ਬੋਰਿਸ ਗੋਲੋਵਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੋਰਿਸ ਗੋਲੋਵਿਨ
ਜਨਮ ਦਾ ਨਾਮਬੋਰਿਸ ਗੋਲੋਵਿਨ
ਜਨਮ (1955-05-26) 26 ਮਈ 1955 (ਉਮਰ 68)
Sverdlovsk (Yekaterinburg), USSR
ਵੰਨਗੀ(ਆਂ)folk rock, rock, world music
ਕਿੱਤਾਗਾਇਕ-ਗੀਤਕਾਰ, ਸੰਗੀਤਕਾਰ, ਕਵੀ ਅਤੇ ਨਾਵਲਕਾਰ
ਸਾਜ਼Vocals, guitar
ਸਾਲ ਸਰਗਰਮ1976–ਹੁਣ

ਬੋਰਿਸ ਗੋਲੋਵਿਨ (ਰੂਸੀ: Борис Головин; IPA: [bɐˈrʲis ɡəlɐˈvʲin]; ਜਨਮ 26 ਮਈ 1955) ਇੱਕ ਰੂਸੀ ਗਾਇਕ-ਗੀਤਕਾਰ, ਸੰਗੀਤਕਾਰ, ਕਵੀ ਅਤੇ ਨਾਵਲਕਾਰ ਹੈ। ਗੋਲੋਵਿਨ ਨੇ ਆਪਣੀ ਪਹਿਲੀ ਕਵਿਤਾ ਦੀ ਕਿਤਾਬ ਮਾਸਕੋ ਤੋਂ 1987 ਵਿੱਚ ਪ੍ਰਕਾਸ਼ਿਤ ਕੀਤੀ।

ਸਿੱਖਿਆ[ਸੋਧੋ]

1975-79. ਮਾਸਕੋ ਸਟੇਟ ਯੂਨੀਵਰਸਿਟੀ, ਪੱਤਰਕਾਰੀ।

1982-87. ਮੈਕਸਿਮ ਗੋਰਕੀ ਸਾਹਿਤ ਇੰਸਟੀਚਿਊਟ, ਕਵਿਤਾ ਫੈਕਲਟੀ।

ਕਿੱਤਾ[ਸੋਧੋ]

ਕਵੀ, ਗਾਇਕ-ਗੀਤਕਾਰ।

ਸਾਹਿਤਕ ਲਹਿਰ[ਸੋਧੋ]

ਨਿਓਕਲਾਸੀਸਿਜ਼ਮ, ਆਧੁਨਿਕਤਾਵਾਦ

ਕਿਤਾਬਾਂ[ਸੋਧੋ]

ਬਾਹਰੀ ਲਿੰਕ[ਸੋਧੋ]