ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੈਜ਼ |
---|
ਸ਼ੈਲੀਗਤ ਮੂਲ | ਬਲੂਜ਼, ਲੋਕ ਸੰਗੀਤ, ਅਮਰੀਕੀ ਮਾਰਚ ਸੰਗੀਤ, ਰੈਗਟਾਈਮ, ਸ਼ਾਸਤ੍ਰੀ ਸੰਗੀਤ |
---|
ਸਭਿਆਚਾਰਕ ਮੂਲਮ | ਮੁੱਢਲੀ 20ਵੀਂ ਸਦੀ ਦੌਰਾਨ ਅਮਰੀਕਾ ਵਿੱਚ |
---|
ਪ੍ਰਤੀਨਿਧ ਸਾਜ਼ | ਡਬਲ ਬੇਸ, ਡਰੰਮਜ਼, ਗਿਟਾਰ, ਪੀਆਨੋ, ਅਤੇ ਸੈਕਸੋਫੋਨ, ਟਰੰਪੈਟ, ਕਲੈਰੀਨੈਟ, ਟਰੋਂਬੋਨ, ਆਵਾਜ਼, ਵਿਬਰਾਫੋਨ, ਹੈਮੋਂਡ ਔਰਗਨ, ਬੇਸ |
---|
ਵਿਓਂਤਪਤ ਰੂਪ | ਫੰਕ, ਜੰਪ ਬਲੂਜ਼, ਰੇਗੇ, ਰਿਦਮ ਐਂਡ ਬਲੂਜ਼, ਰੌਕ ਐਂਡ ਰੋਲ, ਸਕਾ |
---|
|
• ਆਵਾਂ-ਗਾਰਦ ਜੈਜ਼
• ਬੇਪੋਪ
• ਬਿਗ ਬੈਂਡ
• ਚੇਂਬਰ ਜੈਜ਼
• ਕੂਲ ਜੈਜ਼
• ਫ਼ਰੀ ਜੈਜ਼
• ਜਿਪਸੀ ਜੈਜ਼
• ਹਾਰਡ ਬੌਪ
• ਲਾਤੀਨੀ ਜੈਜ਼
• ਮੇਨਸਟਰੀਮ ਜੈਜ਼
• ਐਮ-ਬੇਸ
• ਨੀਓ-ਬੌਪ
• ਪੋਸਟ-ਬੌਪ
• ਸੋਲ ਜੈਜ਼
• ਸਵਿੰਗ
• ਥਰਡ ਸਟਰੀਮ
• ਟਰੇਡੀਸ਼ਨਲ ਜੈਜ਼ |
|
• ਏਸਿਡ ਜੈਜ਼
• ਐਫ਼ਰੋਬੀਟ
• ਬਲੂਗਰਾਸ
• ਕਰੋਸਓਵਰ ਜੈਜ਼
• ਡੈਨਜ਼ਬੈਂਡ
• ਲੋਕ ਜੈਜ਼
• ਫਰੀ ਫ਼ੰਕ
• ਹੂੰਪਾ
• ਇੰਡੋ ਜੈਜ਼
• ਜੈਮ ਬੈਂਡ
• ਜੈਜ਼ਕੋਰ
• ਜੈਜ਼ ਫ਼ੰਕ
• ਜੈਜ਼ ਫਿਊਜ਼ਨ
• ਜੈਜ਼ ਰੈਪ
• ਕਵੇਲਾ
• ਮੈਂਬੋ
• ਮਨੀਲਾ ਸਾਊਂਡ
• ਨੂ ਜੈਜ਼
• ਨੀਓ ਸੋਲ
• ਪੰਕ ਜੈਜ਼
• ਸ਼ੀਬੂਆ-ਕੇਈ
• Ska ਜੈਜ਼
• ਸਮੂਦ ਜੈਜ਼
• ਸਵਿੰਗ ਰਿਵਾਈਵਲ
• ਵਰਲਡ ਫਿਊਜ਼ਨ |
|
• ਆਸਟ੍ਰੇਲੀਆ
• ਅਜ਼ਰਬਾਈਜਾਨ
• ਬ੍ਰਾਜ਼ੀਲ
• ਕਨੇਡਾ
• ਕਿਊਬਾ
• ਫ਼ਰਾਂਸ
• ਜਰਮਨੀ
• ਹਾਈਤੀ
• ਭਾਰਤ
• ਇਟਲੀ
• ਜਾਪਾਨ
• ਮਾਲਾਵੀ
• ਨੀਦਰਲੈਂਡਜ਼
• ਪੋਲੈਂਡ
• ਦੱਖਣੀ ਅਫ਼ਰੀਕਾ
• ਸਪੇਨ
• ਸੰਯੁਕਤ ਬਾਦਸ਼ਾਹੀ |
|
• ਜੈਜ਼ ਕਲੱਬ |
ਜੈਜ਼ (ਅੰਗਰੇਜ਼ੀ: jazz) ਇੱਕ ਸੰਗੀਤਕ ਯਾਨਰ ਹੈ ਜੋ ਅਫ਼ਰੀਕੀ-ਅਮਰੀਕੀ ਭਾਈਚਾਰੇ ਵਿੱਚ 19ਵੀਂ ਸਦੀ ਦੇ ਅੰਤ ਅਤੇ 20ਵੀਂ ਸਦੀ ਦੇ ਆਰੰਭ ਵਿੱਚ ਸ਼ੁਰੂ ਹੋਇਆ।
ਸ਼ਬਦ ਨਿਰੁਕਤੀ[ਸੋਧੋ]
ਸੰਗੀਤ ਦੇ ਸੰਦਰਭ ਵਿੱਚ "ਜੈਜ਼" ਸ਼ਬਦ ਦੀ ਵਰਤੋਂ 1915 ਵਿੱਚ "ਸ਼ਿਕਾਗੋ ਟ੍ਰਿਬਿਊਨ" ਅਖ਼ਬਾਰ ਵਿੱਚ ਹੋਈ।[1]
ਜੈਜ਼ ਦੀ ਸ਼ੁਰੂਆਤ 19ਵੀਂ ਸਦੀ ਦੇ ਅੰਤ ਅਤੇ 20ਵੀਂ ਸਦੀ ਦੇ ਆਰੰਭ ਵਿੱਚ ਅਮਰੀਕੀ, ਯੂਰਪੀ ਅਤੇ ਅਫ਼ਰੀਕੀ ਸੱਭਿਆਚਾਰਾਂ ਦੀ ਮਿਸ਼ਰਨ ਨਾਲ ਹੋਈ।[2]