ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੋਲਾਜ (ਫ਼ਰਾਂਸੀਸੀ: coller ਤੋਂ, ਚਿਪਕਾਉਣਾ, ਫ਼ਰਾਂਸੀਸੀ ਉਚਾਰਨ: [kɔ.laːʒ]) ਕਲਾ ਸਿਰਜਣ ਦੀ ਇੱਕ ਤਕਨੀਕ ਹੈ, ਜੋ ਮੁੱਖ ਤੌਰ 'ਤੇ ਦ੍ਰਿਸ਼ਟ ਕਲਾ ਵਿੱਚ ਵਰਤੀ ਜਾਂਦੀ ਹੈ। ਦ੍ਰਿਸ਼ਟ ਕਲਾ ਵਿੱਚ ਵੱਖ ਵੱਖ ਟੁਕੜਿਆਂ ਨੂੰ ਜੋੜ ਕੇ ਇੱਕ ਨਵਾਂ ਸਮੁੱਚ ਸਿਰਜਿਆ ਜਾਂਦਾ ਹੈ।