ਮੁਫ਼ਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੁਫ਼ਤੀ (Arabic: مفتي muftī; ਤੁਰਕੀ: [müftü ] Error: {{Lang}}: text has italic markup (help)) ਸੁੰਨੀ ਇਸਲਾਮਕ ਵਿਦਵਾਨ ਨੂੰ ਕਹਿੰਦੇ ਹਨ ਜੋ ਸ਼ਰ੍ਹਾ ਅਤੇ ਫ਼ਿਕਾ ਦੀ ਵਿਆਖਿਆ ਕਰਦਾ ਹੈ।[1] ਧਾਰਮਿਕ ਪ੍ਰਸ਼ਾਸਨਕ ਪੱਖ ਤੋਂ, ਕੋਈ ਮੁਫ਼ਤੀ ਸੁੰਨੀ ਲੋਕਾਂ ਲਈ ਮੌਟੇ ਤੌਰ 'ਤੇ ਡੀਕੋਨ ਦੇ ਤੁੱਲ ਹੁੰਦਾ ਹੈ।

ਹਵਾਲੇ[ਸੋਧੋ]

  1. "mufti". thefreedictionary.