ਲਿਟਲ ਬੁੱਧਾ
ਦਿੱਖ
ਲਿਟਲ ਬੁੱਧਾ | |
---|---|
ਨਿਰਦੇਸ਼ਕ | ਬਰਨਾਰਡੋ ਬਰਤੋਲੂਚੀ |
ਲੇਖਕ | ਰੂਡੀ ਵੁਰਲੀਜ਼ੇਰ ਮਾਰਕ ਪੇਪਲੋਏ |
ਕਹਾਣੀਕਾਰ | ਬਰਨਾਰਡੋ ਬਰਤੋਲੂਚੀ |
ਨਿਰਮਾਤਾ | ਜੇਰੇਮੀ ਥਾਮਸ |
ਸਿਤਾਰੇ | ਕੀਨੂ ਰੀਵਜ ਬ੍ਰਿਜਟ ਫੌਂਡਾ ਕ੍ਰਿਸ ਇਸਾਕ ਰੂਓਚੇਂਗ ਯਿੰਗ ਰੁਦਰਪ੍ਰਸਾਦ ਸੇਨਗੁਪਤਾ |
ਸਿਨੇਮਾਕਾਰ | ਵਿੱਟੋਰੀਓ ਸਟੋਰਾਓ |
ਸੰਗੀਤਕਾਰ | ਰਿਉਚੀ ਸਾਕਾਮੋਟੋ |
ਡਿਸਟ੍ਰੀਬਿਊਟਰ | ਮੀਰਾਮੈਕਸ ਫ਼ਿਲਮਜ |
ਰਿਲੀਜ਼ ਮਿਤੀਆਂ | 1 ਦਸੰਬਰ 1993 (ਫਰਾਂਸ) 25 ਮਈ 1994 (ਅਮਰੀਕਾ) |
ਮਿਆਦ | 140 ਮਿੰਟ |
ਦੇਸ਼ | ਇਟਲੀ ਫਰਾਂਸ ਯੂਨਾਇਟਡ ਕਿੰਗਡਮ |
ਭਾਸ਼ਾ | ਅੰਗਰੇਜ਼ੀ |
ਬਾਕਸ ਆਫ਼ਿਸ | 4,858,139 $ (ਅਮਰੀਕੀ) |
ਲਿਟਲ ਬੁੱਧਾ 1993 ਦੀ ਇਤਾਲਵੀ ਨਿਰਦੇਸ਼ਕ ਬਰਨਾਰਡੋ ਬਰਤੋਲੂਚੀ ਦੀ ਫ਼ੀਚਰ ਫ਼ਿਲਮ, ਜਿਸ ਵਿੱਚ ਸਟਾਰ ਰੋਲ ਕ੍ਰਿਸ ਇਸਾਕ, ਬ੍ਰਿਜਟ ਫੌਂਡਾ, ਅਤੇ ਕੀਨੂ ਰੀਵਜ ਨੇ (ਬੁੱਧ ਹੋਣ ਤੋਂ ਪਹਿਲਾਂ ਰਾਜਕੁਮਾਰ ਸਿਧਾਰਥ ਦਾ ਰੋਲ) ਨਿਭਾਇਆ ਹੈ। ਬੇਰਟੋਲੂਸੀ ਦੇ ਪੱਕੇ ਪਾਰਟਨਰ, ਬ੍ਰਿਟਿਸ਼ ਨਿਰਮਾਤਾ ਜੇਰੇਮੀ ਥਾਮਸ ਦੀ ਬਣਾਈ ਇਹ ਫ਼ਿਲਮ,ਦ ਲਾਸਟ ਐਂਪੇਰਰ ਤੋਂ ਬਾਅਦ ਜੋੜੀ ਦੀ ਪੂਰਬ ਵੱਲ ਵਾਪਸੀ ਦੀ ਲਖਾਇਕ ਹੈ।