ਮੋਤੀ ਮਸਜ਼ਿਦ (ਲਾਲ ਕਿਲ੍ਹਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਾਲ ਕਿਲੇ ਦੇ ਅੰਦਰ ਮੋਤੀ ਮਸਜ਼ਿਦ ਦਾ ਦ੍ਰਿਸ਼ 
ਗ਼ੁਲਾਮ ਅਲੀ ਖ਼ਾਨ ਦੁਆਰਾ ਮੋਤੀ ਮਸਜ਼ਿਦ ਦਾ ਬਣਾਇਆ ਚਿੱਤਰ 
ਵਸੀਲੇ ਵਰਸ਼ਚਾਗਿਨ ਦੁਆਰਾ ਮੋਤੀ ਮਸਜ਼ਿਦ ਦਾ ਬਣਾਇਆ ਚਿੱਤਰ,1880ਈ. 

ਮੋਤੀ ਮਸਜ਼ਿਦ (ਹਿੰਦੁਸਤਾਨੀ ਭਾਸ਼ਾ: موتی مسجد, मोती मस्जिद) ਸਫ਼ੈਦ ਸੰਗਮਰਮਰ ਨਾਲ ਬਣੀ ਮਸਜ਼ਿਦ ਹੈ ਜੋ ਕਿ ਲਾਲ ਕਿਲਾ ਦੇ ਅੰਦਰ, ਦਿੱਲੀ  ਵਿਚ ਸਥਿਤ ਹੈ।[1] ਇਹ ਲਾਲ ਕਿਲੇ ਦੇ ਪੱਛਮ ਵਿਚ ਹਮਾਮ ਅਤੇ ਦੀਵਾਨ-ਏ-ਖ਼ਾਸ ਕੋਲ ਸਥਿਤ ਹੈ। ਇਸ ਨੂੰ [[ਮੁਗ਼ਲ ਬਾਦਸ਼ਾਹਾਂ ਦੀ ਸੂਚੀ|shajhaa] ਨੇ 1659-1660 ਦੇ ਦੌਰਾਨ ਬਣਵਾਇਆ।

ਇਤਿਹਾਸ[ਸੋਧੋ]

ਮੋਤੀ ਮਸਜ਼ਿਦ ਨੂੰ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ 1659-1660 ਦੇ ਦੌਰਾਨ ਲਾਲ ਕਿਲੇ ਵਿਚ ਨਿਜੀ ਲਈ ਬਣਵਾਈ। ਇਸ ਮਸਜ਼ਿਦ ਨੂੰ ਬਣਾਉਣ ਵਿਚ 160,000 ਰੁਪਏ ਦਾ ਖਰਚਾ ਆਇਆ।[2]  


ਗੈਲਰੀ[ਸੋਧੋ]

ਹਵਾਲੇ[ਸੋਧੋ]

  1. "Moti Masjid of Red Fort - World Heritage Site - Archaeological Survey of India."
  2. Murray, John (1911).