਦੇ ਆ ਰਹੇ ਹਨ। ਵੱਖ-ਵੱਖ ਪੰਜਾਬੀ ਅਖਬਾਰਾਂ ਤੇ ਮੈਗਜ਼ੀਨਾਂ ਚ ਉਨ੍ਹਾਂ ਦੇ ਲੇਖ ਦੇਸ਼-ਵਿਦੇਸ਼ ਚ ਛਪਦੇ ਰਹਿੰਦੇ ਹਨ ਜਿਸ ਕਰਕੇ ਉਨ੍ਹਾਂ ਦੇ ਪਾਠਕਾਂ ਦੀ ਗਿਣਤੀ ਲੱਖਾਂ ਵਿੱਚ ਹੈ। ਇਹਨਾਂ ਦੀਆਂ ਸਬੰਧਤ ਪੁਸਤਕਾਂ ਵੀ ਛਪੀਆ ਹਨ।
ਕਿਤਾਬਾਂ
[ਸੋਧੋ]- ਡਾਕਟਰ ਦੀ ਸਲਾਹ (ਸਿਹਤ ਨਾਲ ਸੰਬਧਤ ਲੇਖ)
- ਸ਼ੀਸਾ ਬੋਲਦਾ ਹੈ [1]