ਫ਼ੋਰਵੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼ੋਰਵੋ

ਫ਼ੋਰਵੋ ਡਾਟ ਕਾਮ ਇੱਕ ਵੈੱਬਸਾਈਟ ਹੈ ਜੋ ਸੌਖੀ ਤਰ੍ਹਾਂ ਭਾਸ਼ਾਵਾਂ ਸਿਖਾਉਣ ਲਈ ਬਹੁਤ ਸਾਰੀਆਂ ਬੋਲੀਆਂ ਦੇ ਸ਼ਬਦਾਂ ਦੇ ਉੱਚਾਰਨ ਸੁਣਨ ਅਤੇ ਭਰਨ ਦੀ ਇਜਾਜ਼ਤ ਦਿੰਦੀ ਹੈ। ਇਹਦਾ ਪਹਿਲਾ ਖ਼ਿਆਲ ਸਹਿ-ਸਥਾਪਕ ਇਜ਼ਰਾਇਲ ਰੋਨਦੋਨ ਨੂੰ 2007 ਵਿੱਚ ਆਇਆ ਸੀ[2] ਅਤੇ ਇਹ ਸਾਈਟ ਵਜੋਂ 2008 'ਚ ਹੋਂਦ ਵਿੱਚ ਆਈ। ਇਹਦੀ ਮਲਕੀਅਤ ਸਾਨ ਸੇਬਾਸਤੀਆਨ, ਸਪੇਨ ਵਿੱਚ ਅਧਾਰਤ ਫ਼ੋਰਵੋ ਮੀਡੀਆ ਐੱਸ.ਐੱਲ. ਕੋਲ਼ ਹੈ ਅਤੇ ਉਹਨਾਂ ਮੁਤਾਬਕ ਇਹ ਇੰਟਰਨੈੱਟ ਉਤਲੀ ਸਭ ਤੋਂ ਵੱਡੀ ਉੱਚਾਰਨ ਰਹਿਨੁਮਾ ਵੈੱਬਸਾਈਟ ਹੈ।[3] ਇਹ ਟਾਈਮ ਵੱਲੋਂ 2013 ਦੀਆਂ 50 ਸਭ ਤੋਂ ਵਧੀਆ ਵੈੱਬਸਾਈਟਾਂ 'ਚੋਂ ਇੱਕ ਮੰਨੀ ਗਈ ਹੈ।[4]

ਬਾਹਰੀ ਕੜੀਆਂ[ਸੋਧੋ]

ਫ਼ੋਰਵੋ ਵਿੱਚ ਪੰਜਾਬੀ ਜ਼ਬਾਨ

ਹਵਾਲੇ[ਸੋਧੋ]

  1. Forvo's About page says "Headed by Félix Vela ... I love working at a startup". That implies Forvo is a startup commercial company. Currently they appear to be making money off the iPhone app and website advertising. The site nowhere says it's non-profit, just that the content is CC-licensed.
  2. "Bombilla = Light bulb".
  3. "About Forvo". Retrieved 2010-09-26.
  4. "Time Best Websites of 2013".