ਸਮੱਗਰੀ 'ਤੇ ਜਾਓ

ਸ਼ਮੀਮ ਤਾਰਿਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸ਼ਮੀਮ ਤਾਰਿਕ (ਜਨਮ 1952, ਵਾਰਾਣਸੀ ) ਇੱਕ ਭਾਰਤੀ ਵਿਦਵਾਨ ਲੇਖਕ ਅਤੇ ਕਾਲਮਨਵੀਸ ਹੈ। ਉਹ ਅੰਜੁਮਨ-ਏ-ਇਸਲਾਮ, ਮੁੰਬਈ ਵਿਖੇ ਕਰੀਮੀ ਲਾਇਬ੍ਰੇਰੀ ਦਾ ਡਾਇਰੈਕਟਰ ਸੀ। ਉਸ ਨੇ 2019 'ਚ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸੂਫ਼ੀ ਵਿਚਾਰਧਾਰਾ ਅਤੇ ਵੇਦਾਂਤ ਦੇ ਸਿਧਾਂਤਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਉਸ ਦੇ ਦਾਰਸ਼ਨਿਕ ਗ੍ਰੰਥ ਤਸਾਵੁਫ਼ ਔਰ ਭਗਤੀ ਲਈ ਉਸਨੂੰ ਉਰਦੂ ਦਾ 2015 ਦੇ ਸਾਲ ਦਾ ਸਾਹਿਤ ਅਕਾਦਮੀ ਪੁਰਸਕਾਰ ਮਿਲ਼ਿਆ। ਇਹ ਗ੍ਰੰਥ ਦੋਨੋਂ ਪਰੰਪਰਾਵਾਂ ਅਤੇ ਉਨ੍ਹਾਂ ਦੇ ਦਯਾ ਰਹਿਮ, ਇਨਸਾਫ਼, ਅਮਨ ਸ਼ਾਂਤੀ ਅਤੇ ਭਾਈਚਾਰੇ ਦੇ ਸੰਦੇਸ਼ ਵਿੱਚ ਸਾਂਝ ਦਾ ਵਰਣਨ ਕਰਦਾ ਹੈ। ਉਸਦੇ ਭਾਸ਼ਣ ਉਸਦੇ YT ਚੈਨਲ 'ਤੇ ਸੁਣੇ ਜਾ ਸਕਦੇ ਹਨ। [1] [2] [3]

ਕਿਤਾਬਾਂ

[ਸੋਧੋ]
  • ਅੰਜੁਮਨ-ਏ-ਇਸਲਾਮ ਔਰ ਉਸਕੀ ਕਰੀਮੀ ਲਾਇਬ੍ਰੇਰੀ (2015)
  • ਫਹਿਮ ਇਕਬਾਲ (1976)
  • ਗਾਲਿਬ ਔਰ ਹਮਾਰੀ ਤਹਿਰੀਕ-ਏ-ਆਜ਼ਾਦੀ (2002)
  • ਗ਼ਾਲਿਬ ਬਹਾਦਰ ਸ਼ਾਹ ਜ਼ਫ਼ਰ ਔਰ 1857 (2008)
  • ਹਸਨ ਨਈਮ (2016)
  • ਕਾਲੀ ਦਾਸ ਗੁਪਤ ਰਜ਼ਾ (2014)
  • ਰੌਸ਼ਨ ਲਕੀਰੇਂ
  • ਸ਼ਰਫ਼-ਏ-ਮਹੇਨਤ-ਓ-ਕਿਫ਼ਲਾਤ
  • ਸੂਫੀਆ ਕਾ ਭਗਤੀ ਰਾਗ
  • ਸੁਲਤਾਨ-ਏ-ਜਮਹੂਰ ਟੀਪੂ ਸ਼ਹੀਦ ਕੀ ਆਖ਼ਰੀ ਅਰਾਮਗਾਹ ਪਰ
  • ਸਈਅਦ ਨਜੀਬ ਅਸ਼ਰਫ ਨਦਵੀ
  • ਹਿੰਦੁਸਤਾਨੀ ਅਦਬ ਕੇ ਮੇਮਾਰ
  • ਟੈਗੋਰ ਸ਼ਨਾਸੀ
  • ਤਾਕਾਬੁਲ ਅਤੇ ਤਨਜ਼ੂਰ
  • ਤਸੱਵੁਫ ਔਰ ਭਕ੍ਤਿ


ਹਵਾਲੇ

[ਸੋਧੋ]
  1. "Sahitya honour for Dogri, Punjabi writers". The Tribune. 2014-12-19. Retrieved 2023-05-06.
  2. "Kulkarni for promotion of Urdu to bring India, Pak closer". India Today. 15 March 2016.
  3. Devapriya Roy (21 February 2016). "A reader's guide to the 24 books that have won the Sahitya Akademi awards". Scroll.in.