ਈਡੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਈਡੋ ਇੱਕ ਬਣਾਉਟੀ ਭਾਸ਼ਾ ਹੈ ਜਿਸ ਨੂੰ ਇਸ ਲਈ ਬਣਾਇਆ ਗਿਆ ਸੀ ਕਿ ਇਹ ਦੁਨੀਆ ਦੀ ਸਾਂਝੀ ਸੰਪਰਕ ਭਾਸ਼ਾ ਹੋਵੇ। ਇਹ ਇਸ ਤਰ੍ਹਾਂ ਬਣਾਈ ਗਈ ਹੈ ਕਿ ਵਿਅਕਰਣਕ, ਲਿਖਤੀ ਅਤੇ ਸ਼ਾਬਦਕ ਪੱਖ ਤੋਂ ਇਸ ਵਿੱਚ ਇਕਸਾਰਤਾ ਹੈ ਅਤੇ ਇਹ ਬਹੁਤ ਹੀ ਸੌਖੀ ਸਿੱਖੀ ਜਾ ਸਕਦੀ ਹੈ। ਇਸ ਤਰ੍ਹਾਂ ਇਸ ਨੂੰ ਅੰਤਰਰਾਸ਼ਟਰੀ ਸਹਾਇਕ ਭਾਸ਼ਾ ਕਿਹਾ ਜਾਂਦਾ ਹੈ।

ਇਹ ਐੱਸਪੈਰਾਂਤੋ ਦਾ ਸੁਧਾਰਿਆ ਹੋਇਆ ਰੂਪ ਹੈ ਅਤੇ ਇਸਨੂੰ ਐੱਸਪੈਰਾਂਤੋ ਨਾਲੋਂ ਸੌਖੀ ਭਾਸ਼ਾ ਹੈ।[1]

ਹਵਾਲੇ[ਸੋਧੋ]

  1. Eugene F. McPike (1922). "A SYNTHETIC LANGUAGE FOR INTERNATIONAL USE". The Monist. 32 (4): 629–634. {{cite journal}}: Unknown parameter |month= ignored (help)