ਰਿਲੇ ਰੇਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਿਲੇ ਰੇਡ
ਜਨਮ (1991-07-09) ਜੁਲਾਈ 9, 1991 (ਉਮਰ 32)[1]
ਹੋਰ ਨਾਮਮੋਲੀ, ਪੇਗੇ ਰਿਲੇ, ਰਿਲੇ ਰੀਡ[1]
ਕੱਦ5 ft 4 in (1.63 m)[1]
No. of adult films514 (per IAFD, as of July 2017)[1]
ਵੈੱਬਸਾਈਟreidmylips.com

ਰਿਲੇ ਰੇਡ (ਜਨਮ 9 ਜੁਲਾਈ, 1991) ਇੱਕ ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ ਹੈ।

ਸ਼ੁਰੂਆਤੀ ਜੀਵਨ[ਸੋਧੋ]

ਰੇਡ ਦਾ ਜਨਮ ਮਿਆਮੀ ਬੀਚ, ਫਲੋਰੀਡਾ ਵਿਖੇ ਹੋਇਆ।[2] ਇਹ ਡੱਚ, ਜਰਮਨ, ਆਇਰਿਸ਼, ਵੈਲਸ਼, ਪੁਇਰਤੋ ਰੀਕੋ ਅਤੇ ਡੋਮਿਨਿਕਨ ਵੰਸ਼ ਨਾਲ ਸੰਬੰਧ ਰੱਖਦੀ ਹੈ।[3] ਇਹ ਵਧਦੀ ਹੋਈ, ਅਕਸਰ ਫਲੋਰੀਡਾ ਦੇ ਆਲੇ-ਦੁਆਲੇ ਟੈਮਪਾ, ਕੈਰਲ ਸਿਟੀ, ਮਿਆਮੀ, ਅਤੇ ਫੋਰਟ ਲਾਡਰਡਲ ਵਿੱਚ ਰਹੀ।[4] ਇਹ ਇੱਕ ਅਧਿਆਪਕ ਬਣਨ ਦੇ ਇਰਾਦੇ ਨਾਲ, ਫਲੋਰੀਡਾ ਇੰਟਰਨੈਸ਼ਨਲ ਯੂਨੀਵਰਸਿਟੀ ਵਿੱਚ ਦਾਖ਼ਿਲਾ ਲਿਆ ਅਤੇ ਮਨੋਵਿਗਿਆਨ ਵਿੱਚ ਮੁਹਾਰਤ ਪ੍ਰਾਪਤ ਕੀਤੀ।

ਕੈਰੀਅਰ[ਸੋਧੋ]

ਰੇਡ ਨੇ ਬਾਲਗ ਫਿਲਮ ਉਦਯੋਗ ਵਿੱਚ ਦਾਖਿਲ ਹੋਣ ਤੋਂ ਪਹਿਲਾਂ ਲਗਭਗ ਦੋ ਮਹੀਨੇ ਬਤੌਰ ਸਟ੍ਰੀਪਰ ਕੰਮ ਕੀਤਾ। ਇਸਨੇ ਆਪਣੇ ਬਾਲਗ ਫਿਲਮ ਕੈਰੀਅਰ  ਦੀ ਸ਼ੁਰੂਆਤ 2011 ਵਿੱਚ 19 ਸਾਲ ਦੀ ਉਮਰ ਵਿੱਚ ਕੀਤੀ ਅਤੇ ਇਸਦਾ ਸਟੇਜੀ ਨਾਂ ਪੇਗੇ ਰਿਲੇ ਰੱਖਿਆ ਗਿਆ।[5][6] ਇਸਨੇ ਰਿਏਲਿਟੀ ਕਿੰਗਜ਼ ਤੋਂ ਇਨ ਦ ਵੀਆਈਪੀ ਲਈ ਇੱਕ ਐਕਸਟਰਾ (ਬੈਕਗਰਾਉਂਡ ਐਕਟਰ) ਤੋਂ ਸ਼ੁਰੂਆਤ ਕੀਤੀ। ਇਸਨੂੰ ਏਜੰਟ ਮਾਰਕ ਸਪਿਗਲਰ ਨੇ ਦਰਸਾਇਆ।[7] 2013 ਵਿੱਚ ਲਾ ਵੀਕਲੀ ਨੇ ਇਸਨੂੰ ਆਪਣੀ ਸੂਚੀ ਵਿੱਚ ਪਹਿਲੀਆਂ 10 ਪੌਰਨ ਸਿਤਾਰਿਆਂ ਵਿੱਚ ਅਠਵੇਂ ਨੰਬਰ ਉੱਪਰ ਰੱਖਿਆ।  ਰੇਡ ਨੇ ਐਕਸਬੀਆਈਜ਼ੈਡ ਅਵਾਰਡ, ਵਧੀਆ ਨਵੀਂ ਸਟਾਰ ਲਈ 2013 ਵਿੱਚ ਅਤੇ ਸਲਾਨਾ ਔਰਤ ਪ੍ਰਫਾਮਰ ਲਈ 2014 ਵਿੱਚ ਇਨਾਮ ਜਿੱਤਿਆ, ਇਸਨੇ ਲਗਾਤਾਰ ਦੋ ਸਾਲ ਆਪਣੇ ਪਹਿਲੇ ਪ੍ਰਦਰਸ਼ਨ ਲਈ ਦੋਨੋ ਅਵਾਰਡ ਪ੍ਰਾਪਤ ਕੀਤੇ।[8] ਉਸਨੇ 2014 ਵਿੱਚ ਉਸ ਲਈ ਨਾਮਜ਼ਦ ਕੀਤੇ ਹਰ ਇਕ ਐਕਸਬੀਜ ਅਵਾਰਡ ਨੂੰ ਵੀ ਜਿੱਤਿਆ।[9][10]

ਅਵਾਰਡ ਅਤੇ ਨਾਮਜ਼ਦਗੀ[ਸੋਧੋ]

ਰਿਲੇ ਰੇਡ ਦੁਆਰਾ ਖੱਟੇ ਸਨਮਾਨਾਂ ਦੀ ਸੂਚੀ 
ਜਿੱਤ ਅਤੇ ਨਾਮਜ਼ਦਗੀ ਦੀ ਕੁੱਲ ਗਿਣਤੀ
Totals 18 41
}
ਏਵੀਐਨ ਅਵਾਰਡਸ
ਸਾਲ
ਸਿੱਟਾ
ਸਨਮਾਨ
ਫ਼ਿਲਮ
2013[11] ਨਾਮਜ਼ਦ ਬੇਸਟ ਆਲ-ਗਰਲ ਗਰੁਪ ਸੈਕਸ ਸੀਨ (ਐਸ਼ਲੇ ਜੇਨ ਅਤੇ ਲਿਲਾਨੀ ਲਿਆਨੇ ਨਾਲ) ਰਿਵੈਂਜ ਆਫ਼ ਦ ਪੇਟਿਟਸ

ਨਾਮਜ਼ਦ ਬੇਸਟ ਬੋਏ/ਗਰਲ ਗਰੁਪ ਸੈਕਸ ਸੀਨ (ਵੁਡੂ ਨਾਲ) ਅਲਟੀਮੇਟ ਫੱਕ ਟੋਏ: ਰਿਲੇ ਰੇਡ
ਨਾਮਜ਼ਦ ਬੇਸਟ ਪੀਓਵੀ ਸੈਕਸ ਸੀਨ (ਲਿਲੀ ਕਾਰਟਰ ਅਤੇ ਜੁਲੇਸ ਜੋਰਡਨ)
ਨਾਮਜ਼ਦ ਵਧੀਆ ਨਵੀਂ ਸਟਾਰਲਿਟ
2014[12][13] ਨਾਮਜ਼ਦ ਬੇਸਟ ਆਲ-ਗਰਲ ਗਰੁਪ ਸੈਕਸ ਸੀਨ (ਸੀਸੀ ਰਹੋਡੇਸ, ਜੋੜੀ ਟੇਲਰ, ਲੋਟਸ ਰੇਨ ਅਤੇ ਮੇਲੋਡੀ ਜੋਰਡਨ) ਦ ਸਿਡਕਸ਼ਨ ਆਫ਼ ਰਿਲੇ ਰੇਡ

ਜੇਤੂ ਬੇਸਟ ਬੋਏ/ਗਰਲ ਗਰੁਪ ਸੈਕਸ ਸੀਨ (ਮੈਨਡਿੰਗੋ   ਨਾਲ) Mandingo Massacre 6
ਜੇਤੂ ਬੇਸਟ ਗਰਲ/ਗਰਲ ਗਰੁਪ ਸੈਕਸ ਸੀਨ  (ਰੇਮੀ ਲਾਕਰੋਇਕਸ ਨਾਲ) ਗਰਲ ਫੋਰਐਵਰ

ਨਾਮਜ਼ਦ ਬੇਸਟ ਗਰੁਪ ਸੈਕਸ ਸੀਨ ( ਅਨੀਕਾ ਅਲਬ੍ਰਿਟ, ਐਸ਼ਲੇ ਫ਼ਾਇਰਰਸ, ਦਿੱਲੋਂ ਹਾਰਪਰ, ਮੈਨੁਅਲ ਫੇਰਾਰਾ , ਮਿਸਚਾ ਬਰੁਕਸ ਅਤੇ ਰੇਮੀ ਲਾਕਰੋਇਕਸ) ਮੈਨੁਅਲ ਫੇਰਾਰਾ  ਦੀ ਰਿਵਰਸ ਗੈਂਗਬੈਂਗ
ਨਾਮਜ਼ਦ ਬੇਸਟ ਓਰਲ ਸੈਕਸ ਸੀਨ (ਅਨੀਕਾ ਅਲਬ੍ਰਿਟ) ਅਮਰੀਕੀ ਕੋਕਸਕਿੰਗ ਸਲਟਸ 3
ਨਾਮਜ਼ਦ ਬੇਸਟ ਪੀਓਵੀ ਸੈਕਸ ਸੀਨ ( ਐਕਸਐਂਡਰ ਕਾਰਵਸ) ਸਕੂਲਗਰਲ ਪੀਓਵੀ 9
ਨਾਮਜ਼ਦ ਬੇਸਟ ਟੀਜ਼ ਪ੍ਰNominatedਫ਼ਾਰਸਮੈਂਸ
ਵਧੀਆ ਨਵੀਂ ਸਟਾਰਲਿਟ 2013
ਨਾਇਟਮੂਵਸ ਅਵਾਰਡ
ਸਾਲ ਨਤੀਜਾ ਪੁਰਸਕਾਰ
2012[14] ਜੇਤੂ ਵਧੀਆ ਨਿਊ ਸਟਾਰ (ਸੰਪਾਦਕ ਪਸੰਦ)

ਹਵਾਲੇ[ਸੋਧੋ]

  1. 1.0 1.1 1.2 1.3 1.4 1.5 Riley Reid ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
  2. Dan Miller (May 30, 2012). "Miami Heat: Riley Reid Becoming Slam Dunk in Porn Valley". XBIZ. Retrieved January 26, 2014. {{cite web}}: Italic or bold markup not allowed in: |publisher= (help)
  3. Riley Reid. "Who Is Riley Reid?". reidmylips.com. Retrieved October 3, 2015.
  4. Captain Jack (October 2, 2015). "Being Riley Reid". Adult DVD Talk. Retrieved October 3, 2015.
  5. "10 new adult actress you need to know!". Touch Me! Magazine. 2: 75. September 2012.
  6. Jessica P. Ogilvie (March 26, 2013). "10 Porn Stars Who Could Be the Next Jenna Jameson". LA Weekly. Retrieved April 26, 2013.
  7. Daniel Miller (February 5, 2014). "Porn's XBiz Awards an uninhibited affair". Los Angeles Times. Retrieved February 6, 2014. {{cite web}}: Italic or bold markup not allowed in: |publisher= (help)
  8. Jared Rutter (January 25, 2014). "2014 XBIZ Awards Show Celebrates Excellence in Grand Style". XBIZ. Retrieved January 25, 2014.
  9. "XBIZ Awards Nominees". XBIZ Awards. Archived from the original on October 6, 2014. Retrieved January 25, 2014. {{cite web}}: Unknown parameter |dead-url= ignored (|url-status= suggested) (help)
  10. Dan Miller (January 24, 2014). "2014 XBIZ Award Winners Announced". XBIZ. Retrieved January 25, 2014.
  11. "2013 nominations" (PDF). AVN Awards. Archived from the original (PDF) on December 24, 2012. Retrieved June 14, 2013. {{cite web}}: Unknown parameter |dead-url= ignored (|url-status= suggested) (help)
  12. "2014 AVN Award Nominees". AVN Awards. Archived from the original on January 26, 2014. Retrieved December 23, 2013. {{cite web}}: Unknown parameter |dead-url= ignored (|url-status= suggested) (help)
  13. AVN Staff (January 19, 2014). "AVN Announces the Winners of the 2014 AVN Awards". AVN. Archived from the original on ਫ਼ਰਵਰੀ 1, 2016. Retrieved January 19, 2014. {{cite web}}: Italic or bold markup not allowed in: |publisher= (help)
  14. Peter Warren (October 8, 2012). "20th Annual NightMoves Awards Heats Up Tampa". AVN. Archived from the original on ਜਨਵਰੀ 30, 2013. Retrieved January 27, 2016. {{cite web}}: Italic or bold markup not allowed in: |publisher= (help)

ਬਾਹਰੀ ਲਿੰਕ[ਸੋਧੋ]

https://tse1.mm.bing.net/th?id=OIP.DLopCwhhJ7qPTPqAVNAW3wDMEy&pid=15.1