ਗੌਰੀ ਕਰਣਿਕ
ਗੌਰੀ ਕਰਣਿਕ | |
---|---|
ਜਨਮ | ਮਹਾਂਰਾਸ਼ਟਰ |
ਪੇਸ਼ਾ | ਮਾਡਲ, ਅਦਾਕਾਰਾ |
ਸਰਗਰਮੀ ਦੇ ਸਾਲ | 2002–ਵਰਤਮਾਨ |
ਗੌਰੀ ਕਰਣਿਕ ਇੱਕ ਭਾਰਤੀ ਅਦਾਕਾਰਾ ਹੈ ਜੋ ਕਿ ਹਿੰਦੀ ਅਤੇ ਮਰਾਠੀ ਫ਼ਿਲਮਾਂ ਵਿੱਚ ਕੰਮ ਕਰਦੀ ਹੈ।[1]
ਨਿੱਜੀ ਜ਼ਿੰਦਗੀ[ਸੋਧੋ]
ਕਰਣਿਕ ਦਾ ਵਿਆਹ ਫ਼ਿਲਮਮੇਕਰ ਸਰੀਮ ਮੋਮਿਨ ਨਾਲ 2010 ਵਿੱਚ ਹੋਇਆ ਸੀ।[2] ਉਹ ਮੁੰਬਈ ਵਿੱਚ ਰਹਿੰਦੀ ਹੈ। 2013 ਵਿੱਚ ਉਸਨੇ ਐਡਮ ਨਾਮ ਦੇ ਲਡ਼ਕੇ ਨੂੰ ਜਨਮ ਦਿੱਤਾ ਸੀ।
ਹਵਾਲੇ[ਸੋਧੋ]
- ↑ "ਪੁਰਾਲੇਖ ਕੀਤੀ ਕਾਪੀ". Archived from the original on 2014-01-07. Retrieved 2017-04-28.
{{cite web}}
: Unknown parameter|dead-url=
ignored (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2013-12-03. Retrieved 2017-04-28.
{{cite web}}
: Unknown parameter|dead-url=
ignored (help)