ਸਿਲੰਡਰੀਕਲ ਲੈੱਨਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿਲੰਡਰੀਕਲ ਲੈੱਨਜ਼

ਸਿਲੰਡਰੀਕਲ ਲੈੱਨਜ਼ (ਅੰਗ੍ਰੇਜ਼ੀ:Cylindrical lens) ਓਹ ਲੈੱਨਜ਼ ਹੁੰਦੇ ਹਨ ਜੋ ਪ੍ਰਕਾਸ਼ ਨੂੰ ਇੱਕ ਬਿੰਦੂ ਵਿੱਚ ਫ਼ੋਕਸ ਕਰਨ ਦੀ ਬਜਾਏ ਇੱਕ ਲਾਇਨ ਵਿੱਚ ਫ਼ੋਕਸ ਕਰਦੇ ਹਨ। ਸਿਲੰਡਰੀਕਲ ਲੈੱਨਜ਼ ਦੇ ਕਰਵ ਚਿਹਰੇ ਇੱਕ ਸਿਲੰਡਰ ਦੇ ਭਾਗ ਹੁੰਦੇ ਹਨ। ਅਜਿਹੇ ਲੈੱਨਜ਼ ਕਿਸੇ ਚਿੱਤਰ ਨੂੰ ਲਾਇਨ ਵਿੱਚ ਫ਼ੋਕਸ ਕਰ ਦਿੰਦੀ ਹੈ ਅਤੇ ਇਹ ਲਾਇਨ ਉਸ ਲਾਇਨ ਦੇ ਪੈਰਲਲ ਹੁਦੀ ਹੈ ਜਿੱਥੇ ਸ਼ੀਸ਼ੇ ਦੀ ਸਤਹ ਅਤੇ ਉਸਦੇ ਨਾਲ ਦਾ ਇੱਕ ਪਲੇਨ ਟੇਨਜੈਟਟ ਆਪਸ ਵਿੱਚ ਮਿਲਦੇ ਹਨ।

ਹਵਾਲੇ[ਸੋਧੋ]

  • Jacobs, Donald H. Fundamentals of Optical Engineering. MC Graw-Hill Book Co., 1943.