ਜਿਬਰਾਲਟਰ ਪਾਊਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਿਬਰਾਲਟਰ ਪਾਊਂਡ
ISO 4217 ਕੋਡ GIP
ਸਰਕਾਰ ਜਿਬਰਾਲਟਰ ਸਰਕਾਰ
ਵੈੱਬਸਾਈਟ www.gibraltar.gov.gi
ਵਰਤੋਂਕਾਰ ਫਰਮਾ:Country data ਜਿਬਰਾਲਟਰ (ਪਾਊਂਡ ਸਟਰਲਿੰਗ ਸਮੇਤ)
ਫੈਲਾਅ 2.9%
ਸਰੋਤ The World Factbook, 2005
ਇਹਨਾਂ ਨਾਲ਼ ਜੁੜੀ ਹੋਈ ਪਾਊਂਡ ਸਟਰਲਿੰਗ ਦੇ ਤੁਲ
ਉਪ-ਇਕਾਈ
1/100 ਪੈਨੀ
ਨਿਸ਼ਾਨ £
ਪੈਨੀ p
ਬਹੁ-ਵਚਨ ਪਾਊਂਡ
ਪੈਨੀ ਪੈਂਸ
ਸਿੱਕੇ 1p, 2p, 5p, 10p, 20p, 50p,
£1, £2, £5
ਬੈਂਕਨੋਟ £5, £10, £20, £50, £100

ਜਿਬਰਾਲਟਰ ਪਾਊਂਡ (ਮੁਦਰਾ ਨਿਸ਼ਾਨ: £; ਬੈਂਕਿੰਗ ਕੋਡ: GIP) ਜਿਬਰਾਲਟਰ ਦੀ ਮੁਦਰਾ ਹੈ। ਇਹ ਬਰਤਾਨਵੀ ਪਾਊਂਡ ਸਟਰਲਿੰਗ ਨਾਲ਼ ਸਮਾਨ ਦਰ ਉੱਤੇ ਵਟਾਂਦਰਾਯੋਗ ਹੈ।