ਅੰਤਰਰਾਸ਼ਟਰੀ ਬੁਢਾਪਾ ਦਿਵਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਤਰਰਾਸ਼ਟਰੀ ਬੁਢਾਪਾ ਦਿਵਸ
ਮਨਾਉਣ ਵਾਲੇਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼
ਮਿਤੀ1 ਅਕਤੂਬਰ
ਬਾਰੰਬਾਰਤਾਸਾਲਾਨਾ

ਅੰਤਰਰਾਸ਼ਟਰੀ ਬੁਢਾਪਾ ਦਿਵਸ ( ( ਸੁਣੋ) /ˈəntɑːrɑːʃhtrɪjəvrdðədɪvəsəhə/) (ਸੰਸਕ੍ਰਿਤ: ਅੰਤਰਰਾਸ਼ਟਰੀ ਬੁਢਾਪਾ ਦਿਵਸ, ਅੰਗਰੇਜ਼ੀ:International Day of Older Persons}}) ਇੱਕ ਅਕਤੂਬਰ ਨੂੰ ਹਰ ਸਾਲ ਇਹ ਦਿਨ ਮਨਾਇਆ ਜਾਂਦਾ ਹੈ।[1]ਮਤਾ 45/106 ਅਨੁਸਾਰ 14 ਦਸੰਬਰ 1990 ਨੂੰ ਸੰਯੁਕਤ ਰਾਸ਼ਟਰ ਆਮ ਸਭਾ ਵਿੱਚ ਦਰਜ 1 ਅਕਤੂਬਰ ਬਜ਼ੁਰਗ ਵਿਅਕਤੀਆਂ ਦੀ ਅੰਤਰਰਾਸ਼ਟਰੀ ਦਿਵਸ ਦੇ ਤੌਰ 'ਤੇ ਸਥਾਪਤ ਕੀਤਾ ਗਿਆ।[2] 1 ਅਕਤੂਬਰ 1991 ਨੂੰ ਇਹ ਪਹਿਲੀ ਵਾਰ ਮਨਾਇਆ ਗਿਆ ਸੀ।[3]

ਹਵਾਲੇ[ਸੋਧੋ]

  1. http://www.un.org/en/events/olderpersonsday/ 18/06/2015
  2. "Resolution 45/106" (PDF). Archived from the original (PDF) on 2011-08-14. Retrieved 2017-01-08.
  3. Ideas for observing this day

ਬਾਹਰੀ ਲਿੰਕ[ਸੋਧੋ]