ਢੂੰਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਢੂੰਹੀ
ਕੰਡ
ਪਿੱਠ
ਮਨੁੱਖੀ ਢੂੰਹੀ ਦੀ ਤਸਵੀਰ
ਸੀਨੇ ਅਤੇ ਮੋਢੇ ਦੀ ਪਿਛਲੀ ਦਿੱਖ
ਜਾਣਕਾਰੀ
ਪਛਾਣਕਰਤਾ
ਲਾਤੀਨੀdorsum humanum
MeSHD001415
TA98A01.1.00.018
TA2135
FMA14181
ਸਰੀਰਿਕ ਸ਼ਬਦਾਵਲੀ

ਢੂੰਹੀ ਜਾਂ ਕੰਡ ਜਾਂ ਪਿੱਠ ਮਨੁੱਖੀ ਸਰੀਰ ਦਾ ਇੱਕ ਵੱਡਾ ਪਿਛਲਾ ਹਿੱਸਾ ਹੁੰਦਾ ਹੈ ਜੋ ਚਿੱਤੜਾਂ ਦੇ ਸਿਖਰ ਤੋਂ ਲੈ ਕੇ ਧੌਣ ਅਤੇ ਮੋਢਿਆਂ ਤੱਕ ਫੈਲਿਆ ਹੁੰਦਾ ਹੈ। ਇਹ ਛਾਤੀ ਤੋਂ ਪੁੱਠੇ ਪਾਸੇ ਦਾ ਤਲ ਹੈ ਜੀਹਦੀ ਲੰਬਾਈ ਰੀੜ੍ਹ ਦੀ ਹੱਡੀ ਤੋਂ ਪਤਾ ਲੱਗਦੀ ਹੈ ਅਤੇ ਇਹਦੀ ਚੌੜਾਈ ਨੂੰ ਪਸਲੀਆਂ ਅਤੇ ਮੋਢੇ ਸਹਾਰਾ ਦਿੰਦੇ ਹਨ।