ਦਿੱਲੀ ਦੇ ਦਰਵਾਜੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦਿੱਲੀ ਦੇ ਦਰਵਾਜਿਆਂ ਨੂੰ ਸਥਾਪਿਤ ਕਰਨ ਵਿੱਚ ਵੱਖ-ਵੱਖ ਵੰਸ਼ਾਂ ਦੇ ਆਗੂਆਂ ਨੇ ਭੂਮਿਕਾ ਨਿਭਾਈ ਹੈ ਜੋ ਇਸ ਪ੍ਰਕਾਰ ਹੈ

  • .ਲਾਲ ਕੋਟ ਜਾਂ ਕਿਲਾ ਰਾਏ ਪਿਥੋਰ ਦੇ ਪ੍ਰਾਚੀਨ ਸ਼ਹਿਰ ਦਾ ਦਰਵਾਜ਼ਾ,ਇਸ ਨੂੰ ਦਿੱਲੀ ਦਾ ਪਹਿਲਾ ਸ਼ਹਿਰ ਮੰਨਿਆਂ ਜਾਂਦਾ ਹੈ (731-1311ਈ.) ਇਹ ਮਹਿਰੌਲੀ ਵਿਚ ਕੁਤੁਬ ਕੰਪਲੈਕਸ ਵਿੱਚ ਸਥਿਤ ਹੈ
  • ਸ਼ਹਿਰ ਦਾ ਦੂਸਰਾ ਦਰਵਾਜ਼ਾ ਸੀਰੀ ਕਿਲਾ (1304) ਹੈ।
  • ਤੀਸਰਾ ਦਰਵਾਜ਼ਾ ਤੁਗ਼ਲਕਾਬਾਦ ਹੈ।(14ਵੀ ਸਦੀ ਦਾ ਮੱਧ)
  • ਚੌਥਾਂ ਦਰਵਾਜ਼ਾ ਫੀਰੋਜ਼ਾਬਾਦ ਹੈ
  • ਛੇਵਾਂ ਦਰਵਾਜ਼ਾ ਦਿੱਲੀ ਸ਼ੇਰ ਸ਼ਾਹ ਦਾ (ਸ਼ੇਰਗੜ੍ਹ) ਦਰਵਾਜ਼ਾ (1534), ਨੇੜੇ  ਪੁਰਾਣਾ ਕਿਲਾ  
  • ਸੱਤਵਾਂ  ਦਰਵਾਜ਼ਾ ਸ਼ਾਹਜਹਾਨਾਬਾਦ ਹੈ।(17ਵੀਂ ਸਦੀ)
  • ਅੱਠਵਾਂ ਦਰਵਾਜ਼ਾ ਆਧੁਨਿਕ ਨਵੀਂ ਦਿੱਲੀ ਵਿਚ ਬ੍ਰਿਟਿਸ਼ ਰਾਜ ਵਿਚ 
ਸੀਰੀ ਕਿਲੇ ਦਾ ਦੱਖਣੀ ਦਰਵਾਜ਼ਾ
ਤੁਗ਼ਲਕਾਬਾਦ ਕਿਲਾ ਅਤੇ ਦਰਵਾਜ਼ਾ

ਸ਼ੇਰ ਸ਼ਾਹ ਦਰਵਾਜ਼ਾ[ਸੋਧੋ]

ਸ਼ੇਰ ਸ਼ਾਹ ਦਰਵਾਜ਼ਾ ਜਾਂ ਲਾਲ ਦਰਵਾਜ਼ਾ

ਕਸ਼ਮੀਰੀ ਦਰਵਾਜ਼ਾ[ਸੋਧੋ]

ਕਸ਼ਮੀਰੀ ਦਰਵਾਜ਼ਾ ਦਿੱਲੀ ਦੇ 14 ਮੁੱਖ ਦਰਵਾਜ਼ਾ ਵਿਚੋਂ ਇੱਕ ਹੈ ਜੋ ਦਿੱਲੀ ਦੇ ਉਤਰ ਵਿੱਚ ਹੈ ਇਸ ਨੂੰ ਬ੍ਰਿਟਿਸ਼ ਰਾਜ ਵਿੱਚ ਮੇਜਰ ਰਾਬਰਟ ਸਮਿਥ ਨੇ 1835 ਵਿੱਚ ਬਣਵਾਇਆ। 

ਦਿੱਲੀ ਦਰਵਾਜ਼ਾ[ਸੋਧੋ]

ਦਿੱਲੀ ਦਰਵਾਜ਼ਾ  ਸ਼ਾਹਜਹਾਨਾਬਾਦ (ਪੁਰਾਣੀ ਦਿੱਲੀ) ਇਤਿਹਾਸ ਵਿੱਚ ਦਿੱਲੀ ਦਾ ਦਰਵਾਜ਼ਾ ਸੀ।

     ਅਜਮੇਰੀ ਦਰਵਾਜ਼ਾ[ਸੋਧੋ]

       ਅਜਮੇਰੀ ਦਰਵਾਜ਼ਾ

ਤੁਰਕਮਨ ਦਰਵਾਜ਼ਾ[ਸੋਧੋ]

ਤੁਰਕਮਨ ਦਰਵਾਜ਼ਾ

ਲਾਹੌਰੀ ਦਰਵਾਜ਼ਾ, ਪੁਰਾਣੀ ਦਿੱਲੀ[ਸੋਧੋ]

ਲਾਹੌਰੀ ਦਰਵਾਜ਼ਾ

ਕਾਬੁਲੀ  ਦਰਵਾਜ਼ਾ[ਸੋਧੋ]

ਖੂਨੀ ਦਰਵਾਜ਼ਾ ਜਾਂ ਕਾਬੁਲੀ ਦਰਵਾਜ਼ਾ

ਗੈਲਰੀ[ਸੋਧੋ]

ਇਨ੍ਹਾਂ ਨੂੰ ਵੀ ਦੇਖੋ[ਸੋਧੋ]

ਹਵਾਲੇ[ਸੋਧੋ]