ਸਾਬੂਦਾਨਾ ਖਿਚੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਬੂਦਾਨਾ ਖਿਚੜੀ
ਸਰੋਤ
ਹੋਰ ਨਾਂਸਾਬੂਦਾਨਾ ਖਿਚੜੀ
ਸੰਬੰਧਿਤ ਦੇਸ਼ਭਾਰਤ
ਇਲਾਕਾਪੱਛਮੀ ਭਾਰਤ
ਖਾਣੇ ਦਾ ਵੇਰਵਾ
ਖਾਣਾਨਾਸ਼ਤਾ
ਮੁੱਖ ਸਮੱਗਰੀਜੀਰਾ, ਲੂਣ, ਲਾਲ ਮਿਰਚ ਪਾਊਡਰ, ਹਰੀ ਮਿਰਚ ਅਤੇ ਮੂੰਗਫਲੀ

ਸਾਬੂਦਾਨਾ ਖਿਚੜੀ ਭਾਰਤੀ ਵਿਅੰਜਨ ਹੈ ਜੋ ਕੀ ਪੀਓਈ ਸਾਬੂਦਾਨਾ ਤੋਂ ਬਣਦੀ ਹੈ। ਇਸਨੂੰ ਪੱਛਮੀ ਭਾਰਤ ਵਿੱਚ ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਅਤੇ ਗੁਜਰਾਤ ਵਿੱਚ ਬਣਾਈ ਜਾਂਦੀ ਹੈ। ਮੁੰਬਈ, ਪੁਣੇ, ਇੰਦੌਰ, ਭੋਪਾਲ ਅਤੇ ਨਾਗਪੁਰ ਵਰਗੇ ਪ੍ਰਮੁੱਖ ਸ਼ਹਿਰਾਂ ਵਿੱਚ ਵੀ ਇਸਨੂੰ ਬਹੁਤ ਖਾਇਆ ਜਾਂਦਾ ਹੈ। ਇਸਨੂੰ ਵਰਤ ਵਿੱਚ ਸ਼ਿਵਰਾਤਰੀ, ਨਵਰਾਤਰੇ, ਅਤੇ ਹੋਰ ਧਾਰਮਕ ਹਿੰਦੂ ਤਿਉਹਾਰਾਂ ਵਿੱਚ ਬਣਾਇਆ ਜਾਂਦਾ ਹੈ. ਇਸਨੂੰ ਮਹਾਰਾਸ਼ਟਰ ਖੇਤਰ ਵਿੱਚ ਸਾਬੂਦਾਨਾ ਉਸਲ ਆਖਿਆ ਜਾਂਦਾ ਹੈ।

ਵਿਧੀ[ਸੋਧੋ]

ਸਾਬੂਦਾਨਾ ਨੂੰ ਪਾਣੀ ਵਿੱਚ ਕੁਝ ਦੇਰ ਪਿਓ ਕੇ ਰੱਖੋ ਅਤੇ ਜੀਰਾ, ਲੂਣ, ਲਾਲ ਮਿਰਚ ਪਾਊਡਰ, ਹਰੀ ਮਿਰਚ ਅਤੇ ਮੂੰਗਫਲੀ ਨੂੰ ਪਾਕੇ ਤਲ ਦੋ।

ਆਹਾਰ[ਸੋਧੋ]

ਇਸ ਵਿੱਚ ਸ਼ੁੱਧ ਕਾਰਬੋਹਾਈਡਰੇਟ, ਅਤੇ ਬਹੁਤ ਘੱਟ ਮਾਤਰਾ ਵਿੱਚ ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਹੁੰਦੇ ਹੈ। ਇਸ ਵਿੱਚ ਮੂੰਗਫਲੀ ਪਾਕੇ ਇਸ ਵਿੱਚ ਪ੍ਰੋਟੀਨ ਦੀ ਮਾਤਰਾ ਵਧਾ ਕੇ ਸੰਤੁਲਿਤ ਕਿੱਤਾ ਜਾਂਦਾ ਹੈ।

ਬਾਹਰੀ ਲਿੰਕ[ਸੋਧੋ]

Recipe to make Sabudana Khichadi Archived 2016-10-08 at the Wayback Machine.

ਹਵਾਲੇ[ਸੋਧੋ]