ਪੌਲ ਉੱਪਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੌਲ ਉੱਪਲ
ਪਾਰਲੀਮੈਂਟ ਦਾ ਮੈਬਰ
ਦੱਖਣੀ ਪੱਛਮੀ ਵੋਲਵਰਹਿਮਪਟਨ
ਦਫ਼ਤਰ ਸੰਭਾਲਿਆ
6 May 2010
ਤੋਂ ਪਹਿਲਾਂਰੋਬ ਮਾਰਿਸ
ਬਹੁਮਤ691 (1.7%)
ਨਿੱਜੀ ਜਾਣਕਾਰੀ
ਜਨਮ (1967-06-14) 14 ਜੂਨ 1967 (ਉਮਰ 56)
ਬਰਮਿੰਘਮ, Warwickshire, ਇੰਗਲੈੰਡ
ਕੌਮੀਅਤਬ੍ਰਿਟਿਸ਼
ਸਿਆਸੀ ਪਾਰਟੀਕੰਨਸਰਵੇਟਿਵ
ਜੀਵਨ ਸਾਥੀKashmir Matto
ਅਲਮਾ ਮਾਤਰUniversity of Warwick
ਵੈੱਬਸਾਈਟpauluppal.co.uk

ਪੌਲ ਉੱਪਲ[1] ਯੂਨਾਈਟਡ ਕਿੰਗਡਮ ਵਿੱਚ ਕੰਨਸਰਵੇਟਿਵ ਪਾਰਟੀ ਦਾ ਇੱਕ ਰਾਜਨੀਤੀਵੇਤਾ ਹੈ। ਉਹ 2010 ਦੀਆਂ ਆਮ ਚੋਣਾਂ ਵਿੱਚ ਦੱਖਣੀ ਪੱਛਮੀ ਵੋਲਵਰਹਿਮਪਟਨ ਤੋਂ ਪਾਰਲੀਮੈਂਟ ਦਾ ਮੈਬਰ ਚੁਣਿਆ ਗਿਆ। ਉਸਨੇ ਇਹ ਜਿੱਤ ਲੇਬਰ ਪਾਰਟੀ ਦੇ ਰੋਬ ਮਾਰਿਸ ਤੋਂ 691 ਵੋਟਾਂ ਨਾਲ ਪ੍ਰਾਪਤ ਕੀਤੀ।[2][3]

ਹਵਾਲੇ[ਸੋਧੋ]

  1. http://www.ukwhoswho.com/view/article/oupww/whoswho/U251093/
  2. Ray, Ashis (8 May 2010). "Priti Patel is UK's first Gujarati woman MP". The Times of India. Retrieved 12 May 2010.
  3. "Election results: Wolverhampton South West". BBC News. Retrieved 12 May 2010.